admin

unknown

Articles by this Author

ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਪਾ: ਛੇਵੀਂ ਘੁਡਾਣੀ ਕਲਾਂ (ਲੁਧਿਆਣਾ) ਦਾ  ਸੰਖੇਪ ਇਤਿਹਾਸ

25 ਫੱਗਣ 1688 ਬਿਕਰਮੀ ਨੂੰ ਘੁਡਾਣੀ ਕਲਾਂ ਨਗਰ ਵਿਚ ਪਾਤਸ਼ਾਹ ਨੇ ਪਾਵਨ ਚਰਨ ਪਾਏ। ਬਾਹਰਵਾਰ ਦਰਖੱਤਾਂ ਦੀ ਛਾਂ ਵਿਚ ਕਮਰਕੱਸਾ ਖੋਲਿਆ ਤੇ ਦਮ ਲਿਆ। ਏਥੇ ਵਸਦੇ ਤਪਸਵੀ ਨੇ ਜਲ ਛਕਾਇਆ। ਗੁਰੁ ਜੀ ਨੇ ਉਸ ਨਾਲ ਪ੍ਰਮਾਰਥਕ ਬਚਨ ਬਿਲਾਸ ਕੀਤੇ ਤੇ ਵਰਦਾਨ ਦਿੱਤਾ। ਇਸੇ ਅਸਥਾਨ ‘ਤੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਸੁਸ਼ੋਬਿਤ ਹੈ। 


ਇਸ ਪਿੰਡ ਦੇ ਵਿਚਕਾਰ ਗੁਰਦੁਆਰਾ ਸ਼੍ਰੀ

ਕੀ ਤੁਸੀ ਜਾਣਦੇ ਹੋ ਦੁਨੀਆ ਦੀ ਸਭ ਤੋਂ ਮਹਿੰਗੀ ਕਰੰਸੀ ਕਿਹੜੀ ਹੈ?

ਆਮ ਤੌਰ ਤੇ ਅਸੀ ਡਾਲਰ ਦੀ ਤੁਲਨਾ ਰੁਪਏ ਨਾਲ ਕਰਦੇ ਹਾਂ। ਕਿਉਕਿ 1 ਡਾਲਰ ਦੀ ਕੀਮਤ ਅੱਜ ਲਗਭਗ 81 ਰੁਪਏ ਦੇ ਨੇੜੇ ਹੈ। ਪਰ ਕੀ ਤੁਸੀ ਜਾਣਦੇ ਹੋ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਕਰੰਸੀ ਕਿਹੜੀ ਹੈ? ਇਸਦੇ ਨਾਲ ਹੀ, ਇਸ ਕਰੰਸੀ ਦੀ ਕੀਮਤ ਰੁਪਏ ਦੇ ਮੁਕਾਬਲੇ ਕਿੰਨੀ ਹੈ ਆਓੁ ਤੁਹਾਨੂੰ ਦੱਸਦੇ ਹਾਂ:-

ਜੇਕਰ ਅਸੀ ਦੁਨੀਆਂ ਦੀ ਸਭ ਤੋਂ ਤਾਕਤਵਰ ਅਤੇ ਮਹਿੰਗੀ  ਕਰੰਸੀ ਦੀ ਗੱਲ

ਇੱਕ ਵਾਰ ਫਿਰ Dil diyan gallan ਕਰਨ ਆ ਰਹੀ ਹੈ ਸੋਨਮ ਬਾਜਵਾ, ਦਿਲ ਦੀਆਂ ਗੱਲਾਂ ਸੀਜ਼ਨ 2 ਨਾਲ

ਪੰਜਾਬੀ ਫਿਲਮ ਅਤੇ ਮਿਊਜਿਕ ਇੰਡਸਟਰੀ ਨੂੰ ਪਸੰਦ ਕਰਨ ਵਾਲਾ ਕੋਈ ਵੀ ਫੈਨ ਅਜਿਹਾ ਨਹੀਂ ਹੋਵੇਗਾ ਜਿਸਨੂੰ ਦਿਲ ਦੀਆਂ ਗੱਲਾਂ ਦਾ ਸੀਜ਼ਨ 1 ਯਾਦ ਨਾ ਹੋਵੇ । ਇਸ ਰਾਹੀਂ ਲੋਕਾਂ ਨੇ ਆਪਣੇ ਪਸੰਦੀਦਾ ਪੰਜਾਬੀ ਫੇਮਸ ਹਸਤੀਆਂ ਦੇ ਨਿੱਜੀ ਜੀਵਨ ਬਾਰੇ ਵੱਖ-ਵੱਖ ਜਾਣਕਾਰੀ ਹਾਸਲ ਕੀਤੀ । ਜਿਸ ਕਾਰਨ ਇਸ ਸ਼ੋਅ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਅਲੱਗ ਹੀ ਜਗ੍ਹਾਂ ਬਣਾ ਲਈ ਸੀ । ਹੁਣ

ਕੁਰਕੁਰੇ ਸੈਂਡਵਿਚ

 

ਕੁਰਕੁਰੇਟ ਸੈਂਡਵਿੱਚ ਬਣਾਉਂਣ ਲਈ ਸਮੱਗਰੀ :- 
4 ਬ੍ਰੈੱਡ ਸਲਾਈਸ (ਦੋ ਸੈਂਡਵਿੱਚ)
1 ਟਮਾਟਰ ਅਤੇ 1 ਪਿਆਜ਼ ਪਤਲੇ ਕੱਟੇ ਹੋਏ
1 ਖੀਰਾ ਗੋਲ ਆਕਾਰ ਵਿੱਚ ਕੱਟਿਆ ਹੋਇਆ 
ਟਮੈਟੋ ਸਾਸ ,ਪੁਦੀੇਨੇ ਦੀ ਚੱਟਣੀ , ਚੀਜ਼ ਜ਼ਾਂ ਮੱਖਣ


ਬਣਾਉਂਣ ਦਾ ਢੰਗ : ਬ੍ਰੈੱਡ ਸਲਾਈਸ ਨੂੰ ਟੋਸਟਰ ਵਿੱਚ ਕ੍ਰਿਸਪ ਕਰ ਲਓ।ਹੁਣ 2ਬ੍ਰੈੱਡ ਸਲਾਈਸ ਨੂੰ ਤਿਕੋਣ ਆਕਾਰ ਵਿੱਚ ਕੱਟ ਲਓ।ਹੁਣ ਇੱਕ

ਵੈਜੀਟੇਰੀਅਨ ਕਬਾਬ

ਸਮੱਗਰੀ:  


ਸਬਜ਼ੀਆਂ:  ਮਸ਼ਰੂਮ,ਗਾਜਰ,ਚੁਕੰਦਰ ਅਤੇ ਆਲੂ।


ਸਾਰੀਆਂ ਸਬਜ਼ੀਆਂ ਨੂੰ ਉਬਾਲ ਕੇ ਮੈਸ਼ ਕਰੋ।

ਨੋਟ : ਪੱਤਾਦਾਰ ਸਬਜ਼ੀ ਤੋਂ ਜਿਵੇਂ ਫੁੱਲ ਗੋਭੀ ਵੀ ਪਾ ਸਕਦੇ ਹੋ।


ਵਿਧੀ :-  ਸਾਰੀਆਂ ਉਬਲੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਨਮਕ, ਹਰੀ ਮਿਰਚ ਕੱਟ ਕੇ, ਜ਼ੀਰਾ ਪੀਸ ਕੇ ,ਧਨੀਆਂ ਪਾਊਡਰ, ਸਵਾਦ ਅਨੁਸਾਰ ਪਾ ਕੇ ਮਿਕਸ ਕਰੋ। ਵੇਸਣ ਭੁੰਨ ਕੇ ਇਸ ਵਿੱਚ

ਸੰਘਰਸ਼ ਦਾ ਦੂਜਾ ਨਾਮ ਡਾਇਰੈਕਟਰ ਮਨੋਜ ਸ਼ਰਮਾ

ਪੰਜਾਬੀ ਸੰਗੀਤ ਜਗਤ ਨੇ ਦੁਨੀਆ ਭਰ ਵਿਚ ਧੂੰਮਾਂ ਪਾਈਆ ਹੋਈਆ ਨੇ ਤੇ ਇਸ ਪੰਜਾਬੀ ਸੰਗੀਤ ਨੂੰ ਸਰੋਤਿਆ ਤੱਕ ਜਾਂ ਫਿਰ ਗੀਤਾਂ ਦੇ ਵੀਡਿਉ ਦੇਖਣ ਵਾਲੇ ਦਰਸ਼ਕਾਂ ਤੱਕ ਯੋਗ ਢੰਗ ਨਾਲ ਪੁੱਜਦਾ ਕਰਨ ਲਈ ਗਾਇਕ, ਗੀਤਕਾਰ, ਮਿਊਜਿਕ ਡਾਇਰੈਕਟਰ, ਵੀਡਿਉ ਡਾਇਰੈਕਟਰ, ਕੈਮਰਾਮੈਨ, ਵੀਡਿਉ ਅਡਿਟਰ, ਲਾਇਟਮੈਨ, ਮੇਕਅਪ ਮੈਨ ਸਮੇਤ ਪੂਰੀ ਟੀਮ ਦੀ ਮਿਹਨਤ ਹੁੰਦੀ ਆ। ਜਦੋਂ ਇਕ ਗੀਤ ਕਾਪੀ 'ਚ

ਬਹੁਪੱਖੀ ਸ਼ਖਸੀਅਤ ਪ੍ਰਸਿੱਧ ਅਦਾਕਾਰ, ਲੇਖਕ ਤੇ ਪ੍ਰੋਡਿਊਸਰ ਵਿਜੇ ਟੰਡਨ

ਪੰਜਾਬੀ ਫਿਲਮ ਜਗਤ ’ਚ ਵਿਜੇ ਟੰਡਨ ਦਾ ਨਾਮ ਬੜੇ ਸਤਿਕਾਰ ਤੇ ਅਦਬ ਸਹਿਤ ਲਿਆ ਜਾਂਦਾ ਹੈ, ਕਿਉਂਕਿ ਵਿਜੇ ਟੰਡਨ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਸਾਰੇ ਦੌਰਾਂ ਨੂੰ ਬਾਖੂਬੀ ਹੰਢਾਇਆ ਹੈ। ਸਭ ਤੋਂ ਖਾਸ ਗੱਲ ਵਿਜੇ ਟੰਡਨ ਵੱਲੋਂ ਬਲੈਕ ਐਂਡ ਵਾਈਟ ਤੋਂ ਲੈ ਕੇ ਅੱਜ ਪੰਜਾਬੀ ਸਿਨੇਮੇ ਨੂੰ ਸੁਨਹਿਰੀ ਹੁੰਦਿਆਂ ਅੱਖੀ ਦੇਖ ਰਹੇ ਹਨ। ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਿਕ ਸ਼ਹਿਰ ਜਗਰਾਓ ’ਚ

ਭਾਰਤ ਦਾ ਇੰਜੀਨੀਅਰ ਬਾਦਸ਼ਾਹ ''ਸ਼ਾਹਜਹਾਂ"

ਅਬੁਲ ਮੁਜ਼ੱਫਰ ਸ਼ਹਾਬੁਦੀਨ ਮੁਹੰਮਦ ਖੁੱਰਮ ਉਰਫ ਸ਼ਾਹਜਹਾਂ ਭਾਰਤ ਦਾ ਉਹ ਮਹਾਨ ਬਾਦਸ਼ਾਹ ਸੀ ਜਿਸ ਨੇ ਕਿਸੇ ਵੀ ਹੋਰ ਭਾਰਤੀ ਸ਼ਾਸਕ ਨਾਲੋਂ ਜਿਆਦਾ ਅਤੇ ਅਲੌਕਿਕ ਸਮਾਰਕ ਤਿਆਰ ਕਰਵਾਏ ਹਨ। ਉਸ ਵੱਲੋਂ ਤਾਮੀਰ ਕੀਤਾ ਗਿਆ ਤਾਜ ਮਹਿਲ ਤਾਂ ਦੁਨੀਆਂ ਭਰ ਵਿੱਚ ਭਾਰਤੀ ਗੌਰਵ ਦਾ ਪ੍ਰਤੀਕ ਬਣ ਚੁੱਕਾ ਹੈ। ਭਾਰਤ ਆਉਣ ਵਾਲੇ ਕਿਸੇ ਵੀ ਵਿਦੇਸ਼ੀ ਰਾਸ਼ਟਰ ਪ੍ਰਮੁੱਖ ਜਾਂ ਸੈਲਾਨੀ ਦੀ ਯਾਤਰਾ ਤਾਜ

ਰੱਖੜੀ

ਰੱਖੜੀ

ਰੱਖੜੀ

ਰੱਖੜੀ

ਰੱਖੜੀ

Punjab Image
ਪਮਾਲ ਦਾ ਮੇਲਾ

ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ।