- ਸਪੀਕਰ ਸੰਧਵਾਂ ਅਤੇ ਬਾਬਾ ਸੀਚੇਵਾਲ ਨੇ ਸੁਵਿਧਾ ਸੈਂਟਰ ਚ ਲਾਇਆ ਸੁਖਚੈਨ ਦਾ ਬੂਟਾ
ਕੋਟਕਪੂਰਾ, 27 ਅਪੈ੍ਰਲ : ਅਸਲ ਦੇਵਤੇ ਤਾਂ ਰੁੱਖ ਹੁੰਦੇ ਹਨ, ਜੋ ਸਾਨੂੰ ਸਾਹ ਬਖਸ਼ਦੇ ਹਨ, ਕਿਉਂਕਿ ਉਕਤ ਦਰੱਖਤ ਸਾਨੂੰ ਆਕਸੀਜਨ ਮੁਹੱਈਆ ਕਰਵਾ ਕੇ ਖੁਦ ਕਾਰਬਨ ਡਾਈਆਕਸਾਈਡ ਨੂੰ ਸੌਖ ਲੈਣ ਵਿੱਚ ਸਾਡੀ ਮੱਦਦ ਕਰਦੇ ਹਨ। ਸਥਾਨਕ ਤਹਿਸੀਲ ਕੰਪਲੈਕਸ ਵਿੱਚ ਸਥਿੱਤ ਸੁਵਿਧਾ ਸੈਂਟਰ ਵਿੱਚ