ਸਿੱਧਵਾਂ ਬੇਟ 30 ਮਈ (ਰਛਪਾਲ ਸਿੰਘ ਸ਼ੇਰਪੁਰੀ ) ਇਲਾਕੇ ਦੀ ਮੰਨੀ ਪ੍ਰਮੰਨੀ ਤੇ ਭਰੋਸੇਯੋਗ ਸੰਸਥਾਂ ਏਂਜਲ ਆਈਲਟਸ ਸੈਂਟਰ ਨੇ ਜਿੱਥੇ ਆਪਣੇ ਆਈਲੈਟਸ ਦੇ ਚੰਗੇ ਨਤੀਜਿਆਂ ਨਾਲ ਇਲਾਕੇ ਚ ਨਾਮਣਾ ਖੱਟਿਆਂ ਹੈ, ਉਥੇ ਕਨੈਡਾ, ਆਸਟਰੇਲੀਆ, ਇੰਗਲੈਂਡ ਦੇ ਲਗਾਤਾਰ ਸਟੱਡੀ ਵੀਜਾ ਲਗਵਾਕੇ ਬੱਚਿਆਂ ਦੇ ਵਿਦੇਸਾਂ ਚ ਪੜਾਈ ਕਰਨ ਦੇ ਸੁਪਨੇ ਸਕਾਰ ਕਰ ਰਹੀ ਹੈ।ਅੱਜ ਸੰਸਥਾਂ ਦੇ ਸੀ.ਈ.ਓ. ਦਵਿੰਦਰ ਸਿੰਘ ਸਲੇਮਪੁਰੀ ਨੇ ਸਟਾਫ਼ ਅਤੇ ਬੱਚਿਆਂ ਨਾਲ ਖੁਸੀæ ਸਾਂਝੀ ਕਰਦਿਆ ਦੱਸਿਆ ਕਿ ਸਾਡੀ ਸੰਸਥਾ ਨੇ ਨਵਜੋਤ ਕੌਰ ਪਿੰਡ ਮਾਛੀ ਬੁਗਰਾ ਜਿਲਾ ਫਿਰੋਜਪੁਰ ਨੇ ਆਪਣਾ ਆਸਟਰੇਲੀਆ ਦਾ ਸਟੱਡੀ ਵੀਜਾ ਹਾਸਲ ਕਰ ਲਿਆ ਹੈ।ਉਨਾਂ ਦੱਸਿਆ ਕਿ ਨਵਜੋਤ ਕੌਰ ਨੇ ਆਸਟਰੇਲੀਆ ਦੇ ਸਹਿਰ ਮੈਲਬੋਰਨ ਦੇ ਕਾਲਜ ਐਡਵਾਂਟੇਜ਼ ਦੇ ਲਈ ਸੈਸ਼ਨ ਸਤੰਬਰ 2023 ਲਈ ਸਾਡੇ ਕੋਲ ਫਾਈਲ ਅਪਲਾਈ ਕੀਤੀ।ਸਾਡੇ ਵੀਜਾ ਐਕਸਪਰਟ ਦੀ ਸਹੀ ਸੇਧ ਨਾਲ ਅੱਜ ਉਨਾਂ ਦਾ ਵੀਜਾ ਆ ਗਿਆ ਹੈ।ਆਪਣਾ ਵੀਜਾ ਹਾਸਲ ਕਰਨ ਉਪਰੰਤ ਨਵਜੋਤ ਕੌਰ ਨੇ ਦੱਸਿਆ ਕਿ ਸੰਸਥਾਂ ਨੇ ਆਪਣੇ ਵਾਅਦੇ ਅਨੁਸਾਰ ਸਾਰੇ ਪੈਸੇ ਵੀਜਾ ਲੱਗਣ ਤੋਂ ਬਾਅਦ ਲਏ ਹਨ।ਮੈ ਸੰਸਥਾ ਦੇ ਸਾਰੇ ਸਟਾਫ਼ ਦਾ ਧੰਨਵਾਦ ਕਰਦੀ ਹਾਂ।ਸੰਸਥਾ ਦੇ ਮਾਲਕ ਦਵਿੰਦਰ ਸਿੰਘ ਸਲੇਮਪੁਰੀ ਨੇ ਦੱਸਿਆ ਕਿ ਅਸੀ ਇਲਾਕੇ ਦੇ ਲੋਕਾਂ ਦਾ ਭਰੋਸਾ ਬਰਕਰਾਰ ਰੱਖਣ ਲਈ ਸਟੱਡੀ ਵੀਜਾ ਸਬੰਧੀ ਹਮੇਸ਼ਾ ਸਹੀ ਸਲਾਹ ਦੇਵਾਗੇ।