- ਕਾਰਡ ਦੀ ਮਿਆਦ 5 ਸਾਲ ਕਰਨ ਦੀ ਕੀਤੀ ਮੰਗ
ਭਦੌੜ, 27 ਮਾਰਚ 2025 : ਵਿਧਾਇਕ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਉਸਾਰੀ ਕਾਮਿਆਂ ਨਾਲ ਸਬੰਧਤ ਮਸਲਾ ਸਦਨ ਵਿੱਚ ਚੁੱਕਿਆ। ਉਨ੍ਹਾਂ ਕਿਹਾ ਕਿ ਉਸਾਰੀ ਕਿਰਤੀਆਂ ਦਾ ਰਜਿਸਟ੍ਰੇਸ਼ਨ ਕਾਰਡ ਜੋ ਕਿ ਪਹਿਲਾਂ 3 ਸਾਲ ਤੱਕ ਵੈਲਿਡ ਹੁੰਦਾ ਸੀ, ਹੁਣ ਇੱਕ ਸਾਲ ਲਈ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ