- ਕੈਂਪਾਂ ਦੌਰਾਨ 500 ਸੇਵਾਵਾਂ ਕਰਵਾਈਆਂ ਮੁਹੱਈਆ, 59 ਸ਼ਿਕਾਇਤਾਂ ਵਿਚੋਂ 52 ਦਾ ਕੀਤਾ ਨਿਪਟਾਰਾ
- ਡਿਪਟੀ ਕਮਿਸ਼ਨਰ ਨੇ ਪਿੰਡ ਫਤਹਿਪੁਰ ਰਾਈਆਂ ਵਿਖੇ ਲਗਾਏ ਕੈਂਪ ਦਾ ਲਿਆ ਜਾਇਜਾ
ਫ਼ਤਹਿਗੜ੍ਹ ਸਾਹਿਬ 07 ਫਰਵਰੀ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਅਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਲਗਾਏ