ਈ-ਰਸਾਲਾ (e Magazine)

ਦਿਲ ਲੱਗ ਗਿਆ ਬੇਪਰਵਾਹ ਦੇ ਨਾਲ
ਦਿਲ ਲੱਗਣ ਦੀ ਇਕ ਉਮਰ ਹੁੰਦੀ ਐ, ਕਹਿੰਦੇ ਐ ਕਿ ਇਹ ਉਮਰ ਸਭ ’ਤੇ ਆਉਂਦੀ ਹੈ। ਇਹ ਗੱਲ ਹੋਰ ਐ ਕਿ ਸਭ ਨੂੰ ਦਿਲ ਲਾਉਣ ਦਾ ਮੌਕਾ ਨਹੀਂ ਮਿਲਦਾ। ਸਮਾਜ ਕਿਹੜਾ ਸਾਵਾਂ-ਪੱਧਰਾ ਹੈ। ਇਹ ਉਮਰ ਮੇਰੇ ’ਤੇ ਵੀ ਆਈ, ਪਰ ਜਿਵੇਂ ਸਭ ਨੌਜਵਾਨਾਂ ਨੂੰ ਬੋਟਨੀ
ਚਿੱਟਾ ਮੁੱਕਣ ਤੇ ਨਹੀਂ ਆਇਆ
ਸੱਜਣੋ ਚਿੱਟਾ ਮੁੱਕਣ ਤੇ ਨਹੀਂ ਆਇਆ, ਚਿਟਾ ਪੀਣ ਵਾਲੇ ਨੇ ਮੁੱਕ ਚਲੇ ਨੇ ਮਹਿਲ ਬਣਾ ਲਏ ਵੇਚਣ ਵਾਲਿਆਂ ਨੇ, ਪੀਣ ਵਾਲਿਆ ਦੇ ਵਿੱਕ ਚਲੇ ਨੇ ਸੱਜਣੋ ਚਿੱਟਾ ਮੁੱਕਣ ਤੇ ਨਹੀਂ ਆਇਆ, ਚਿਟਾ ਪੀਣ ਵਾਲੇ ਮੁੱਕ ਚਲੇ ਨੇ...... ਪੁੱਤ ਜਿਹਨਾਂ ਦੇ ਗਏ ਚਿੱਟੇ
ਛੱਡ ਦੇ ਨਸ਼ਾ ਗੱਭਰੂਆ
ਛੱਡ ਦੇ ਨਸ਼ਾ ਗੱਭਰੂਆ ਤੂੰ, ਤੇਰੀ ਹਾਲਤ ਵਿਗੜਦੀ ਜਾਵੇ ਦੇਹੀ ਸੋਨੇ ਵਰਗੀ ਨੂੰ, ਨਸ਼ਾ ਪਿਆ ਮਿੱਟੀ ਵਿੱਚ ਮਿਲਾਵੇ ਛੱਡ ਦੇ ਨਸ਼ਾ ਗੱਭਰੂਆ ਤੂੰ, ਤੇਰੀ ਹਾਲਤ ਵਿਗੜਦੀ ਜਾਵੇ। ਪਾਨ ਸੁਪਾਰੀ ਬੀੜੀਆ, ਸਭ ਨੁਕਸਾਨ ਕਰਨਗੀਆਂ ਤੇਰਾ ਰੋਗ ਦਿਲ ਦਾ ਲੱਗ ਜਾਣਾ
ਡਿਊਟ ਗੀਤ ਸਾਕ
ਕਿਤਿਓ ਨਾ ਵੇ ਸਾਕ ਲੱਭਦਾ ਮੈਂ ਢੂੰਡ ਲਿਆ ਵੇ ਜੱਗ ਸਾਰਾ ਉਮਰੋਂ ਜਵਾਨੀ ਢਲ ਗਈ ਫਿਰੇ ਲਾਡਲਾ ਮੇਰਾ ਵੇ ਕਵਾਰਾ ਕੁੱਖ ਵਿੱਚ ਧੀਆਂ ਮਾਰੀਆਂ ਕੌਣ ਕਰੂਗਾ ਪੂਰੇ ਏ ਘਾਪੇ ਨੀ ਮੁੱਲ ਦਾ ਵਿਚੋਲਾ ਲੱਭਦੇ ਕਈ ਵੱਡਿਆ ਘਰਾਂ ਦੇ ਕਾਕੇ ਆਪਣੇ ਵੇਲੇ ਸੀ ਆਉਦੇ
ਪੰਜ ਪਰਧਾਨ
ਪੰਜ ਪਰਵਾਨ ਪੰਜ ਪਰਧਾਨ ਹੁੰਦੇ ਇਹ ਲਿਖਿਆ ਵਿੱਚ ਗੁਰਬਾਣੀ ਦੇ ਪੰਜ ਤੱਤਾਂ ਦਾ ਇਹ ਜੀਵ ਬਣਿਆਂ ਸਮਝ ਨਾਂ ਆਵੇ ਜੀਵ ਪ੍ਰਾਣੀ ਦੇ ਪੰਜ ਕਰਮ ਇੰਦਰੇ ਹੁੰਦੇ ਸਰੀਰ ਦੇ ਜੀ ਜਿੰਨਾ ਨਾਲ ਜੀਵ ਪਾਪ ਕੰਮਾਵਦਾਂ ਏ ਪੰਜ ਗਿਆਨ ਇੰਦਰੇ ਵੀ ਹੁੰਦੇ ਨੇ ਜੀ ਜਿੰਨਾ
ਚਿੱਟੇ ਦੁੱਧ ਦਾ ਕਾਲਾ ਧੰਦਾ !
ਜਿਸ ਕੋਲ ਸਮਝ ਹੈ, ਉਸ ਨੂੰ ਆਪਣੇ ਚੰਗੇ-ਮਾੜੇ ਦਾ ਪਤਾ ਹੈ। ਜੋ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਸੀਮਤ ਸਾਧਨ ਸਨ, ਲੋਕਾਂ ਵਿਚ ਆਪਸੀ ਪਿਆਰ ਸੀ। ਮਿਲਾਵਟ ਬਿਲਕੁਲ ਵੀ ਨਹੀਂ ਸੀ। ਕਹਿਣ ਦਾ ਭਾਵ ਹੈ ਕਿ ਹਵਾ, ਪਾਣੀ ਕੋਈ ਵੀ ਖਾਣ ਵਾਲੀ
Punjab Image
ਬੰਦਾ ਹੀ ਬੰਦੇ ਦਾ ਵੈਰੀ
ਹੁਣ ਤਾਂ ਆਪਣੇ ਆਪ ਨੂੰ ਜ਼ਿਆਦਾ ਵੱਡਾ ਸਿਆਣਾ, ਅਮੀਰ ਅਤੇ ਤਾਕਤਵਰ ਦਿਖਾਉਣ ਲਈ ਬੰਦਾ ਹੀ ਬੰਦੇ ਦਾ ਵੈਰੀ ਬਣਦਾ ਜਾ ਰਿਹਾ ਹੈ। ਹਰ ਦੇਸ਼ ਆਪਣਾ ਸਾਮਰਾਜ ਵਧਾਉਣ ਲਈ ਦੂਸਰੇ ਦੇਸ਼ ਦੇ ਸਾਧਨਾਂ ਤੇ ਕਬਜ਼ਾ ਕਰਨ ਲਈ ਉਸ ਨਾਲ ਨਜ਼ਾਇਜ ਉਲਝ ਰਿਹਾ ਹੈ। ਇਸ ਲਈ ਉਸ
ਅਸਫ਼ਲ ਹਾਰਿਆ ਨਹੀਂ ਹੁੰਦਾ
ਕਿਸੇ ਕੰਮ ਵਿਚ ਅਸਫਲ ਹੋਣ ਵਾਲਾ ਬੰਦਾ ਹਾਰਿਆ ਨਹੀਂ ਮੰਨਿਆ ਜਾਂਦਾ ਸਗੋਂ ਕਿਸੇ ਕੰਮ ਨੂੰ ਸ਼ੁਰੂ ਨਾ ਕਰਨ ਵਾਲਾ ਬੰਦਾ ਹੀ ਹਾਰਿਆ ਮੰਨਿਆ ਜਾਂਦਾ ਹੈ। ਇਸ ਲਈ ਅਸਫ਼ਲ ਹੋਣ ਦੇ ਡਰ ਤੋਂ ਕਿਸੇ ਕੰਮ ਨੂੰ ਬਿਲਕੁਲ ਸ਼ੁਰੂ ਕਰਨਾ ਠੀਕ ਨਹੀਂ। ਇਸੇ ਲਈ ਕਹਿੰਦੇ
ਲਾਲਸਾਵਾਂ ਦਾ ਨਹੀਂ ਅੰਤ
ਧਰਤੀ ਦੇ ਵੱਡੇ ਹਿੱਸੇ ’ਤੇ ਮੱਲ ਮਾਰ ਕੇ ਵੀ ਮਨੁੱਖ ਦੀ ਭੁੱਖ ਨਹੀਂ ਮਿਟੀ। ਉਸ ਨੇ ਸਮੁੰਦਰ ਨੂੰ ਵੀ ਹੰਗਾਲਣਾ ਸ਼ੁਰੂ ਕਰ ਦਿੱਤਾ। ਸਮੁੰਦਰ ਵਿੱਚੋਂ ਹੀਰੇ ਮੌਤੀ ਅਤੇ ਹੋਰ ਖਜ਼ਾਨੇ ਕੱਢ ਕੇ ਆਪਣੇ ਘਰ ਭਰਨੇ ਸ਼ੁਰੂ ਕਰ ਦਿੱਤੇ। ਸਮੁੰਦਰ ਨੂੰ ਉਸ aਨੇ
ਗੀਤ
ਤੈਨੂੰ ਤੀਆਂ ਤੇ ਮਿਲਣ ਮੈਂ ਆਵਾਂ ਜੇ ਗਲ ਲੱਗ ਮਿਲੇ ਸੋਹਣਿਆਂ ਬਾਹਾਂ ਘੁੱਟ ਕੇ ਗਲੇ ਦੇ ਵਿੱਚ ਪਾਵਾਂ ਜੇ ਗਲ ਲੱਗ ਮਿਲੇਂ ਸੋਹਣਿਆਂ ਮਹੀਨਾਂ ਸਾਉਣ ਦਾ ਤੇ ਰੁੱਤ ਆਈ ਪਿਆਰ ਦੀ ਇਹ ਤੇਰੀਆਂ ਯਾਦਾਂ ਨੂੰ ਵਾਜਾਂ ਮਾਰਦੀ ਜਦੋ ਗਿੱਧੇ ਵਿੱਚ ਨੱਚਾਂ ਵੇ ਮੈਂ