news

Jagga Chopra

Articles by this Author

ਸਕੂਲਾਂ 'ਚ ਕੋਰੋਨਾ ਜਾਂਚ ਲਈ ਜਾਰੀ ਨਵੇਂ ਦਿਸ਼ਾ-ਨਿਰਦੇਸ਼

ਚੰਡੀਗੜ੍ਹ:ਕੈਪਟਨ ਸਰਕਾਰ ਨੇ ਪੰਜਾਬ ਦੇ ਸਕੂਲਾਂ ਵਿੱਚ ਲਾਗ ਬਾਰੇ ਸ਼ੁਰੂ ਕੀਤੀ ਗਈ ਕੋਰੋਨਾ ਜਾਂਚ ਲਈ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸ ਤਹਿਤ ਜੇਕਰ 10 ਪ੍ਰਤੀਸ਼ਤ ਤੋਂ ਜ਼ਿਆਦਾ ਲਾਗ ਦੇ ਕੇਸ ਪਾਏ ਜਾਂਦੇ ਹਨ, ਤਾਂ ਸਕੂਲ ਨੂੰ ਉੱਚ ਜੋਖਮ ਵਾਲੇ ਖੇਤਰ ਵਿੱਚ ਰੱਖਿਆ ਜਾਵੇਗਾ। ਉਸ ਸਕੂਲ ਵਿੱਚ ਪੜ੍ਹ ਰਹੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਜਾਂਚ ਤੋਂ ਬਾਅਦ ਸਕੂਲ ਨੂੰ

ਅੰਗ ਦਾਨ ਹਜ਼ਾਰਾਂ ਲੋਕਾਂ ਨੂੰ ਮਿਲ ਸਕਦਾ ਨਵਾਂ ਜੀਵਨ

ਹਰ ਸਾਲ 13 ਅਗਸਤ ਨੂੰ ਅੰਗ ਦਾਨ ਦਿਵਸ ਮਨਾਇਆ ਜਾਂਦਾ ਹੈ। ਜਾਗਰੂਕਤਾ ਦੀ ਘਾਟ ਕਾਰਨ ਅੰਗ ਦਾਨ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਮਿੱਥ ਅਤੇ ਡਰ ਹਨ। ਇਸ ਦਿਨ ਦਾ ਮਕਸਦ ਆਮ ਆਦਮੀ ਨੂੰ ਮੌਤ ਤੋਂ ਬਾਅਦ ਅੰਗ ਦਾਨ ਕਰਨ ਦੀ ਵਚਨਬੱਧਤਾ ਅਤੇ ਅੰਗ ਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਹੈ। ਦਾਨੀ ਦੀ ਮੌਤ ਤੋਂ ਬਾਅਦ, ਉਨ੍ਹਾਂ ਨੂੰ ਕਿਸੇ ਹੋਰ ਵਿਅਕਤੀ ਵਿੱਚ ਟ੍ਰਾਂਸਪਲਾਂਟ

ਗੂਗਲ ਵੱਲੋਂ ਪਹਿਲੀ ਭਾਰਤੀ ਮਹਿਲਾ ਪਾਇਲਟ ਸਰਲਾ ਠੁਕਰਾਲ ਦੇ ਸਨਮਾਨ 'ਚ ਬਣਾਇਆ ਡੂਡਲ

ਗੂਗਲ ਵੱਲੋਂ ਭਾਰਤ ਦੀ ਪਹਿਲੀ ਮਹਿਲਾ ਪਾਇਲਟ ਸਰਲਾ ਠੁਕਰਾਲ ਦੀ 107ਵੀਂ ਜਯੰਤੀ 'ਤੇ ਡੂਡਲ ਬਣਾਇਆ ਹੈ। ਸਾਰਾ ਠੁਕਰਾਲ ਪਹਿਲੀ ਭਾਰਤੀ ਮਹਿਲਾ ਹੈ ਜਿਸ ਨੇ ਏਅਰਕ੍ਰਾਫਟ ਉਡਾਇਆ। ਗੂਗਲ 'ਤੇ ਦਰਸਾਇਆ ਇਹ ਡੂਡਲ ਵਰਿੰਦਾ ਜ਼ਾਵੇਰੀ ਵੱਲੋਂ ਡਿਜ਼ਾਇਨ ਕੀਤਾ ਗਿਆ ਹੈ। ਗੂਗਲ ਡੂਡਲ ਪੇਜ ਦਾ ਕਹਿਣਾ ਹੈ ਕਿ ਠੁਕਰਾਲ ਨੇ ਹਵਾਬਾਜ਼ੀ 'ਚ ਔਰਤਾਂ ਲਈ ਅਜਿਹੀ ਛਾਪ ਛੱਡੀ ਕਿ ਇਸ ਸਾਲ ਉਨ੍ਹਾਂ

ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਗੋਲੀਆਂ ਮਾਰ ਕੀਤਾ ਕਤਲ

ਯੂਥ ਅਕਾਲੀ ਆਗੂ ਵਿੱਕੀ ਮਿੱਡੂ ਖੇੜਾ ਦਾ ਮੁਹਾਲੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਵਿੱਕੀ ਮਿੱਡੂ ਖੇੜਾ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ 4 ਅਣਪਛਾਤੇ ਨੌਜਵਾਨਾਂ ਨੇ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ‘ਤੇ ਫ਼ਾਇਰਿੰਗ ਕੀਤੀ। ਜਿਸ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਸੈਕਟਰ – 71 ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ

JEE ਮੇਨ ਜੁਲਾਈ 2021 ਦਾ ਨਤੀਜਾ ਐਲਾਨਿਆ, ਇਸ ਤਰ੍ਹਾਂ ਕਰੋ ਚੈੱਕ

JEE ਮੇਨ 2021 ਸੈਸ਼ਨ 3 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਦਰਮਿਆਨ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਤੀਜੇ ਸੈਸ਼ਨ ਦੀ ਪ੍ਰੀਖਿਆ ਦੀ ਅਨਸਵਰ ਕੀਅ ਵੀ ਜਾਰੀ ਕਰ ਦਿੱਤੀ ਹੈ। JEE ਮੇਨ ਜੁਲਾਈ 2021 ਦਾ ਨਤੀਜਾ NTA ਵੱਲੋਂ ਅਧਿਕਾਰਤ ਵੈਬਸਾਈਟ jeemain.nta.nic.in 'ਤੇ ਜਾਰੀ ਕੀਤਾ ਗਿਆ ਹੈ। ਨਤੀਜਾਚੈੱਕ ਕਰਨ ਲਈ ਉਮੀਦਵਾਰਾਂ ਨੂੰ ਆਪਣਾ ਰਜਿਸਟ੍ਰੇਸ਼ਨ ਨੰਬਰ ਤੇ ਜਨਮ

ਦੀਪਕ ਪੂਨੀਆ ਦੀ ਹਾਰ ਮਗਰੋਂ, ਕੋਚ ਨੇ ਰੈਫਰੀ ਦੀ ਕੀਤੀ ਕੁੱਟਮਾਰ, WFI ਨੇ ਕੀਤਾ ਬਰਖਾਸਤ

ਭਾਰਤ ਦੇ ਰੈਸਲਰ ਦੀਪਕ ਪੁਨੀਆ ਦੇ ਵਿਦੇਸ਼ੀ ਕੋਚ ਮੋਰਾਡ ਗੇਡ੍ਰੋਵ (Morad Gaidrov) ਨੂੰ ਟੋਕੀਓ ਓਲੰਪਿਕ ਤੋਂ ਬਾਹਰ ਕਰ ਦਿੱਤਾ ਗਿਆ ਹੈ। ਮੋਰਾਡ ਪਰ ਵੀਰਵਾਰ ਨੂੰ ਦੀਪਕ ਪੁਨੀਆ ਦੇ ਮੈਚ ਦੇ ਬਾਅਦ ਰੈਫਰੀ ਉੱਤੇ ਹਮਲਾ ਕਰਨ ਦਾ ਦੋਸ਼ ਹੈ। ਦੱਸ ਦਈਏ ਕਿ ਦੀਪਕ ਪੁਨੀਆ ਮੈਚ ਵਿਚ ਸਾਨ ਮਾਰਿਨੋ ਦੇ ਮਾਈਲੇਸ ਨਜ਼ਮ ਅਮੀਨ ਦੇ ਹੱਥੋਂ 2-4 ਨਾਲ ਹਾਰ ਗਏ ਸਨ। ਇਸ ਸਮੇਂ ਦੀਪਕ 2-1 ਨਾਲ

NEET UG ਪ੍ਰੀਖਿਆ ਲਈ ਅਰਜ਼ੀ ਦੀ ਤਾਰੀਖ ਵਧਾਈ, ਜਾਣੋ ਨਵਾਂ ਸ਼ਡਿਊਲ

ਨੈਸ਼ਨਲ ਟੈਸਟਿੰਗ ਏਜੰਸੀ ਨੇ NEET ਜਾਂ NEET UG 2021 ਦੀ ਅੰਡਰਗ੍ਰੈਜੁਏਟ ਪ੍ਰੀਖਿਆ ਲਈ ਅਰਜ਼ੀ ਦੀ ਮਿਤੀ ਵਧਾ ਦਿੱਤੀ ਹੈ। ਉਮੀਦਵਾਰ ਹੁਣ 10 ਅਗਸਤ 2021 ਨੂੰ ਸ਼ਾਮ 5 ਵਜੇ ਤੱਕ ਇਸ ਪ੍ਰੀਖਿਆ ਲਈ ਅਰਜ਼ੀ ਦੇ ਸਕਦੇ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਸਾਈਟ neet.nta.nic 'ਤੇ ਜਾ ਕੇ ਵਿਸਤ੍ਰਿਤ ਨੋਟਿਸ ਦੀ ਜਾਂਚ ਕਰ ਸਕਦੇ ਹਨ ਤੇ ਵਧਾਈ ਗਈ ਮਿਤੀ ਤੱਕ ਅਰਜ਼ੀ

ਭਰਾਵਾਂ ਤੋਂ ਦੂਰ ਬੈਠੀਆਂ ਭੈਣਾਂ ਲਈ ਰੱਖੜੀ ਮੌਕੇ ਭਾਰਤੀ ਡਾਕ ਵਿਭਾਗ ਦਾ ਵੱਡਾ ਤੋਹਫਾ

ਕੋਰੋਨਾ ਮਹਾਮਾਰੀ ਨੇ ਦੁਨੀਆ ਭਰ ਦੇ ਕਈ ਕੰਮਾਂ ਨੂੰ ਪ੍ਰਭਾਵਤ ਕੀਤਾ ਹੈ। ਪਿਛਲੇ ਸਾਲ ਤੋਂ, ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਪਹੁੰਚ ਅਜੇ ਆਮ ਵਾਂਗ ਨਹੀਂ ਹੋ ਸਕੀ ਹੈ। ਸਾਰੀਆਂ ਵਿਦੇਸ਼ੀ ਯਾਤਰਾਵਾਂ ਸੀਮਤ ਹਨ। ਜਿਹੜੀਆਂ ਭੈਣਾਂ ਆਪਣੇ ਭਰਾਵਾਂ ਤੋਂ ਦੂਰ ਹਨ ਉਹ ਉਨ੍ਹਾ ਪ੍ਰਤੀ ਆਪਣਾ ਪਿਆਰ ਇਜ਼ਾਹਰ ਕਰਨ 'ਚ ਵੀ ਅਸਮਰੱਥ ਰਹੀਆਂ।

ਦੇਸ਼ ਵਿੱਚ ਹਜ਼ਾਰਾਂ ਭੈਣਾਂ ਹਨ ਜਿਨ੍ਹਾਂ

ਸਾਇੰਸ ਸਿਟੀ ਵਿਖੇ ਪ੍ਰਮਾਣੂ ਸ਼ਕਤੀ ‘ਤੇ ਅਧਾਰਤ ਗੈਲਰੀ ਦਾ ਵਿਸਥਾਰ

ਪਸ਼ਪਾ ਗਜਰਾਲ ਸਾਇੰਸ ਸਿਟੀ ਵਿਖੇ ਸਥਾਪਿਤ ਪ੍ਰਮਾਣੂ ਸ਼ਕਤੀ ਕੇਂਦਰ ਵਿਖੇ ਲੋਕਾਂ ਨੂੰ ਪ੍ਰਮਾਣੂ ਊਰਜਾ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਦੇ ਆਸ਼ੇ ਨਾਲ ਪ੍ਰਮਾਣੂ ਸ਼ਕਤੀ ਤੇ ਅਧਾਰਤ ਗੈਲਰੀ ਦਾ ਅੱਜ ਵਿਸਥਾਰ ਕਰਕੇ ਸੈਲਾਨੀਆ ਲਈ ਖੋਲ੍ਹੀ ਗਈ ਹੈ। ਇਸ ਗੈਲਰੀ ਦਾ ਵਿਸਥਾਰ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆਂ ਵੱਲੋਂ ਕੀਤਾ ਗਿਆ ਹੈ। ਪ੍ਰਮਾਣੂ ਸ਼ਕਤੀ ‘ਤੇ ਅਧਾਰਤ ਇਸ ਵਿਸਥਾਰਤ

WhatsApp ਨੇ ਇਕ ਮਹੀਨੇ 'ਚ 20 ਲੱਖ ਭਾਰਤੀ ਅਕਾਊਂਟ ਕੀਤੇ ਬਲੌਕ

ਮੈਸੇਜਿੰਗ ਸਰਵਿਸ ਕੰਪਨੀ ਵਟਸਐਪ ਨੇ ਇਸ ਸਾਲ 15 ਮਈ ਤੋਂ 15 ਜੂਨ ਦੇ ਦਰਮਿਆਨ 20 ਲੱਖ ਭਾਰਤੀ ਅਕਾਊਂਟਸ ਨੂੰ ਬਲਾਕ ਕਰ ਦਿੱਤਾ ਸੀ, ਜਦੋਂ ਕਿ ਇਸ ਨੂੰ  ਸ਼ਿਕਾਇਤ ਦੀਆਂ 345 ਰਿਪੋਰਟਾਂ ਮਿਲੀਆਂ ਸਨ। ਕੰਪਨੀ ਨੇ ਆਪਣੀ ਪਹਿਲੀ ਮਾਸਿਕ ਪਾਲਣਾ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਨਵੇਂ ਸੂਚਨਾ ਤਕਨਾਲੋਜੀ ਨਿਯਮਾਂ ਤਹਿਤ ਇਸ ਰਿਪੋਰਟ ਨੂੰ ਜਮ੍ਹਾ ਕਰਨਾ ਲਾਜ਼ਮੀ ਕਰ ਦਿੱਤਾ ਗਿਆ