ਈ-ਰਸਾਲਾ (e Magazine)

ਕੰਨ ਵਿੱਚ ਫੂਕ 
ਰੱਬ ਜਾਣੇ ਅੱਜਕਲ ਪੰਜਾਬ ਦੇ ਨੌਜਵਾਨਾਂ ਨੂੰ ਕੀ ਹੋ ਗਿਆ ਹੈ। ਦਸਵੀਂ ਕਰਦਿਆਂ ਹੀ ਬਾਹਰਲਾ ਭੂਤ ਸਵਾਰ ਹੋ ਜਾਂਦਾ ਹੈ। ਕਦੇ ਕਿਸੇ ਨੇ ਇਹ ਗੱਲ ਨਹੀਂ ਕੀਤੀ ਕਿ ਕਿਹੜੇ ਸ਼ਹਿਰ ਵਿੱਚ ਕਿਹੜਾ ਕਾਲਜ ਜਾਂ ਨਵੀ ਯੂਨੀਵਰਸਿਟੀ ਬਣੀ ਹੈ। ਉਥੇ ਕਿਹੜੇ ਕਿਹੜੇ
ਨਿਰਧਨ-ਸਰਧਨ
ਇਸ ਛੋਟੀ ਜਿਹੀ ਪੁਸਤਕ ਵਿਚ ਬੇਸ਼ਕੀਮਤੀ ਵਿਚਾਰ ਇਉਂ ਭਰਪੂਰ ਹਨ ਜਿਵੇਂ ਕੁੱਜੇ ਵਿਚ ਸਮੁੰਦਰ ਬੰਦ ਕੀਤਾ ਹੋਵੇ। ਇਸ ਵਿਚ ਆਰਥਿਕ, ਸਮਾਜਿਕ, ਪ੍ਰਮਾਰਥਿਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਅਤੇ ਉਨ੍ਹਾਂ ਦਾ ਸੁਯੋਗ ਹੱਲ ਦੇਣ ਦਾ ਉਪਰਾਲਾ ਕੀਤਾ ਗਿਆ ਹੈ।
ਗਜ਼ਲ
ਫੁੱਲ ਬਣ ਨਾ ਖਾਰ ਬਣ ਤੂੰ। ਦੁਸ਼ਮਣ ਨਹੀਂ ਯਾਰ ਬਣ ਤੂੰ। ਵੇਖ ਦੁੱਖੀ ਨੂੰ ਦੁੱਖ ਵੰਡਾ, ਸਭ ਦਾ ਗ਼ਮਖਾਰ ਬਣ ਤੂੰ। ਜਾਬਰਾਂ ਦੇ ਮੂਹਰੇ ਅੜ, ਸੱਚ ਦਾ ਸਰਦਾਰ ਬਣ ਤੂੰ। ਨ੍ਹੇਰ ਨੂੰ ਜੇ ਖਤਮ ਕਰਨਾ, ਮੱਘਦਾ ਅੰਗਾਰ ਬਣ ਤੂੰ। ਲੋੜ ਜਿਸਨੂੰ ਦੇਹ ਰੋਟੀ, ਨੇਕ
ਨਿਮਰਤਾ
ਨੀਵੇਂ ਰਹਿਕੇ ਚੱਲ ਬੰਦਿਆਂ ਸਮੇਂ ਦੀ ਸੱਟ ਕਰਾਰੀ ਐ ਆਪਣੇ ਦਮ ਤੇ ਜਿਊਣਾ ਮਾੜਾ ਨਹੀਂ ਪਰ ਬਹੁਤੀ ਮੈਂ ਵੀ ਮਾੜੀ ਐ ਸਾਰਾ ਬਾਗ ਆਪਣਾ ਸੀ ਹਵਾ ਆਈ ਤੋਂ ਪਤਾ ਲੱਗਿਆ ਐ ਸੁੱਕੇ ਪੱਤਿਆਂ ਤੇ ਹੱਕ ਆਪਣਾ ਨਹੀਂ ਜਦੋਂ ਹਵਾ ਤੂਫਾਨ ਆ ਕੇ ਗੱਜਿਆ ਏ ਇਹ ਬੋਲੇ
ਸਾਹਿਤ ਤੋਂ ਦੂਰੀ
ਹਰ ਇਨਸਾਨ ਦਾ ਕਿਤਾਬਾਂ ਨਾਲ ਵਾਹ ਜ਼ਰੂਰ ਪੈਂਦਾ ਹੈ। ਟੀਚਾ ਪ੍ਰਾਪਤ ਕਰਨ ਲਈ ਪਤਾ ਨਹੀਂ ਮਨੁੱਖ ਨੂੰ ਕਿੰਨੀਆਂ ਹੀ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਹਨ। ਕਿਤਾਬਾਂ ਮਨੁੱਖ ਦੀਆਂ ਸੱਚੀ ਦੋਸਤ ਹੁੰਦੀਆਂ ਹਨ। ਨੌਜਵਾਨ ਪੀੜ੍ਹੀ ਸਾਹਿਤ ਤੋਂ ਦੂਰ ਹੁੰਦੀ ਜਾ
ਮਹਿਕ ਪੰਜਾਬ ਦੀ
ਸਭ ਧਰਮਾਂ ਦਾ ਖਿੜਿਆ ਗੁਲਦੱਸਤਾ ਪਾਣੀ ਪੰਜ-ਆਬ ਦਾ ਫਿਰ ਖਿੜ ਸਕਦਾ ਹੈ ਮੁਰਝਾਇਆ ਫੁੱਲ ਜੇਕਰ ਬਾਣੀ ਦੇ ਲੜ ਲਗ ਜਾਵੇ ਹਰ ਗੱਭਰੂ ਮੇਰੇ ਪੰਜਾਬ ਦਾ ਸਭ ਧਰਮਾਂ ਦੀ ਤਹਿ ਵਿੱਚ ਇੱਕ ਹੈ ਉਸ ਇੱਕ ਨੂੰ ਹੀ ਸਾਰੇ ਜਪਦੇ ਨੇ ਬਾਹਰ ਮੁਖੀ ਹੋਕੇ ਪਤਾ ਨਹੀਂ
ਪਿਆਰ ਦਾ ਪੈਗਾਮ
ਸੋਚ ਸੋਚ ਕੇ ਚੱਲ ਮਨਾਂ ਇਥੇ ਪੈਰ ਪੈਰ ਤੇ ਰੋੜੇ ਨੇ ਤੈਨੂੰ ਨਿੰਦਣ ਵਾਲੇ ਬਹੁਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ ਛੱਡ ਨਫ਼ਰਤ ਈਰਖ ਦਵੈਤਾ ਨੂੰ ਤੂੰ ਸਬਕ ਪਿਆਰ ਦਾ ਪੜ ਬੰਦਿਆ ਪੰਜਾਬ ਗੁੱਲਦਸਤਾ ਹੈ ਸਭ ਧਰਮਾਂ ਦਾ ਨਾਂ ਜਣੇ ਖਣੇ ਨਾਲ ਲੜ ਬੰਦਿਆ ਇਹ
ਨਵੀਂ ਜਮਾਤ
ਨਵੀਂ ਜਮਾਤ ਦੀ ਪੜ੍ਹਾਈ, ਸ਼ੁਰੂ ਤੋਂ ਹੀ ਕਰੀਏ। ਨਵੀਆਂ ਕਿਤਾਬਾਂ ਆਪਾਂ, ਚਾਵਾਂ ਨਾਲ ਪੜ੍ਹੀਏ। ਪੀ.ਟੀ.ਸਰ ਮੂਹਰੇ ਖੜ੍ਹ, ਪੀ.ਟੀ.ਨੇ ਕਰਾਂਵਦੇ। ਹਰ ਰੋਜ਼ ਨਵੇਂ ਵਿਚਾਰ, ਨਵੇਂ ਸਰ ਨੇ ਸੁਣਾਂਵਦੇ। ਪ੍ਰਾਰਥਨਾ ਪਿੱਛੋਂ ਸਰ, ਸਾਡੀ ਵੇਖਦੇ ਨੇ ਸਫ਼ਾਈ।
ਪੰਜਾਬੀ ਅਮੀਰ ਵਿਰਸੇ ਦਾ ਲੇਖਕ “ਬੂਟਾ ਗੁਲਾਮੀ ਵਾਲਾ”
ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ ਜਿਸ ਵਿੱਚ ਪੰਜਾਬੀਆਂ ਦਾ ਖਾਣ, ਪੀਣ, ਰਹਿਣ ਸ਼ਹਿਣ ਪਹਿਨਣ, ਰੀਤੀ ਰਿਵਾਜ਼ ਸਮਾਜਿਕ ਰਿਸ਼ਤਿਆਂ ਨੇ ਜਨਮ ਲਿਆ। ਇਸ ਵਿਰਸੇ ਦੀਆਂ ਬਾਤਾਂ ਪਾਉਦੀਂ ਖੂਬਸੂਰਤ ਕਲਮ ਦਾ ਨਾਮ ਹੈ ਬੂਟਾ ਗੁਲਾਮੀ ਵਾਲਾ। ਸਾਹਿਤਕ ਜਗਤ ਦੀ
ਜਸਮੇਰ ਸਿੰਘ ਹੋਠੀ ਦੀ ਪੁਸਤਕ 5 ਕਕਾਰ ਗੁਰਸਿੱਖੀ ਦਾ ਆਧਾਰ
ਜਸਮੇਰ ਸਿੰਘ ਹੋਠੀ ਦੀ ‘5 ਕਕਾਰ’ ਪੁਸਤਕ ਗੁਰਸਿੱਖਾਂ ਲਈ ਲਾਹੇਬੰਦ ਸਾਬਤ ਹੋਵੇਗੀ। ਇਸ ਪੁਸਤਕ ਵਿੱਚ ਖਾਲਸਾ ਪੰਥ ਦੀ ਸਾਜਨਾ ਤੋਂ ਸ਼ੁਰੂ ਕਰਕੇ ਸਿੱਖੀ ਸਿਧਾਂਤਾਂ ਦੀ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ। ਇਹ ਪੁਸਤਕ ਵਿਗਿਆਨਕ ਜਾਣਕਾਰੀ ਵੀ ਤੱਥਾਂ ’ਤੇ