- ਨਗਰ ਨਿਗਮ ਚੋਣਾਂ 'ਤੇ ਪੰਜਾਬ ਨੂੰ ਅੰਸ਼ਕ ਰਾਹਤ
ਨਵੀਂ ਦਿੱਲੀ, 11 ਨਵੰਬਰ 2024 : ਪੰਜਾਬ ਸਰਕਾਰ ਨੂੰ ਅੱਜ ਸੂਬੇ ਵਿੱਚ ਨਗਰ ਨਿਗਮ ਚੋਣਾਂ ਦੇ ਮੁੱਦੇ ’ਤੇ ਸੁਪਰੀਮ ਕੋਰਟ ਵਿੱਚ ਅੰਸ਼ਕ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਪੰਜਾਬ ਰਾਜ ਨੂੰ ਨਗਰ ਨਿਗਮ ਚੋਣਾਂ ਲਈ ਚੋਣ ਪ੍ਰਕਿਰਿਆ ਨੂੰ ਨੋਟੀਫਾਈ ਕਰਨ ਦੇ ਨਿਰਦੇਸ਼ ਨੂੰ ਬਰਕਰਾਰ ਰੱਖਿਆ, ਪਰ ਕੁਝ ਰਾਹਤ ਦਿੰਦਿਆਂ