- ਭੋਗ ਤੇ ਅੰਤਿਮ ਅਰਦਾਸ 12 ਜਨਵਰੀ ਨੂੰ ਲੁਧਿਆਣਾ ਵਿੱਚ ਹੋਵੇਗੀ।
ਲੁਧਿਆਣਾ, 8 ਜਨਵਰੀ 2025 : ਲੁਧਿਆਣਾ ਦੀ ਸਿਰਕੱਢ ਸਮਾਜ ਸੇਵੀ ਸ਼ਖਸੀਅਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਰਗਵਾਸੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਦੇ ਨਿਕਟਵਰਤੀ ਰਹੇ ਸ. ਬਲਜੀਤ ਸਿੰਘ ਬਾਵਾ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਤੇ