ਜਲ ਹੀ ਜੀਵਨ

ਜਲ ਹੀ ਜੀਵਨ , ਜਲ ਹੀ ਕੁਦਰਤ , ਜਲ ਹੀ ਸਭ ਦਾ ਬਾਪ ।
ਜਿਸ ਨੇ ਜਲ ਦੀ ਕਦਰ ਨਾ ਜਾਈ , ਉਹ ਭੋਗੂ ਸੰਤਾਪ ।

ਪਹਿਲੀ ਗੱਲ ਪਵਿੱਤਰਤਾ ਦੀ , ਜਿਸ ਪੀਉ ਹੈ ਜੀਓ ,

ਜੋ ਇਸ ਨੂੰ ਅਪਵਿੱਤਰ ਕਰਦਾ , ਲੈਂਦਾ ਜਾਏ ਸਰਾਪ।

ਧਰਤ ਦਾ ਪਾਈ ਮੁੱਕਦਾ ਜਾਂਦਾ , ਹੋਈ ਨਹੀਂ ਭਰਪਾਈ,

ਛਏਨੀ ਕਰਤੀ ਸਾਰੀ ਧਰਤੀ , ਜਿਸ ਦਾ ਸੀ ਵੱਡ ਪ੍ਰਤਾਪ ।
ਤਿੱਬਤੀ ਪਾਈ ' ਤੇ ਨਿਰਭਰ ਦੁਨੀਆ ਦੀ ਵੱਧ ਆਬਾਦੀ ,

ਜਿਸ ਦਿਨ ਇਹ ਸਭ ਖ਼ਤਮ ਹੋ ਗਿਆ , ਚੜ੍ਹ ਜਾਊ ਸਭ ਨੂੰ ਤਾਪ ।
ਸਭ ਗਲੇਸ਼ੀਅਰ ਪਿਘਲ ਜਾਏਗੇ , ਮਾਹਿਰ ਇਹ ਸਭ ਦੱਸਦੇ ,
ਸੋਕੇ ਤੇ ਜਦ ਹੜ੍ਹ ਆਵਏਗੇ , ਹੱਦੋਂ ਵੱਧ ਹੋ ਜਾਈ ਤਾਪ ।

ਭਾਰਤ ਅਜੇ ਗੰਭੀਰ ਨਹੀਂ ਹੈ , ਆਉ ਵਾਲੇ ਇਸ ਸੰਕਟ ਤੋਂ ,
ਚੀਨ ਪਹਿਲਾਂ ਹੀ ਬਇਆ ਹੋਇਆ ਵੱਧ ਸਾਗਰ ਦਾ ਬਾਪ ।
ਬੱਚਿਆਂ ਲਈ ਕੁਝ ਛੱਡ ਕੇ ਜਾਈਏ , ਆਪਏਈ ਬਦਦਾ ਫ਼ਰਜ਼ ਨਿਭਾਈਏ ,
ਗੁਰੂਆਂ ਨਾਲ ਕੀਤਾ ਕੋਲ ਪੁਗਾਈਏ , ਬਵਜਾਂਗੇ ਚੰਗੇ ਮਾਈ - ਬਾਪ ।
ਪੰਜਾਬ ਨੂੰ ਵੀ ਤਾਂ ਜਾਗਈ ਪੇਈ , ਹਿੱਸੇ ਦਾ ਜੇ ਪਾਈ ਲੈਈਾ ,

' ਲਾਂਬੜਾ ' ਕਿਸੇ ਨਿਆਮਤ ਦਾ ਕਦੇ ਲਵੇ ਨਾ ਕੋਈ ਸਰਾਪ ।