ਗੁਰਮੁਖੀ ਲਿੱਪੀ

ਗੁਰਮੁਖੀ ਲਿੱਪੀ
ਪੰਜਾਬੀ ਭਾਸ਼ਾ ਨੂੰ ਲਿਖਣ ਸਮੇਂ ਵਰਤੀ ਜਾਣ ਵਾਲੀ ਲਿੱਪੀ ਨੂੰ ਗੁਰਮੁਖੀ ਲਿੱਪੀ ਕਹਿੰਦੇ ਹਨ । ਗੁਰਮੁਖੀ ਸ਼ਬਦ ਦੋ ਸ਼ਬਦਾਂ ‘ਗੁਰੂ’ ਅਤੇ ‘ਮੁਖ’ ਦੇ ਮੇਲ ਵਾਲੀ ਇੱਕ ਸਿੱਖ ਲਿੱਪੀ ਹੈ ਜੋ ਦੂਸਰੇ ਸਿੱਖ ਗੁਰੂ, ਗੁਰੂ ਅੰਗਦ ਦੇਵ ਜੀ ਵੱਲੋਂ 16ਵੀਂ ਸਦੀ ਵਿੱਚ ਆਪਣੇ ਮੁਖੋਂ ਗੁਰਬਾਣੀ ਉਚਾਰਣ ਕਰਕੇ ਹੋਂਦ ਵਿੱਚ ਲਿਆਂਦੀ ਗਈ । ਮੌਜੂਦਾ ਗੁਰਮੁਖੀ ਦੇ 42 ਅੱਖਰ ਅਤੇ 9 ਲਗਾਂ ਮਾਤਰਾਂ ਹਨ , ਜਿਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ - ਓ