ਅੰਤਰ-ਰਾਸ਼ਟਰੀ

ਅਮਰੀਕੀ ਸੈਨੇਟ ਨੇ ਭਾਰਤੀ-ਅਮਰੀਕੀ ਵਕੀਲ ਦੀ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਕੀਤੀ ਜੱਜ ਵਜੋਂ ਨਿਯੁਕਤੀ 
ਨਿਊਯਾਰਕ, 08 ਮਾਰਚ : ਅਮਰੀਕੀ ਸੈਨੇਟ ਨੇ ਭਾਰਤੀ-ਅਮਰੀਕੀ ਵਕੀਲ ਅਰੁਣ ਸੁਬਰਾਮਨੀਅਮ ਦੀ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਜੱਜ ਵਜੋਂ ਨਿਯੁਕਤੀ ਕਰ ਦਿੱਤੀ ਹੈ। ਇਸ ਤਰ੍ਹਾਂ ਉਹ ਇਸ ਜ਼ਿਲ੍ਹਾ ਅਦਾਲਤ ਦੇ ਜੱਜ ਬਣਨ ਵਾਲੇ ਪਹਿਲਾ ਦੱਖਣੀ ਏਸ਼ੀਆਈ ਵਿਅਕਤੀ ਬਣ ਗਏ ਹਨ। ਅਮਰੀਕੀ ਸੈਨੇਟ ਨੇ ਮੰਗਲਵਾਰ ਸ਼ਾਮ ਨੂੰ ਸੁਬਰਾਮਨੀਅਮ ਦੀ ਦੱਖਣੀ ਜ਼ਿਲ੍ਹੇ ਨਿਊਯਾਰਕ ਲਈ ਜੱਜ ਵਜੋਂ ਨਿਯੁਕਤੀ ਦੀ ਪੁਸ਼ਟੀ 58 ਦੇ ਮੁਕਾਬਲੇ 37 ਵੋਟਾਂ ਨਾਲ ਕੀਤੀ। ਸੈਨੇਟ ਦੇ ਨੇਤਾ ਸੈਨੇਟ ਚੱਕ ਸ਼ੂਮਰ ਨੇ ਕਿਹਾ, “ਅਸੀਂ ਅਰੁਣ....
ਮੱਧ ਫਲੋਰੀਡਾ ਵਿੱਚ ਦੋ ਜਹਾਜ਼ਾਂ ਦੇ ਟਕਰਾਉਣ ਕਾਰਨ ਚਾਰ ਲੋਕਾਂ ਦੀ ਮੌਤ
ਨਿਊਯਾਰਕ, 08 ਮਾਰਚ : ਮੱਧ ਫਲੋਰੀਡਾ ਵਿੱਚ ਬੀਤੇ ਦਿਨ ਇੱਕ ਝੀਲ ਉੱਤੇ ਦੋ ਜਹਾਜ਼ਾਂ ਦੇ ਟਕਰਾਉਣ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੋਲਕ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਚੀਫ ਸਟੀਵ ਲੈਸਟਰ ਨੇ ਕਿਹਾ ਕਿ ਵਿੰਟਰ ਹੈਵਨ ਵਿੱਚ ਲੇਕ ਹਾਰਟ੍ਰਿਜ ਵਿਖੇ ਹਾਦਸੇ ਵਿੱਚ ਲਾਪਤਾ ਲੋਕਾਂ ਦੀ ਭਾਲ ਲਈ ਇੱਕ ਖੋਜ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋ ​​ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ....
RSS ਨੇ ਭਾਰਤ ਦੇ ਸਾਰੇ ਅਦਾਰਿਆਂ 'ਤੇ ਕਬਜ਼ਾ ਕੀਤਾ : ਰਾਹੁਲ ਗਾਂਧੀ
ਲੰਡਨ, 07 ਮਾਰਚ : ਲੰਡਨ ਦੇ ਚਥਮ ਹਾਊਸ ਵਿਚ ਇਕ ਗੱਲਬਾਤ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨੂੰ 'ਕੱਟੜਪੰਥੀ' ਅਤੇ 'ਫਾਸੀਵਾਦੀ' ਸੰਗਠਨ ਕਰਾਰ ਦਿੱਤਾ ਅਤੇ ਦੋਸ਼ ਲਗਾਇਆ ਕਿ ਇਸ ਨੇ ਭਾਰਤ ਦੀਆਂ ਲਗਭਗ ਸਾਰੀਆਂ ਸੰਸਥਾਵਾਂ 'ਤੇ ਕਬਜ਼ਾ ਕਰ ਲਿਆ ਹੈ।ਰਾਹੁਲ ਗਾਂਧੀ ਨੇ ਕਿਹਾ, "ਭਾਰਤ ਵਿੱਚ ਲੋਕਤੰਤਰੀ ਮੁਕਾਬਲੇ ਦੀ ਪ੍ਰਕਿਰਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਇਹ ਇਸ ਲਈ ਹੈ ਕਿਉਂਕਿ ਆਰਐਸਐਸ ਨਾਮਕ ਇੱਕ ਸੰਗਠਨ - ਇੱਕ ਕੱਟੜਪੰਥੀ, ਫਾਸੀਵਾਦੀ ਸੰਗਠਨ ਨੇ ਮੂਲ....
ਨਿਊਜਰਸੀ ਵਿਚ ਵਾਪਰੇ ਰੇਲ ਹਾਦਸੇ ਵਿਚ ਭਾਰਤੀ ਵਿਅਕਤੀ ਦੀ ਮੌਤ
ਨਿਊਜਰਸੀ, 07 ਮਾਰਚ : ਅਮਰੀਕਾ ਦੇ ਨਿਊਜਰਸੀ ਵਿਚ ਵਾਪਰੇ ਰੇਲ ਹਾਦਸੇ ਵਿਚ ਭਾਰਤੀ ਵਿਅਕਤੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਆਂਧਰਾ ਪ੍ਰਦੇਸ਼ ਦੇ ਅੰਨਾਮਈਆ ਜ਼ਿਲ੍ਹੇ ਦਾ ਮ੍ਰਿਤਕ ਸ਼੍ਰੀਕਾਂਤ ਡਿਗਾਲਾ (39) ਪ੍ਰਿੰਸਟਨ ਜੰਕਸ਼ਨ ਸਟੇਸ਼ਨ 'ਤੇ ਇਕ ਇੰਟਰਸਿਟੀ ਰੇਲਗੱਡੀ ਦੀ ਲਪੇਟ ਵਿਚ ਆ ਗਿਆ। ਐਮਟਰੈਕ ਦੇ ਬੁਲਾਰੇ ਨੇ ਦੱਸਿਆ ਕਿ ਐਮਟਰੈਕ ਟ੍ਰੇਨ 178, ਵਾਸ਼ਿੰਗਟਨ ਡੀਸੀ ਤੋਂ ਬੋਸਟਨ ਜਾ ਰਹੀ ਸੀ, ਇਸ ਦੌਰਾਨ ਟਰੇਨ ਨੇ ਪੀੜਤ ਨੂੰ ਪ੍ਰਿੰਸਟਨ ਜੰਕਸ਼ਨ ਦੇ ਪੂਰਬ ਵੱਲ ਟੱਕਰ ਮਾਰੀ। ਹਾਦਸੇ ਵਿਚ....
ਨਿਊਯਾਰਕ ਵਿੱਚ ਜਹਾਜ਼ ਹੋਇਆ ਹਾਦਸਾਗ੍ਰਸਤ, ਭਾਰਤੀ ਮੂਲ ਦੀ ਇੱਕ ਔਰਤ ਦੀ ਮੌਤ, ਪਾਇਲਟ ਗੰਭੀਰ ਜ਼ਖ਼ਮੀ 
ਨਿਊਯਾਰਕ, 07 ਮਾਰਚ : ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਦੀ ਮੌਤ ਹੋ ਗਈ। ਜਦਕਿ ਉਸ ਦੀ ਬੇਟੀ ਅਤੇ ਪਾਇਲਟ ਗੰਭੀਰ ਜ਼ਖ਼ਮੀ ਹੋ ਗਈਆਂ ਹਨ ਹਨ। ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਜਹਾਜ਼ ਦੇ ਕਾਕਪਿਟ 'ਚ ਅੱਗ ਲੱਗਣ ਕਾਰਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਲੌਂਗ ਆਈਲੈਂਡ ਨੇੜੇ ਹਾਦਸਾਗ੍ਰਸਤ ਹੋਇਆ ਹੈ। ਹਾਦਸੇ ਵਿੱਚ ਮਰਨ ਵਾਲੀ ਔਰਤ ਦੀ ਪਛਾਣ 63 ਸਾਲਾ ਰੋਮਾ ਗੁਪਤਾ ਵਜੋਂ ਹੋਈ ਹੈ। ਮੀਡੀਆ....
ਢਾਕਾ ‘ਚ ਹੋਏ ਧਮਾਕੇ ਵਿੱਚ 11 ਲੋਕਾਂ ਦੀ ਹੋਈ ਮੌਤ, 100 ਤੋਂ ਜਿਆਦਾ ਜਖ਼ਮੀ
ਢਾਕਾ, 07 ਮਾਰਚ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਇੱਕ ਇਮਾਰਤ ਵਿੱਚ ਧਮਾਕਾ ਹੋਣ ਕਾਰਨ 11 ਲੋਕਾਂ ਦੀ ਮੌਤ ਅਤੇ 100 ਤੋਂ ਵਧੇਰੇ ਲੋਕਾਂ ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਢਾਕਾ ਦੇ ਭੀੜ ਭਾੜ ਵਾਲੇ ਬਜ਼ਾਰ ‘ਚ ਧਮਾਕਾ ਹੋਇਆ, ਹਾਲੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਇਸ ਹਾਦਸੇ ਵਿੱਚ ਜਖ਼ਮੀ ਹੋਏ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਪੰਜ ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ....
ਬੰਗਲਾਦੇਸ਼ ਵਿੱਚ ਰੋਹਿੰਗਿਆ ਸ਼ਰਨਾਰਥੀਆਂ ਲਈ ਬਣਾਏ ਗਏ ਸ਼ਰਨਾਰਥੀ ਕੈਂਪ ਵਿਚ ਲੱਗੀ ਭਿਆਨਕ ਅੱਗ
ਬੰਗਲਾਦੇਸ਼, 06 ਮਾਰਚ : ਬੰਗਲਾਦੇਸ਼ ਵਿੱਚ ਰੋਹਿੰਗਿਆ ਸ਼ਰਨਾਰਥੀਆਂ ਲਈ ਬਣਾਏ ਗਏ ਸ਼ਰਨਾਰਥੀ ਕੈਂਪ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 2 ਹਜ਼ਾਰ ਤੋਂ ਵੱਧ ਸ਼ੈਲਟਰ ਹੋਮ ਸੜ ਕੇ ਸੁਆਹ ਹੋ ਗਏ। ਗਨੀਮਤ ਹੈ ਕਿ ਇਸ ਘਟਨਾ ਦੌਰਾਨ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ । ਹਾਲਾਂਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਅੱਗ ਲੱਗਣ ਦੇ ਕਾਰਨ ਸਾਹਮਣੇ ਨਹੀਂ ਆਏ। ਬੰਗਲਾਦੇਸ਼ ਦੇ ਸ਼ਰਨਾਰਥੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਮਾਰਚ ਨੂੰ ਦੁਪਹਿਰ 2:45 ਵਜੇ ਕੁਤੁਪਾਲੋਂਗ ਇਲਾਕੇ....
ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਪੰਜਾਬੀ ਨੌਜਵਾਨ ਲਾਪਤਾ
ਟੋਰਾਂਟੋਂ, 06 ਮਾਰਚ (ਭੁਪਿੰਦਰ ਸਿੰਘ ਠੁੱਲੀਵਾਲ) : ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਪੰਜਾਬੀ ਨੌਜਵਾਨ ਦੀ ਲਾਪਤਾ ਹੋ ਜਾਣ ਦੀ ਖ਼ਬਰ ਹੈ। 22 ਡਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਪਾਰਸ਼ ਜੋਸ਼ੀ (23) ਪੜ੍ਹਾਈ ਕਰਨ ਲਈ ਕੈਨੇਡਾ ਆਇਆ ਸੀ, ਜੋ ਬਰੈਂਪਟਨ ਤੋਂ ਲਾਪਤਾ ਹੈ। ਲਾਪਤਾ ਨੌਜਵਾਨ ਪਾਰਸ਼ ਜੋਸ਼ੀ ਨੂੰ ਆਖ਼ਰੀਵਾਰ 23 ਫਰਵਰੀ ਨੂੰ ਮੇਨ ਸਟ੍ਰੀਟ ਨਾਰਥ ਐਂਡ ਵਿਲੀਅਮਜ਼ ਪਾਰਕਵੇਅ ਦੇ ਨਜ਼ਦੀਕ ਸ਼ਾਮ 4:30 ਵਜੇ ਦੇਖਿਆ ਗਿਆ ਸੀ। ਨੌਜਵਾਨ ਦਾ ਕੱਦ 5-9’’ਹੈ....
ਪਾਕਿਸਤਾਨ ‘ਚ ਇੱਕ ਪੁਲਿਸ ਵੈਨ ਵਿੱਚ ਹੋਏ ਧਮਾਕੇ ‘ਚ 9 ਪੁਲਿਸ ਮੁਲਾਜਮਾਂ ਦੀ ਮੌਤ ਅਤੇ 15 ਜਖ਼ਮੀ
ਬਲੋਚਿਸਤਾਨ, 06 ਮਾਰਚ : ਪਾਕਿਸਤਾਨ ਵਿੱਚ ਬਲੋਚਿਸਤਾਨ ਨੇੜੇ ਜਿਲ੍ਹਾ ਬੋਲਾਨ ‘ਚ ਇੱਕ ਪੁਲਿਸ ਵੈਨ ਵਿੱਚ ਹੋਏ ਧਮਾਕੇ ‘ਚ 9 ਪੁਲਿਸ ਮੁਲਾਜਮਾਂ ਦੀ ਮੌਤ ਅਤੇ 15 ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਪੁਲਿਸ ਵੱਲੋਂ ਇਸ ਹਮਲੇ ਨੂੰ ਫਿਦਾਇਨ ਹਮਲਾ ਦੱਸਿਆ ਜਾ ਰਿਹਾ ਹੈ, ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਘਟਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕਾਚੀ ਦੇ ਸੀਨੀਅਰ ਪੁਲਸ ਕਪਤਾਨ (ਐਸਐਸਪੀ) ਮਹਿਮੂਦ ਨੋਟਜ਼ਈ ਨੇ ਕਿਹਾ ਕਿ ਸ਼ੁਰੂਆਤੀ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਇਹ ਆਤਮਘਾਤੀ ਹਮਲਾ ਸੀ। ਹਾਲਾਂਕਿ....
ਜਾਰਜੀਆ ਦੇ ਡਗਲਸ ਵਿਲੇ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਬੱਚਿਆਂ ਦੀ ਮੌਤ, 6 ਜ਼ਖਮੀ
ਅਟਲਾਂਟਾ, 06 ਮਾਰਚ : ਰਾਜਧਾਨੀ ਅਟਲਾਂਟਾ ਤੋਂ 20 ਮੀਲ ਜਾਰਜੀਆ ਦੇ ਡਗਲਸ ਵਿਲੇ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਬੱਚਿਆਂ ਦੀ ਮੌਤ, 6 ਹੋਰ ਜ਼ਖਮੀ ਹੋ ਗਏ।। ਘਟਨਾ 'ਚ ਹੋਰ 6 ਦੇ ਜ਼ਖਮੀ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਡਗਲਸ ਵਿਲੇ ਸਥਿਤ ਰਿਹਾਇਸ਼ 'ਤੇ ਹੋਈ ਹਾਊਸ ਪਾਰਟੀ 'ਚ 100 ਤੋਂ ਵੱਧ ਲੋਕ ਸ਼ਾਮਲ ਹੋਏ। ਇਸ ਦੌਰਾਨ ਅਚਾਨਕ ਹੋਈ ਗੋਲੀਬਾਰੀ ਵਿੱਚ ਦੋ ਮਾਸੂਮਾਂ ਦੀ ਮੌਤ ਹੋ ਗਈ। ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਅਧਿਕਾਰੀਆਂ ਨੇ....
ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਕੈਨੇਡੀਅਨ ਚੋਣਾਂ 'ਚ ਚੀਨੀ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਕੀਤਾ ਖਾਰਜ
ਓਟਾਵਾ, 06 ਮਾਰਚ : ਕੈਨੇਡੀਅਨ ਚੋਣਾਂ 'ਚ ਚੀਨੀ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕੈਨੇਡਾ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਇਹ ਕੋਈ ਅਜਿਹਾ ਫੈਸਲਾ ਨਹੀਂ ਹੈ ਜੋ ਉਹ ਹੁਣੇ ਲੈ ਰਹੇ ਹਨ। ਐਨਡੀਪੀ ਆਗੂ ਨੇ ਕੋਰਸ ਐਂਟਰਟੇਨਮੈਂਟ ਰੇਡੀਓ ਨੈਟਵਰਕ ਦੇ "ਦਿ ਰੌਏ ਗ੍ਰੀਨ ਸ਼ੋਅ" ਦੌਰਾਨ ਦੱਸਿਆ ਕਿ ਉਹ ਨਿਊ ਡੈਮੋਕਰੇਟਸ ਅਤੇ ਲਿਬਰਲਾਂ ਵਿਚਕਾਰ ਹੋਏ ਭਰੋਸੇ-ਅਤੇ-ਸਪਲਾਈ ਸਮਝੌਤੇ 'ਤੇ ਉਹਨਾਂ ਦੀਆਂ ਮੀਟਿੰਗਾਂ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ....
ਅਮਰੀਕਾ ਦੇ ਮੈਸਾਚਿਉਸੇਟਸ ਸੂਬੇ ਦੀ ਜ਼ਿਲ੍ਹਾ ਅਦਾਲਤ ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਤੇਜਲ ਮਹਿਤਾ ਨੇ ਜੱਜ ਵਜੋਂ ਚੁੱਕੀ ਸਹੁੰ
ਵਾਸ਼ਿੰਗਟਨ, 06 ਮਾਰਚ : ਅਮਰੀਕਾ ਦੇ ਮੈਸਾਚਿਉਸੇਟਸ ਸੂਬੇ ਦੀ ਜ਼ਿਲ੍ਹਾ ਅਦਾਲਤ ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਤੇਜਲ ਮਹਿਤਾ ਨੇ ਜੱਜ ਵਜੋਂ ਸਹੁੰ ਚੁੱਕੀ ਹੈ। ਉਹ ਆਇਰ ਜ਼ਿਲ੍ਹਾ ਅਦਾਲਤ ਦੀ ਪਹਿਲੀ ਜੱਜ ਵਜੋਂ ਕੰਮ ਕਰੇਗੀ। ਮਹਿਤਾ ਭਾਰਤੀ-ਅਮਰੀਕੀ ਭਾਈਚਾਰੇ 'ਤੇ ਅਸਲ ਪ੍ਰਭਾਵ ਪਾਉਣ ਅਤੇ ਲੋਕਾਂ ਨਾਲ ਦਿਆਲਤਾ ਨਾਲ ਪੇਸ਼ ਆਉਣ ਦਾ ਵਾਅਦਾ ਕਰਕੇ ਸੁਰਖੀਆਂ ਵਿਚ ਆਈ ਸੀ। ਉਹ ਆਇਰ ਜ਼ਿਲ੍ਹਾ ਅਦਾਲਤ ਦੇ ਸਹਾਇਕ ਜੱਜ ਵਜੋਂ ਸੇਵਾਵਾਂ ਨਿਭਾ ਚੁੱਕੀ ਹੈ। ਮੀਡੀਆ ਰਿਪੋਰਟ ਅਨੁਸਾਰ ਮਹਿਤਾ ਨੂੰ ਸਰਬਸੰਮਤੀ ਨਾਲ....
ਫਰਾਂਸ ਵਿੱਚ ਯਾਤਰਾ ਤੋਂ ਵਾਪਸ ਆ ਰਹੀ ਬੱਸ ਹੋਈ ਹਾਦਸੇ ਦਾ ਸਿਕਾਰ, ਕਈ ਜਖ਼ਮੀ
ਫਰਾਂਸ, 05 ਮਾਰਚ : ਫਰਾਂਸ ਵਿੱਚ ਇੱਕ ਯਾਤਰਾ ਤੋਂ ਵਾਪਸ ਘਰ ਪਰਤ ਰਹੇ ਪ੍ਰਾਇਮਰੀ ਸਕੂਲ ਦੇ 40 ਵਿਦਿਆਥੀਆਂ ਦੀ ਬੱਸ ਹਾਦਸੇ ਦਾ ਸਿਕਾਰ ਹੋਣ ਜਾ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਫ੍ਰੈਂਚ ਐਲਪਸ ਦੀ ਯਾਤਰਾ ਤੋਂ ਸਕੂਲੀ ਵਿਦਿਆਰਥੀ ਆਪਣੇ ਘਰ ਵਾਪਸ ਜਾ ਰਹੇ ਸਨ, ਕਿ ਇੱਕ ਜੰਗਲੀ ਇਲਾਕੇ ਵਿੱਚ ਢਲਾਨ ਤੋਂ ਬੱਸ ਹੇਠਾਂ ਇੱਕ ਨਦੀ ਵਿੱਚ ਡਿੱਗ ਗਈ, ਜਿਸ ਕਾਰਨ ਬੱਸ ਚਾਲਕ ਅਤੇ ਉਸਦੇ ਸਾਥੀ ਦੇ ਗੰਭੀਰ ਸੱਟਾਂ ਲੱਗੀਆਂ, ਕਈ ਬੱਚੇ ਵੀ ਜਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।....
ਮਿਆਂਮਾਰ ਦੇ ਹਾਈਵੇਅ 'ਤੇ ਪਲਟੀ ਬੱਸ, 5 ਦੀ ਮੌਤ, 30 ਜ਼ਖਮੀ
ਯੰਗੂਨ, 04 ਮਾਰਚ : ਮਿਆਂਮਾਰ ਦੇ ਹਾਈਵੇਅ 'ਤੇ ਸ਼ਨੀਵਾਰ ਨੂੰ ਇਕ ਯਾਤਰੀ ਬੱਸ ਪਲਟ ਗਈ। ਇਸ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਯੰਗੂਨ-ਮੰਡਲੇ ਹਾਈਵੇਅ 'ਤੇ ਸਵੇਰੇ ਕਰੀਬ 5:30 ਵਜੇ ਬੱਸ ਚਾਲਕ ਨੇ ਬੱਸ 'ਤੇ ਕੰਟਰੋਲ ਗੁਆ ਬੈਠਾ, ਜਿਸ ਤੋਂ ਬਾਅਦ ਬੱਸ ਪਲਟ ਗਈ। ਹਾਦਸੇ 'ਚ ਗੰਭੀਰ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਟੀਈਆਰਟੀ (ਟੰਗੂ ਐਮਰਜੈਂਸੀ ਬਚਾਅ) ਦੇ ਚੇਅਰਮੈਨ ਯੂ ਮਿਨ ਥੂ ਨੇ ਸਮਾਚਾਰ ਏਜੰਸੀ ਸ਼ਿਨਹੂਆ ਨੂੰ ਦੱਸਿਆ....
ਇਟਲੀ ਦੇ ਟੈਕਸਾਸ ਮਾਂ ਨੇ ਆਪਣੇ ਤਿੰਨ ਬੱਚਿਆਂ ਦੀ ਚਾਕੂ ਮਾਰ ਕੇ ਕੀਤੀ ਹੱਤਿਆ 
ਇਟਲੀ, ਏਜੰਸੀ : ਇਟਲੀ ਦੇ ਟੈਕਸਾਸ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ਼ੁੱਕਰਵਾਰ ਨੂੰ ਇੱਕ ਮਾਂ ਨੂੰ ਆਪਣੇ ਤਿੰਨ ਬੱਚਿਆਂ ਦੀ ਚਾਕੂ ਮਾਰ ਕੇ ਹੱਤਿਆ ਅਤੇ ਦੋ ਹੋਰਾਂ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਤਿੰਨ ਸਕੂਲੀ ਉਮਰ ਦੇ ਬੱਚੇ ਸ਼ੁੱਕਰਵਾਰ ਦੁਪਹਿਰ ਨੂੰ ਛੋਟੇ ਐਲਿਸ ਕਾਉਂਟੀ ਕਸਬੇ ਦੇ ਸਟਾਫਫੋਰਡ ਐਲੀਮੈਂਟਰੀ ਸਕੂਲ ਨੇੜੇ ਇੱਕ ਘਰ ਵਿੱਚ ਮ੍ਰਿਤਕ ਪਾਏ ਗਏ। ਤਿੰਨ ਮ੍ਰਿਤਕ ਬੱਚਿਆਂ ਦੇ ਨਾਲ ਦੋ ਹੋਰ ਬੱਚੇ ਜ਼ਖਮੀ ਹਾਲਤ....