news

Jagga Chopra

Articles by this Author

ਸਬ ਤਹਿਸੀਲ ਅਮਰਗੜ੍ਹ ਨੂੰ ਸਬ ਡਿਵੀਜ਼ਨ ਬਣਾਏ ਜਾਣ ਨੂੰ ਮਿਲੀ ਮਨਜ਼ੂਰੀ

ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਮਲੇਰਕੋਟਲਾ ਨੂੰ ਸੂਬੇ ਦਾ ਤੇਈ ਵਾਂ ਜ਼ਿਲ੍ਹਾ ਬਣਾਉਣ ਦੀ ਰਸਮੀ ਮਨਜ਼ੂਰੀ ਦੇ ਦਿੱਤੀ ਹੈ। ਸਬ ਤਹਿਸੀਲ ਅਮਰਗੜ੍ਹ ਨੂੰ ਸਬ ਡਿਵੀਜ਼ਨ ਬਣਾਏ ਜਾਣ ਨੂੰ ਵੀ ਮਨਜ਼ੂਰੀ ਮਿਲੀ ਹੈ। ਮਲੇਰਕੋਟਲਾ ਅਹਿਮਦਗੜ੍ਹ ਅਤੇ ਅਮਰਗਡ਼੍ਹ ਸਬ ਡਿਵੀਜ਼ਨ ਹੋਣਗੇ। ਜ਼ਿਲ੍ਹੇ ਵਿਚ 192 ਪਿੰਡ ਬਾਠ ਪਟਵਾਰ ਸਰਕਲ ਅਤੇ 6 ਕਾਨੂੰਗੋ ਵੀ ਸ਼ਾਮਲ ਹੋਣਗੇ। 23ਵੇਂ ਜ਼ਿਲ੍ਹੇ 'ਚ

ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਪਰਿਵਾਰਕ ਕਲੇਸ਼ ਹੋਇਆ ਜਗ ਜਾਹਰ

ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਉਸ ਦੀ ਘਰ ਵਾਲੀ ਨੇ ਉਸ ਉਪਰ ਦੋਸ਼ ਲਗਾਏ ਹਨ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਮਸ਼ਹੂਰ ਗਾਇਕ ਲੈਂਬਰ ਹੁਸੈਨਪੁਰੀ ਦੇ ਘਰ ਦੇ ਬਾਹਰ ਉਸ ਸਮੇਂ ਸਥਿਤੀ ਕਾਫੀ ਗਰਮ ਬਣ ਗਈ ਜਦੋਂ ਪਰਿਵਾਰਕ ਝਗੜਾ ਘਰ ਤੋਂ ਬਾਹਰ ਆਇਆ ਅਤੇ ਮੀਡੀਆ ਵੀ ਉਥੇ ਆ ਗਿਆ ਸੀ। ਪੰਜਾਬੀ

ਕਲਾਸ 12 ਦੀਆਂ ਬੋਰਡਾਂ ਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਗਈਆਂ ਪ੍ਰਧਾਨ ਮੰਤਰੀ ਨੇ ਕਿਹਾ 'ਵਿਦਿਆਰਥੀਆਂ ਦੀ ਸੁਰੱਖਿਆ ਨੂੰ ਸਭ ਤੋਂ ਮਹੱਤਵਪੂਰਣ'

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਸੀ ਬੀ ਐਸ ਈ ਕਲਾਸ 12 ਦੇ ਵਿਦਿਆਰਥੀਆਂ ਲਈ ਇਸ ਸਾਲ ਕੋਈ ਵੀ ਪ੍ਰੀਖਿਆ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘‘ ਸਾਡੇ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਬਹੁਤ ਮਹੱਤਵਪੂਰਨ ਹੈ ਅਤੇ ਇਸ ਪਹਿਲੂ ‘ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਇਸ ਵਿਚ ਕਿਹਾ

ਪੰਜਾਬ ਕਾਂਗਰਸ ਵਿਚ ਅੰਦਰਖਾਤੇ ਹੋ ਰਹੀ ਖਿਚੋਤਾਣ ਕੀ ਇਸ਼ਾਰਾ ਕਰ ਰਹੀ ਹੈ ?


ਪੰਜਾਬ ਕਾਂਗਰਸ ਵਿਚਲਾ ਕਾਟੋ ਕਲੇਸ਼ ਇਕ ਤਬਦੀਲੀ ਦਾ ਸੰਕੇਤ ਦੇ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਇਕ ਲੰਬੀ ਰਾਜਨੀਤਿਕ ਪਾਰੀ ਖੇਡ ਚੁੱਕੇ ਹਨ ਅਜੇ ਵੀ ਪਾਰਟੀ ਵਿਚ ਵਿਚ ਅਪਾਣੀ ਕੁਰਸੀ ਪੱਕੀ ਸਮਝ ਰਹੇ ਹਨ ਕਿਉਂਕਿ ਪਾਰਟੀ ਹਾਈਕਮਾਨ ਅਜੇ ਵੀ ਉਨਾਂ ਨੂੰ ਆਪਣੀ ਪਹਿਲੀ ਪਸੰਦ ਮੰਨਦੀ ਹੈ ।ਪਰੰਤੂ ਪੰਜਾਬ ਇਕਾਈ ਦਾ ਇਕ ਤੋਂ ਬਾਅਦ ਇਕ ਨੇਤਾ, ਕੈਪਟਨ ਖਿਲਾਫ

ਚੰਡੀਗੜ੍ਹ ਹੈਰੀਟੇਜ ਫਰਨੀਚਰ ਦੀ ਪੈਰਿਸ ਵਿਚ ਇਕ ਵਾਰ ਫਿਰ ਨਿਲਾਮੀ

ਚੰਡੀਗੜ੍ਹ ਦੇ ਬੇਸ਼ੁਮਾਰ ਕੀਮਤੀ ਵਿਰਾਸਤੀ ਫਰਨੀਚਰ ਨੂੰ ਅਜੇ ਵੀ ਤਸਕਰ ਨਿਲਾਮੀ ਕਰਕੇ ਵੇਚ ਰਹੇ ਹਨ ।ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਨੂੰ ਇਕ ਵਾਰ ਫਿਰ 31 ਮਈ ਨੂੰ ਫਰਾਂਸ ਦੇ ਪੈਰਿਸ ਵਿਚ ਨਿਲਾਮ ਕੀਤਾ ਜਾ ਰਿਹਾ ਹੈ. ਸਮੱਸਿਆ ਇਹ ਹੈ ਕਿ ਪਹਿਲਾਂ ਤੋਂ ਜਾਣਨ ਦੇ ਬਾਵਜੂਦ, ਇਸ ਵਿਰਾਸਤ ਨੂੰ ਨਿਲਾਮ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ. ਅਜਿਹਾ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ