- ਸੁਖਵਿੰਦਰ ਢੋਲਣ ਦੀ ਸਖ਼ਤ ਮਿਹਨਤ ਦਾ ਨਤੀਜਾ
- ਸਰਕਾਰੀ ਸਕੂਲ ਦਾਖਾ ਦੇ ਵਿਦਿਆਰਥੀ ਬੇਹੱਦ ਖ਼ੁਸ਼
ਮੁੱਲਾਂਪੁਰ ਦਾਖਾ, 26 ਮਈ (ਸਤਵਿੰਦਰ ਸਿੰਘ ਗਿੱਲ) : ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਲੁਧਿਆਣਾ ਤੋਂ ਤਲਵੰਡੀ ਤੱਕ ਇਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਕੇ ਹਰ ਚੌਕ 'ਚ ਪੁਲਾਂ ਦਾ ਨਿਰਮਾਣ ਤੇ ਪੁਲਾਂ ਦੁਆਲੇ ਸਰਵਿਸ ਲੇਨ ਬਣਾਉਣ ਦਾ ਕੰਮ ਕਰਵਾਇਆ ਪਰ ਇਸ ਸ਼ਾਹਰਾਹ 'ਤੇ