Sukhdev Singh Kukku

Articles by this Author

ਹੋ ਗਏ ਹਾਂ ਪਾਸ ਬਈ

ਸਾਡੀਆਂ ਤਾਂ ਕਰੀਆਂ ਮੁਸ਼ੱਕਤਾਂ,
ਆ ਗਈਆਂ ਰਾਸ ਬਈ।
ਅਸੀਂ ਤਾਂ ਦੋਸਤੋ,
ਹੋ ਗਏ ਪਾਸ ਬਈ।

ਲੈਣੀ ਆਂ ਕਲਾਸ ਹੁਣ,
ਨਵੀਂ ਅਸੀਂ ਮੱਲ ਬਈ।
ਮਾਪਿਆਂ ਦੀ ਸਦਾ ਅਸੀਂ,
ਮੰਨਦੇ ਹਾਂ ਗੱਲ ਬਈ।
ਕਰਿਆ ਨਾਂ ਕਦੇ ਅਸੀਂ,
ਉਨ੍ਹਾਂ ਨੂੰ ਨਿਰਾਸ਼ ਬਈ।
ਅਸੀਂ ਤਾਂ ਦੋਸਤੋਂ...........।

ਮੰਮੀ ਅਤੇ ਡੈਡੀ ਨੇ,
ਵੰਡੀ ਮਠਿਆਈ ਐ।
ਅਸੀਂ ਵੀ ਰੀਝ ਉਹਨਾਂ ਦੀ,
ਪੂਰੀ ਕਰ ਵਿਖਾਈ

ਮੈਂ ਰੱਖੜੀ ਬੰਨ੍ਹਣੀ ਵੀਰਾਂ ਦੇ

ਪੜ੍ਹ ਲਿਖ ਕੇ ਮੈਂ ਗੁਣਵਾਨ ਬਣਾਂਗੀ,
ਬਾਬਲ ਦੇ ਵਿਹੜੇ ਦੀ ਸ਼ਾਨ ਬਣਾਂਗੀ।
ਬਾਕੀ ਹੋ ਕੇ ਰਹਿਣਾ, ਜੋ ਵਿੱਚ ਤਕਦੀਰਾਂ ਦੇ।
ਨਾ ਕੁੱਖਾਂ ਦੇ ਵਿੱਚ ਮਾਰ ਨੀ ਮਾਏ,
ਮੈਂ ਰੱਖੜੀ ਬੰਨ੍ਹਣੀ ਵੀਰਾਂ ਦੇ।

ਭਾਗਾਂ ਨਾਲ ਸਬੱਬੀ ਦਿਨ ਖ਼ੁਸ਼ੀਆਂ ਦੇ ਆਉਂਦੇ ਨੇ,
ਨਾਲ ਸ਼ਗਨਾਂ ਦੇ ਭੈਣਾਂ ਕੋਲੋਂ ਰੱਖੜੀ ਵੀਰ ਬੰਨ੍ਹਾਉਂਦੇ ਨੇ।
ਵੀਰਾਂ ਲਈ ਸਦਾ ਮੰਗਣ ਦੁਆਵਾਂ, ਰਿਸ਼ਤੇ ਨੇ ਖੰਡ

ਮੈਂ ਵੀ ਖ਼ੂਨਦਾਨ ਕਰਨਾ ਅੰਮੀਏ

ਵੱਡਾ ਹੋ ਕੇ ਮੈਂ ਵੀ ਖ਼ੂਨ ਕਰਨਾ ਦਾਨ ਅੰਮੀਏ,
ਲੋੜਵੰਦਾਂ ਅਤੇ ਗ਼ਰੀਬਾਂ ਦੀ, ਮੈ ਬਚਾਉ ਜਾਨ ਅੰਮੀਏ।
ਸਮਾਜ ਸੇਵੀ ਸੰਸਥਾਵਾਂ ਤੇ ਕਲੱਬਾਂ ਕੈਂਪ ਲਗਵਾਉਂਦੇ ਨੇ,
ਇਹਦੀ ਅਹਿਮੀਅਤ ਬਾਰੇ, ਲੋਕਾਂ ਤਾਈਂ ਸਮਝਾਉਂਦੇ ਨੇ।
ਨਾਲੇ ਆਪ ਖ਼ੂਨ ਕਢਵਾਉਂਦੇ, ਨਾਲੇ ਹੋਰ ਨੌਜਵਾਨ ਅੰਮੀਏ,
ਵੱਡਾ ਹੋ ਕੇ ਮੈਂ ਵੀ...........।

ਕਰਨੀ ਪੜ੍ਹਾਈ ਵੀ ਜ਼ਰੂਰ, ਖ਼ੁਰਾਕ ਰੌਜ ਕੇ ਮੈਂ

ਨਕਲ ਨਾ ਮਾਰੋ

ਪ੍ਰੀਖਿਆ ਵਿੱਚ ਤੁਸੀਂ ਬੈਠਣਾ ਜਾ ਕੇ,
ਪੱਕਾ ਆਪਣਾ ਸਾਰੇ ਮਨ ਬਣ ਕੇ।
ਮੂਲ ਘਬਰਾਉਣਾ ਨਹੀਂ,
ਨਕਲ ਹੈ ਕੱਚਾ ਕੋਹੜ,
ਇਹਨੂੰ ਮੂੰਹ ਲਾਉਣਾ ਨਹੀਂ,
ਨਕਲ ਹੈ...........।

ਕੀਤੀਆਂ ਜਿਨ੍ਹਾਂ ਪੜ੍ਹਾਈਆਂ,
ਉੱਚੇ ਲੇ ਅਹੁਦੇ ਮੱਲੇ।
ਕਰਦੇ ਨੇ ਜਿਹੜੇ ਨਕਲਾਂ,
ਰਹਿੰਦੇ ਨੇ ਹਮੇਸ਼ਾਂ ਕੱਲੇ।
ਦਿਲ ’ਚੋਂ ਇਹਦਾ ਪਾੜੋ ਵਰਕਾ,
ਬਿਲਕੁਲ ਅਪਣਾਉਣਾ ਨਹੀਂ।
ਨਕਲ ਹੈ

ਤੁਸੀਂ ਨਸ਼ਿਆਂ ਦਾ ਹੋਣਾ ਨੀ...

ਬਾਲ ਅਵਸਥਾ ਗੱਲਾਂ ਚੰਗੀਆਂ ਲਉ ਸਿੱਖ,
ਨਿਰਭਰ ਤੁਹਾਡੇ ਉੱਪਰ ਹੈ ਦੇਸ਼ ਦਾ ਭਵਿੱਖ।
ਹੋ ਕੇ ਰਹਿਣਾ ਸਦਾ ਹੁਸ਼ਿਆਰ ਬੱਚਿਓ,
ਖ਼ੁਰਾਕ, ਖੇਡਾਂ ਤੋਂ ਪੜ੍ਹਾਈ ਨੇ ਜ਼ਰੂਰੀ,
ਤੁਸੀਂ ਨਸ਼ਿਆਂ ਦਾ ਹੋਣਾ ਨੀ ਸ਼ਿਕਾਰ ਬੱਚਿਓ।

ਪੱਕੇ ਜ਼ਿੰਦਗੀ ਦੇ ਰੱਖਣੇ ਨੇ ਤੁਸੀਂ ਆਪਣੇ ਅਸੂਲ,
ਚੰਗੇ ਕੰਮ ਕਰਨੋਂ ਕਦੇ ਤੁਸੀਂ ਡਰਨਾ ਨੀ ਮੂਲ।
ਮਾਣਸ ਇਹ ਦੇਹੀ ਹੈ ਸਬੋਬਾਂ ਨਾਲ ਮਿਲਦੀ,
ਕਦੇ

ਬਾਲ ਗੀਤ

ਪਤੰਗਾਂ ਵਾਲਾ ਛੱਡ ਦੇ ਧਿਆਨ ਬੱਚਿਉ।
ਇਨ੍ਹਾਂ ਲੈ ਲਈ ਮਾਸੂਮਾਂ ਦੀ ਜਾਨ ਬੱਚਿਉ।
ਕੋਠੇ ਉੱਤੇ ਚੜ੍ਹ ਕੇ ਜਦੋਂ ਪਤੰਗ ਨੇ ਚੜਾਉਂਦੇ,
ਵੇਖਦੇ ਆਕਾਸ਼ ਵੱਲ ਜਦੋਂ ਤੁਣਕੇ ਇਹ ਲਾਉਂਦੇ।
ਫਿਰ ਪਿੱਛੇ ਵੱਲ ਰਹਿੰਦਾ ਨੀ ਧਿਆਨ ਬੱਚਿਉ,
ਪਤੰਗਾਂ ਵਾਲਾ.....................।

ਜਿਉਣਾ ਜੱਗ ਉੱਤੇ ਹੋ ਗਿਆ ਮੁਹਾਲ,
ਪੁੱਛੋ ਜਾ ਕੇ ਉਨ੍ਹਾਂ ਮਾਪਿਆਂ ਦਾ ਹਾਲ।
ਪੁੱਤਰ ਜਿਨ੍ਹਾਂ

ਬਾਲ ਗੀਤ

ਖੁੱਲ੍ਹ ਗਏ ਸਕੂਲ ਹੁਣ ਸਾਡੇ,
ਮੁੜ ਪਰਤ ਰੌਣਕਾਂ ਆਈਆਂ।
ਕੋਵਿਡ ਮਹਾਂਮਾਰੀ ਨੇ ਸੀ,
ਸਾਡੀਆਂ ਨੀਂਦਾਂ ਦੂਰ ਭਜਾਈਆਂ।
ਖੁੱਲ੍ਹ ਗਏ........................

ਹੋਗੀ ਚਾਹੇ ਆਨਲਾਈਨ ਪੜ੍ਹਾਈ,
ਬਿਨ ਸਕੂਲ ਤੋਂ ਘਰੇ ਚੈਨ ਨਹੀਂ ਆਈ।
ਹੁਣ ਵੜ ਕੇ ਵਿੱਦਿਆ ਅਦਾਰੇ ਵਿੱਚ,
ਜਾਣ ਨਾ ਖ਼ੁਸ਼ੀਆਂ ਸਮਾਈਆਂ।
ਖੁੱਲ੍ਹ ਗਏ........................

ਕਈ ਵਰ੍ਹਿਆਂ ਬਾਦ

ਆਜਾ ਦੋਸਤਾ ਵੇ ਰਲ ਕੇ...

ਉੱਠ ਗ਼ਾਫ਼ਿਲਾ ਤੂੰ ਜਾਗ ਕਿਉਂ ਵੱਟ ਲਈ ਏ ਚੁੱਪ ਵੇ,
ਫਿਰ ਪਊ ਪਛਤਾਉਣਾ ਜਦੋਂ ਟੁੱਕੇ ਗਏ ਰੁੱਖ ਵੇ।
ਵੇ ਮਾਰ ਹੰਭਲਾ ਜ਼ਮੀਰਾਂ ਆਪਾਂ ਸੁੱਤੀਆਂ ਜਗਾਈਏ,
ਆਜਾ ਦੋਸਤਾ ਵੇ ਰਲ ਕੇ ਰੱਖ, ਪਾਣੀ, ਪੰਛੀ ਬਚਾਈਏ।

ਵਾਤਾਵਰਣ ਨੂੰ ਰੁੱਖ ਸਦਾ ਸਾਫ਼ ਨੇ ਬਣਾਉਂਦੇ,
ਸਾਨੂੰ ਦਿੰਦੇ ਠੰਢੀ ਛਾਂ ਆਪ ਇਹ ਧੁੱਪ ਨੇ ਹੰਢਾਉਂਦੇ।
ਅਰਜਨ, ਆਂਵਲਾ, ਸਹਾਜਣਾ ਨੇ ਬੜੇ ਗੁਣਕਾਰੀ,
ਨਿਰੋਗ

ਬਾਲ ਗੀਤ

ਕਿਸੇ ਦੀ ਨਾ ਕਰਦਾ ਸਮਾਂ ਇੰਤਜ਼ਾਰ ਬੱਚਿਓ,
ਬੜੀ ਤੇਜ਼ ਹੈ ਇਹਦੀ ਰਫ਼ਤਾਰ ਬੱਚਿਓ।
ਭੁੱਲ ਕੇ ਨਾ ਲਿਉ ਇਹ ਨੂੰ ਹੱਥਾਂ ’ਚੋਂ ਗਵਾ ਬੱਚਿਓ
ਹੁਣ ਕਰ ਲਓ ਪੜ੍ਹਾਈਆਂ।
ਗਏ ਪੇਪਰਾਂ ਦੇ ਦਿਨ ਨੇੜੇ ਆ ਬੱਚਿਓ।
        ਹੁਣ ਕਰ ਲਓ............................।

ਅਧਿਆਪਕਾਂ ਨੂੰ ਮੰਨ ਲੈਣਾ ਮਾਪਿਆਂ ਸਮਾਨ ਨੇ,
ਬਖ਼ਸ਼ਦੇ ਤੁਹਾਨੂੰ ਜੋ ਅਸਲੀ ਗਿਆਨ ਨੇ।
ਕਦੇ ਸਫਲ ਨਾ

ਮੈਂ ਤਾਂ ਮਾਸਟਰ ਬਣਨਾ

ਪੜ੍ਹ ਕੇ ਮੰਮੀ ਮੈਂ ਤਾਂ ਮਾਸਟਰ ਬਣਨਾ,
ਮਾਸਟਰ ਜਾਂ ਫਿਰ ਮੰਮੀ ਡਾਕਟਰ ਬਣਨਾ।
ਗੱਲ ਦਿਲ ਦੇ ਵਿੱਚ ਲਈ ਮੈਂ' ਧਾਰ ਮੰਮੀ,
ਮਨ ਲਾ ਕੇ ਕਰੀ ਪੜ੍ਹਾਈ ਜਿਨ੍ਹਾਂ ਨੇ,
ਗਏ ਵੱਡੀਆਂ ਮੱਲਾਂ ਉਹ ਮਾਰ ਮੰਮੀ।
ਮਨ ਲਾ ਕੇ ਕਰੀ.............।

ਬਣੇ ਡਾਕਟਰ ਖੋਜੀ ਕਿਤਾਬਾਂ ਇਹੀ ਪੜ੍ਹ-ਪੜ੍ਹ ਕੇ,
ਦੂਰੋਂ ਮਾਰਨ ਸਲੂਟ ਉਨ੍ਹਾਂ ਨੂੰ ਲੋਕੀਂ ਖੜ੍ਹ-ਖੜ੍ਹ ਕੇ,
ਨਕਲ ਦੀ ਕਦੇ ਵੀ