news

Jagga Chopra

Articles by this Author

ਪਿੰਡ ਮੰਡਿਆਣੀ ਵਿਖੇ ਪੰਜਾਬ ਪੁਲਿਸ ਨੇ ਨਸ਼ਿਆ ਖਿਲਾਫ ਕੀਤਾ ਸਰਚ ਆਪ੍ਰੇਸ਼ਨ 
  • ਸ਼ੱਕ ਦੇ ਅਧਾਰ ’ਤੇ ਇੱਕ ਮਰਦ ਅਤੇ ਔਰਤ ਨੂੰ ਲਿਆ ਹਿਰਾਸਤ ਵਿੱਚ
  • ਨਸ਼ੇ ਦੇ ਸੌਦਾਗਰ ਨੂੰ ਬਖਸ਼ਿਆ ਨਹੀਂ ਜਾਵੇਗਾ : ਆਈ.ਜੀ ਸ਼ਰਮਾ

ਮੁੱਲਾਂਪੁਰ ਦਾਖਾ 31 ਮਈ (ਸਤਵਿੰਦਰ ਸਿੰਘ ਗਿੱਲ) : ਮਾਣਯੋਗ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ  ਦੀਆ ਹਦਾਇਤਾ ‘ਤੇ ਨਸ਼ਿਆਂ ਅਤੇ ਸਮਾਜ ਦੇ ਮਾੜੇ ਅਨਸਰਾਂ ਦੇ ਖਾਤਮੇ ਲਈ ਪੰਜਾਬ ਪੁਲਿਸ ਵੱਲੋਂ ਅੱਜ ਸਰਚ ਅਪ੍ਰੇਸ਼ਨ ਪਿੰਡ ਮੰਡਿਆਣੀ ਵਿਖੇ ਚਲਾਇਆ

ਜੀ.ਐਚ.ਜੀ ਪਬਲਿਕ ਸਕੂਲ ਸਿੱਧਵਾਂ ਖੁਰਦ ਵਿੱਚ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ

ਜਗਰਾਉ 31 ਮਈ (ਰਛਪਾਲ ਸਿੰਘ ਸ਼ੇਰਪੁਰੀ) : ਕਿਤਾਬਾਂ ਮਨੁੱਖ ਦੀਆਂ ਸੱਚੀਆਂ ਸਾਥੀ ਹੁੰਦੀਆਂ ਹਨ। ਬੱਚਿਆਂ ਵਿੱਚ ਆਪਣੀ ਪਸੰਦ ਦੀਆਂ ਕਿਤਾਬਾਂ ਲੈਣ ਦੀ ਰੁਚੀ ਪੈਦਾ ਕਰਨ ਲਈ ਸਕੂਲਾਂ ਵਿੱਚ ਪੁਸਤਕ ਮੇਲੇ ਲਗਾਏ ਜਾਂਦੇ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਹਰਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ ਦੀ ਸਕੂਲ ਲਾਇਬ੍ਰੇਰੀ ਵਿੱਚ 27 ਮਈ, 2023 ਨੂੰ ਪ੍ਰਾਇਮਰੀ ਵਿੰਗ ਅਤੇ

ਜਿਲਾ੍  ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਮੋਕੇ ਤੇ ਥਾਣਾ ਦਰੇਸੀ ਦੀ ਪੁਲਿਸ ਨੇ ਰੁਕਵਾਇਆ ਕੰਮ
  • ਜਿਲਾ੍  ਪ੍ਰਸ਼ਾਸ਼ਨ ਦੇ ਵੱਲੋਂ ਲੁਧਿਆਣਾ ਦੇ ਚੋਕਾਂ ਨੂੰ ਸੁੰਦਰ ਬਣਾ ਕੇ ਸਲੋਗਨ ਲਿਖੇ ਗਏ ਸਨ ਪਰ ਕੁੱਝ ਲੋਕ ਆਪਣੇ ਅਦਾਰਿਆਂ ਦੀਆਂ ਮਸ਼ਹੂਰੀਆਂ ਕਰਨ ਦੇ ਲਈ ਇਨਾਂ  ਸਲੋਗਨਾਂ ਨੂੰ ਮਿਟਾਂ ਕੇ ਚੋਕਾਂ ਦੀ ਸੁੰਦਰਤਾ ਕਰ ਰਹੇ ਹਨ ਖਰਾਬ

ਲੁਧਿਆਣਾ, 31 ਮਈ  : ਪੰਜਾਬ ਸਰਕਾਰ ਦੇ ਵੱਲੋਂ ਲੜਕੀਆਂ ਦੀ ਤਾਦਾਦ ਵਧਾਉਣ ਦੇ ਲਈ ਜਿੱਥੇ ਵੱਡੇ ਵੱਡੇ ਬੈਨਰ, ਸਲੋਗਨ ਅਤੇ ਇਲੈਕਟ੍ਰੋਨਿਕ

ਤੰਬਾਕੂ ਦੀ ਵਰਤੋ ਕਰਨ ਨਾਲ ਮੂੰਹ ਅਤੇ ਭੋਜਨ ਨਲੀ ਦਾ ਹੁੰਦਾ ਹੈ ਕੈਂਸਰ : ਡਾ. ਹਿਤਿੰਦਰ ਕੌਰ
  • ਸਾਨੂੰ ਭੋਜਨ ਚਾਹੀਦਾ, ਤੰਬਾਕੂ ਨਹੀ - ਥੀਮ ਹੇਠ ਮਨਾਇਆ ਤੰਬਾਕੂ ਦਿਵਸ

ਲੁਧਿਆਣਾ, 31 ਮਈ : ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਜ਼ਿਲ੍ਹੇ ਭਰ ਦੇ ਸਿਹਤ ਕੇਦਰਾਂ 'ਤੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਹਿਤਿੰਦਰ ਕੌਰ ਨੇ ਦੱਸਿਆ ਕਿ ਵਿਸ਼ਵ ਤੰਬਾਕੂ ਰਹਿਤ ਦਿਵਸ ਹਰ ਸਾਲ 31 ਮਈ ਨੂੰ ਜਿਲ੍ਹੇ ਭਰ ਵਿੱਚ ਮਨਾਇਆ ਜਾਂਦਾ

ਕਣਕ ਦੇ ਖਰੀਦ ਸੀਜ਼ਨ ਦੌਰਾਨ ਓਵਰਆਲ ਸਰਵੋਤਮ ਕਾਰਗੁਜ਼ਾਰੀ ਲਈ ਜ਼ਿਲ੍ਹਾ  ਲੁਧਿਆਣਾ (ਪੂਰਬੀ) ਸੂਬੇ 'ਚੋਂ ਦੂਜੇ ਸਥਾਨ 'ਤੇ ਆਇਆ
  • ਡਿਪਟੀ ਕਮਿਸ਼ਨਰ  ਸੁਰਭੀ ਮਲਿਕ ਵਲੋਂ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਅੱਗੋਂ ਵੀ ਡੱਟ ਕੇ ਕੰਮ ਕਰਨ ਲਈ ਕੀਤਾ ਪ੍ਰੇਰਿਤ
  • ਸਾਲ 2023-24 ਲਈ ਪੰਜਾਬ ਦੇ ਫੂਡ ਸਪਲਾਈ ਮੰਤਰੀ ਵੱਲੋਂ ਚੰਡੀਗੜ੍ਹ ਵਿਖੇ ਪ੍ਰਦਾਨ ਕੀਤਾ ਗਿਆ ਇਹ ਐਵਾਰਡ
  • ਲਿਫਟਿੰਗ, ਆਨਲਾਈਨ ਗੇਟ ਪਾਸ, ਵਹੀਕਲ ਟਰੈਕਿੰਗ ਸਿਸਟਮ ਸਮੇਤ ਹੋਰ ਕੰਮਾਂ ਵਿੱਚ ਸਰਵੋਤਮ ਪ੍ਰਬੰਧ ਕਰਨ
ਓਪਰੇਸ਼ਨ ਵਾਈਟ ਫਲੱਡ ਚਲਾਉਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣੇਗਾ ਮੋਗਾ
  • ਦੁੱਧ ਦੀ ਪੈਦਾਵਾਰ ਨੂੰ ਤਿੰਨ ਗੁਣਾ ਵਧਾਉਣ ਤੋਂ ਇਲਾਵਾ ਗੁਣਵੱਤਾ ਵਿੱਚ ਵੀ ਕੀਤਾ ਜਾਵੇਗਾ ਸੁਧਾਰ
  • ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਵਿਲੱਖਣ ਤਰ੍ਹਾਂ ਦੇ ਕੈਂਪ ਹੋਣਗੇ ਆਯੋਜਿਤ-ਡਿਪਟੀ ਕਮਿਸ਼ਨਰ

ਮੋਗਾ, 31 ਮਈ : ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ, ਉਦਯੋਗ ਕੇਂਦਰ ਦੇ ਸਹਿਯੋਗ ਨਾਲ ਮੋਗਾ ਵਿਖੇ ਇੱਕ ਤਰ੍ਹਾਂ ਦਾ ਵਿਲੱਖਣ ਲੋਕ ਪੱਖੀ ਓਪਰੇਸ਼ਨ ਸ਼ੁਰੂ ਕਰਨ ਜਾ

ਕਾਂਗਰਸ ਦੀ ਨੀਤੀ ‘ਗਰੀਬਾਂ ਨੂੰ ਭਰਮਾਓ, ਗਰੀਬਾਂ ਨੂੰ ਤਰਸਾਓ’ ਵਾਲੀ ਹੈ : ਪ੍ਰਧਾਨ ਮੰਤਰੀ ਮੋਦੀ 

ਜੈਪੁਰ, 31 ਮਈ : ਕਾਂਗਰਸ ਨੇ 50 ਸਾਲ ਪਹਿਲਾਂ ਦੇਸ਼ ਨੂੰ ਗ਼ਰੀਬੀ ਖਤਮ ਕਰਨ ਦੀ ਗਰੰਟੀ ਦਿਤੀ ਸੀ, ਜੋ ਗਰੀਬਾਂ ਦੇ ਨਾਲ-ਨਾਲ ਕਾਂਗਰਸ ਵਲੋਂ ਕੀਤਾ ਗਿਆ ਸੱਭ ਤੋਂ ਵੱਡਾ ਧੋਖਾ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਾਟਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕੀਤਾ । ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਵਿਰੋਧੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਦੀ

ਨਵੀਂ ਸੰਸਦ ਅਤੇ ਸੇਂਗੋਲ ਸਥਾਪਨਾ ਦੇ ਉਦਘਾਟਨ ਨੂੰ ਲੈ ਕੇ ਸਰਕਾਰ ਦੀ ਕੀਤੀ ਆਲੋਚਨਾ, ਲੋਕਾਂ ਨੂੰ ਅਸਲੀਅਤ ਤੋਂ ਭਟਕਾਉਣ ਲਈ ਕੀਤਾ ਗਿਆ ਡਰਾਮਾ : ਰਾਹੁਲ ਗਾਂਧੀ 

ਸੈਨ ਫਰਾਂਸਿਸਕੋ, 31 ਮਈ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਵਿਦੇਸ਼ੀ ਧਰਤੀ 'ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ ਅਤੇ ਇਸ ਵਾਰ ਨਵੀਂ ਸੰਸਦ ਅਤੇ ਪਵਿੱਤਰ ਸੇਂਗੋਲ ਦਾ ਅਪਮਾਨ ਕੀਤਾ ਹੈ। ਬੁੱਧਵਾਰ ਨੂੰ, ਸੈਨ ਫਰਾਂਸਿਸਕੋ ਵਿੱਚ 'ਮੁਹੱਬਤ ਕੀ ਦੁਕਾਨ' ਸਮਾਗਮ ਵਿੱਚ ਭਾਰਤੀ ਪ੍ਰਵਾਸੀਆਂ ਨੂੰ

ਮਹਾਰਾਸ਼ਟਰ ’ਚ 6 ਨੌਜਵਾਨਾਂ ਨੇ ਤਿੰਨ ਨਾਬਾਲਿਗ ਸਿੱਖਾਂ ’ਤੇ ਕੀਤਾ ਹਮਲਾ, 1 ਮੌਤ 

ਮੁੰਬਈ, 31 ਮਈ : ਮਹਾਰਾਸ਼ਟਰ ਦੇ ਪਰਭਨੀ ’ਚ ਛੇ ਨੌਜਵਾਨਾਂ ਨੇ ਤਿੰਨ ਨਾਬਾਲਿਗ ਸਿੱਖਾਂ ’ਤੇ ਹਮਲਾ ਕਰ ਦਿੱਤਾ ਜਿਸ ਵਿਚ ਇਕ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਨਾਬਾਲਿਗਾਂ ’ਤੇ ਚੋਰੀ ਦਾ ਦੋਸ਼ ਲਗਾ ਕੇ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ, ਅਕਰਮ ਪਟੇਲ ਨਾਂ ਦੇ ਇਕ ਵਿਅਕਤੀ ਨੇ ਆਪਣੇ ਪੰਜ ਹੋਰ ਸਾਥੀਆਂ ਨਾਲ ਪਿਛਲੇ ਦਿਨੀਂ ਹਮਲਾ ਕੀਤਾ। ਇਹ ਘਟਨਾ

ਤੰਬਾਕੂ ਸਾਡੇ ਸਰੀਰ ਦੀ ਇਮਿਊਨਿਟੀ ਘਟਾਉਂਦਾ ਹੈ ਤੇ ਇੰਸਾਨ ਨੂੰ ਲੈ ਜਾਂਦਾ ਮੌਤ ਵੱਲ : ਡਾ. ਬਬਿਤਾ
  • "ਸਾਨੂੰ ਭੋਜਨ ਦੀ ਲੋੜ ਹੈ, ਤੰਬਾਕੂ ਦੀ ਨਹੀਂ" ਥੀਮ ਤਹਿਤ ਕੀਤਾ ਵਿਸ਼ਵ ਨੋ ਤੰਬਾਕੂ ਦਿਵਸ ਦਾ ਪੋਸਟਰ ਜਾਰੀ

ਫਾਜ਼ਿਲਕਾ 31 ਮਈ :  ਦੁਨੀਆ ’ਚ ਹਰ ਸਾਲ ‘ਵਿਸ਼ਵ ਤੰਬਾਕੂਨੋਸ਼ੀ ਨਹੀਂ ਦਿਵਸ’ ਮਨਾਇਆ ਜਾਂਦਾ ਹੈ। ਸਾਲ 1987 ’ਚ ‘ਵਿਸ਼ਵ ਸਿਹਤ ਸੰਗਠਨ’ ਦੇ ਮੈਂਬਰ ਦੇਸ਼ਾਂ ਨੇ ਤੰਬਾਕੂ ਦੀ ਮਹਾਮਾਰੀ ਤੇ ਇਸ ਤੋਂ ਹੋਣ ਵਾਲੀਆਂ ਮੌਤਾਂ ਤੇ ਲੱਗਣ ਵਾਲੀਆਂ ਬੀਮਾਰੀਆਂ ਵੱਲ ਪੂਰੀ ਦੁਨੀਆ ਦਾ