- ਰੰਧਾਵਾ ਇਲੈਵਨ ਮੁਕਤਸਰ ਬਣੀ ਚੈਂਪੀਅਨ
- ਪੰਜਾਬ ਵਿੱਚ ਹੋਵੇਗਾ "ਧੀਆਂ ਦਾ ਰਾਜ ਪੱਧਰੀ ਖੇਡ ਮੇਲਾ" : ਬੀਬੀ ਰਜਿੰਦਰਪਾਲ ਕੌਰ ਛੀਨਾ
ਲੁਧਿਆਣਾ 24 ਮਾਰਚ 2025 : "ਪੰਜਾਬ ਦੀਆਂ ਧੀਆਂ ਦਾ ਹਾਕੀ ਮੇਲਾ " ਮਾਸਟਰਜ਼ ਪੰਜਾਬ ਹਾਕੀ ਨਾਲ ਸਬੰਧਿਤ ਲੜਕੀਆਂ ਵੱਲੋਂ ਜਰਖੜ ਹਾਕੀ ਅਕੈਡਮੀ ਦੇ ਸਹਿਯੋਗ ਨਾਲ ਜਰਖੜ ਖੇਡ ਸਟੇਡੀਅਮ ਦੇ ਐਸਟਰੋਟਰਫ਼ ਹਾਕੀ ਬਲਾਕ ਉੱਪਰ ਖੱਟੀਆਂ ਮਿੱਠੀਆਂ