- ਜੋਸ਼ੀਮਠ ਦੇ ਮਾਂ ਭਗਵਤੀ ਮੰਦਰ ਦੀਆਂ ਢਿੱਗਾਂ ਡਿੱਗਣ ਤੋਂ ਬਾਅਦ ਹੁਣ ਸ਼ੰਕਰਾਚਾਰੀਆ ਮਾਧਵ ਆਸ਼ਰਮ ਮੰਦਰ ‘ਚ ਆਈਆਂ ਤਰੇੜਾਂ
ਜੋਸ਼ੀਮਠ, 07 ਜਨਵਰੀ : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਇਤਿਹਾਸਕ ਜੋਸ਼ੀਮਠ ਵਿੱਚ ਜ਼ਮੀਨ ਖਿਸਕਣਾ ਇੱਕ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਜੋਸ਼ੀਮਠ ਦੇ ਮਾਂ ਭਗਵਤੀ ਮੰਦਰ ਦੇ ਢਿੱਗਾਂ ਡਿੱਗਣ ਤੋਂ ਬਾਅਦ, ਹੁਣ ਸ਼ੰਕਰਾਚਾਰੀਆ ਮਾਧਵ ਆਸ਼ਰਮ ਮੰਦਰ ‘ਚ