news

Jagga Chopra

Articles by this Author

ਦਿਹਾਤੀ ਪੱਤਰਕਾਰ ਦੇਸ਼ ਦੀ ਪੱਤਰਕਾਰੀ ਦਾ ਅਹਿਮ ਧੁਰਾ ਹਨ : ਵਿਧਾਇਕ ਬਿਲਾਸਪੁਰ

ਮੀਟਿੰਗ ਵਿੱਚ ਪੱਤਰਕਾਰਾਂ ਦੀਆਂ ਸਮੱਸਿਆਵਾਂ ਤੇ ਕੀਤਾ ਗੰਭੀਰ ਵਿਚਾਰ ਵਟਾਦਰਾ
ਹਠੂਰ, 4 ਜਨਵਰੀ :
ਵਿਧਾਨ ਸਭਾ ਹਲਕਾ ਜਗਰਾਉ, ਨਿਹਾਲ ਸਿੰਘ ਵਾਲਾ ਅਤੇ ਮੋਗਾ ਦੇ ਪੱਤਰਕਾਰ ਭਾਈਚਾਰੇ ਦੀ ਅਹਿਮ ਮੀਟਿੰਗ ਪ੍ਰਧਾਨ ਜਗਸੀਰ ਸ਼ਰਮਾ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਨਿਵਾਸ ਪਿੰਡ ਬਿਲਾਸਪੁਰ ਵਿਖੇ ਹੋਈ। ਜਿਸ ਵਿਚ ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ

ਪੰਜਾਬ ਦੇ ਪਾਣੀਆਂ ਦੀ ਮਾਲਕੀ ਸਿਰਫ ਪੰਜਾਬ ਦੀ, ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਨਹੀਂ ਹੈ: ਅਸ਼ਵਨੀ ਸ਼ਰਮਾ

- 1966-67 ਵਾਲੀ ਪਾਣੀ ਦੀ ਲੋੜ ਨੂੰ ਇਸ ਮਾਮਲੇ ‘ਚ ਆਧਾਰ ਨਾ ਬਣਾਇਆ ਜਾਵੇ: ਅਸ਼ਵਨੀ ਸ਼ਰਮਾ
- SYL ਦਾ ਮਾਮਲਾ ਕਾਂਗਰਸ ਵਲੋਂ ਜਾਣਬੁਝ ਕੇ ਉਲਝਾਇਆ ਗਿਆ ਮੁੱਦਾ
ਚੰਡੀਗੜ੍ਹ, 4 ਜਨਵਰੀ  :
ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਜਾਰੀ ਆਪਣੇ ਬਿਆਨ ‘ਚ ਕਿਹਾ ਕਿ SYL ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਬਹੁਤ ਗੰਭੀਰ ਹੈI ਉਹਨਾਂ

ਚੀਨ ਨੇ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਨੂੰ ਇਕਪਾਸੜ ਤੌਰ 'ਤੇ ਬਦਲਣ ਦੀ ਕੋਸ਼ਿਸ਼ ਕੀਤੀ ਹੈ : ਵਿਦੇਸ਼ ਮੰਤਰੀ ਜੈਸ਼ੰਕਰ

ਏਜੰਸੀ, ਵਿਆਨਾ (ਆਸਟਰੀਆ) : ਚੀਨ ਭਾਰਤ ਦੀ ਸਰਹੱਦ 'ਤੇ ਲਗਾਤਾਰ ਨਾਪਾਕ ਹਰਕਤਾਂ ਕਰ ਰਿਹਾ ਹੈ। ਭਾਰਤੀ ਜਵਾਨ ਵੀ ਚੀਨ ਦੇ ਹੰਕਾਰ ਦਾ ਮੂੰਹਤੋੜ ਜਵਾਬ ਦੇ ਰਹੇ ਹਨ। ਇਸ ਦੇ ਨਾਲ ਹੀ ਹੁਣ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਚੀਨ 'ਤੇ ਨਿਸ਼ਾਨਾ ਸਾਧਿਆ ਹੈ। ਆਸਟਰੀਆ ਦੇ ਦੌਰੇ 'ਤੇ ਆਏ ਜੈਸ਼ੰਕਰ ਨੇ ਕਿਹਾ ਕਿ ਚੀਨ ਨੇ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਨੂੰ ਇਕਪਾਸੜ ਤੌਰ 'ਤੇ

ਮੋਬਾਇਲ ਖੋਹਣ ਵਾਲਿਆ ਤੇ ਹੋਇਆ ਪਰਚਾ ਦਰਜ

ਜਗਰਾਉ 3 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਮੁਦਈ ਨੇ ਬਿਆਨ ਅਨੁਸਾਰ ਦੱਸਿਆ ਕਿ ਮੈਂ ਤੇ ਮੇਰੀ ਲੜਕੀ ਜੈਸਮੀਨ ਕੌਰ ਬੀਤੀ ਦਿਨੀ ਗੁਰਦੁਆਰਾ ਮੈਹਤਿਆਣਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਪਣੀ ਸਕੂਟਰੀ ਤੇ ਸਵਾਰ ਹੋ ਕੇ  ਗਈਆ ਸਨ ਤਾਂ ਜਦੋ ਅਸੀ ਦੋਨਾਂ ਜਾਣੀਆਂ ਗੁਰਦੁਆਰਾ ਸਾਹਿਬ ਮੱਥਾ ਟੇਕ ਵਾਪਿਸ ਪਿੰਡ ਮਣੂਕੇ ਸਾਂਮ ਨੂੰ ਆ ਰਹੀਆ ਸਨ ਤਾਂ ਪਿੰਡ ਮੱਲ੍ਹਾ  ਵਾਲੀ ਸਾਈਡ ਤੋ ਤਿੰਨ

8 ਲੱਖ ਦੀ ਠੱਗੀ ਮਾਰਨ ਦੇ ਦੋਸ ‘ਚ ਮਕੱਦਮਾ ਦਰਜ

ਜਗਰਾਉ 3 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਥਾਣਾ ਸਦਰ ਜਗਰਾਉ ਵਿਖੇ ਏ.ਐਸ.ਆਈ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਰਖਾਤਸ ਨੰ: 4024-ਪੀ ਸੀ-1 ਮੁਦਈ ਜਸਵਿੰਦਰ ਕੌਰ ਪਤਨੀ ਲੇਟ ਗੁਰਮੀਤ ਸਿੰਘ ਗਾਲਿਬ ਕਲਾਂ ਦੀ ਪੜਤਾਲ ਅਨੁਸਾਰ ਕਪਤਾਨ ਪੁਲਿਸ (ਆਈ ) ਜੀ ਵੱਲੋ ਅਮਲ ਵਿੱਚ ਲਿਆਦੀ ਗਈ,ਪੜਤਾਲ ਤੇ ਪਾਇਆ ਗਿਆ ਕਿ ਉਤਰਵਾਦੀ ਧਿਰ ਨੇ ਪ੍ਰਨੋਟ ਤੇ 2% ਵਿਆਜ ਤੇ ਮੁਦਈ

ਐਂਟੀ ਕਾਸਟ ਐਂਡ ਵੈਲਫੇਅਰ ਸੁਸਾਇਟੀ (ਪੰਜਾਬ) ਵੱਲੋ ਗਰਮ ਕੰਬਲ ਤੇ ਜੈਕਟਾਂ ਵੰਡੀਆਂ

ਚੰਡੀਗੜ 3 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਐਂਟੀ ਕਾਸਟ ਐਂਡ ਵੈਲਫੇਅਰ ਸੁਸਾਇਟੀ (ਪੰਜਾਬ) ਸਰਪ੍ਰਸਤ ਬੀਬੀ ਤਰਲੋਚਨ ਕੌਰ ਬਾਠ ਅਤੇ ਸੰਸਥਾਂ ਵੱਲੋ  ਜਿਸ ਤਰਾਂ ਪਹਿਲਾ ਵੀ ਆਪਣੀਆਂ ਸੇਵਾਵਾਂ ਰਾਹੀ ਜਿਵੈ ਕਿ ਗਰੀਬਤੇ ਲੌੜਵੰਦ ਲੜਕੀਆਂ ਦੇ ਵਿਆਹਾ ਤੇ ਸਹਾਇਤਾ ਕਰਨੀ,ਗਰੀਬ ਵਿਅਕਤੀਆਂ ਨੂੰ ਗਰਮ ਕੋਟੀਆ ,ਬੂਟ ਜਰਾਬਾਂ ਆਦਿ ਦੇ ਕੇ ਮੱਦਦ ਕੀਤੀ ਜਾਂਦੀ ਹੈ ।ਉਸ ਤਰਾਂ ਕਾੜਾਕੇ ਦੀ

ਵਿਧਾਇਕ ਗਰੇਵਾਲ ਵੱਲੋਂ ਅਜੀਤ ਨਗਰ ਵਿਖੇ ਕਰੀਬ 11 ਲੱਖ ਦੀ ਲਾਗਤ ਨਾਲ ਲੱਗਣ ਵਾਲੇ ਨਵੇਂ ਟਿਊਬਲ ਦਾ ਉਦਘਾਟਨ

ਕਰੀਬ ਇਕ ਮਹੀਨੇ ਵਿਚ ਇਸ ਕੰਮ ਨੂੰ ਕਰ ਲਿਆ ਜਾਵੇਗਾ ਮੁਕੰਮਲ -ਨਗਰ ਨਿਗਮ ਅਧਿਕਾਰੀ
ਲੁਧਿਆਣਾ, 3 ਜਨਵਰੀ 
: ਹਲਕਾ ਪੂਰਬੀ ਦੇ ਟਿੱਬਾ ਰੋਡ ਟਾਵਰ ਲਾਈਨ ਦੇ ਨਾਲ ਲਗਦੇ ਮੁਹੱਲਾ ਅਜੀਤ  ਨਗਰ ਵਿਖੇ ਕਰੀਬ 11 ਲੱਖ ਦੀ ਲਾਗਤ ਨਾਲ ਲੱਗਨ ਜਾ ਰਹੇ ਟਿਊਵਲ ਦਾ ਉਦਘਾਟਨ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ

ਲੁਧਿਆਣਾ ਪੁਲਿਸ ਨੇ ਗੈਂਗਸਟਰ ਅਜੇ ਪੰਡਤ ਨੂੰ ਹਿਮਾਚਲ ਦੇ ਊਨਾ ਤੋਂ ਕੀਤਾ ਗਿ੍ਰਫਤਾਰ, ਦੋ ਪਿਸਤੌਲ ਵੀ ਬਰਾਮਦ

ਭੇਸ ਬਦਲ ਕੇ ਰਹਿ ਰਿਹਾ ਸੀ ਕਥਿਤ ਦੋਸ਼ੀ, ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ ਵਿੱਚ ਸੀ ਲੋੜੀਂਦਾ
ਜੇਲ੍ਹ ਵਿੱਚ ਇੱਕ ਮੁਲਜ਼ਮ ਦੇ ਸੰਪਰਕ ਵਿੱਚ ਸੀ ਅਤੇ ਕਿਸੇ ਦਾ ਕਤਲ ਕਰਨ ਦੀ ਵਿਉਂਤਬੰਦੀ ਚੱਲ ਰਹੀ ਸੀ- ਸੀ.ਪੀ.ਮਨਦੀਪ ਸਿੰਘ ਸਿੱਧੂ
ਲੁਧਿਆਣਾ 3 ਜਨਵਰੀ :
ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਪੂਰੀ ਤਨਦੇਹੀ ਨਾਲ ਗੈਂਗਸਟਰਾਂ ਦੇ ਪਿੱਛੇ ਲੱਗੇ ਹੋਏ ਹਨ ਤੇ ਉਹਨਾਂ ਨੂੰ ਕਈ

ਸਾਬਕਾ ਮੰਤਰੀ ਆਸ਼ੂ ਦਾ ਪੀਏ ਇੰਦਰਜੀਤ ਸਿੰਘ ਇੰਦੀ ਤਿੰਨ ਦਿਨਾਂ ਪੁਲਿਸ ਰਿਮਾਂਡ ’ਤੇ

ਲੁਧਿਆਣਾ, 3 ਜਨਵਰੀ : ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਹੋਏ ਬਹੁ-ਕਰੋੜੀ ਢੋਆ-ਢੁਆਈ ਸਬੰਧੀ ਟੈਂਡਰ ਘੁਟਾਲੇ ਦੇ ਫਰਾਰ ਕਥਿਤ ਦੋਸ਼ੀ ਇੰਦਰਜੀਤ ਸਿੰਘ ਇੰਦੀ ਨੂੰ ਵਿਜੀਲੈਂਸ ਨੇ ਆਤਮ ਸਮਰਪਣ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੋਂ ਅਦਾਲਤ ਨੇ ਕਥਿਤ ਦੋਸ਼ੀ ਇੰਦਰਜੀਤ ਸਿੰਘ ਇੰਦੀ ਨੂੰ 3 ਦਿਨ ਦੇ ਰਿਮਾਂਡ ’ਤੇ ਵਿਜੀਲੈਂਸ ਦੇ ਹਵਾਲੇ ਕਰ ਦਿੱਤਾ। ਇੰਦਰਜੀਤ ਸਿੰਘ ਇੰਦੀ

ਮੈਕਸੀਕੋ ਦੀ ਜੇਲ੍ਹ ਵਿੱਚ ਹੋਏ ਹਮਲੇ ’ਚ 14 ਲੋਕਾਂ ਦੀ ਮੌਤ

ਮੈਕਸੀਕੋ, 03 ਜਨਵਰੀ : ਮੈਕਸੀਕੋ ਦੇ ਜੁਆਰੇਜ਼ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਐਤਵਾਰ ਨੂੰ ਹਥਿਆਰਬੰਦ ਵਿਅਕਤੀਆਂ ਦੇ ਹਮਲੇ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਮੈਕਸੀਕੋ ਦੇ ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਵਿਚ 10 ਸੁਰੱਖਿਆ ਕਰਮਚਾਰੀ ਅਤੇ ਚਾਰ ਕੈਦੀ ਸ਼ਾਮਲ ਹਨ। ਹਮਲੇ ਵਿੱਚ 13 ਹੋਰ ਜ਼ਖ਼ਮੀ ਹੋ ਗਏ, ਜਦੋਂ ਕਿ ਘੱਟੋ-ਘੱਟ 24 ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ