ਸਾਹਿਤ

ਜਥੇਦਾਰ ਹਰਪ੍ਰੀਤ ਸਿੰਘ ਨੇ ਕ੍ਰਿਪਾਲ ਸਿੰਘ ਬਡੂੰਗਰ ਦੁਆਰਾ ਲਿਖੀ ਕਿਤਾਬ 'ਸਾਡੇ ਕੌਮੀ ਹੀਰੇ ਸਿੱਖ ਜਰਨੈਲ' ਕੀਤੀ ਜਾਰੀ

ਅੱਜ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਇਥੇ ਉਨ੍ਹਾਂ ਨੇ ਸਾਬਕਾ ਐਸਜੀਪੀਸੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੁਆਰਾ ਲਿਖੀ ਕਿਤਾਬ ਸਾਡੇ ਕੌਮੀ ਹੀਰੇ ਸਿੱਖ ਜਰਨੈਲ ਜਾਰੀ ਕੀਤੀ। ਉਨ੍ਹਾਂ ਦੇ ਨਾਲ ਤਖ਼ਤ ਸ੍ਰੀ ਕੇਸਗੜ ਦੇ ਜਥੇਦਾਰ ਗਿਆਨੀ ਰਘੂਵੀਰ ਸਿੰਘ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ‘ਤੇ ਬੋਲਦਿਆਂ ਕਿਹਾ ਕਿ ਇਸ ਤੇ' ਰਾਜਨੀਤੀ ਕੀਤੀ ਜਾ ਰਹੀ ਹੈ।

ਉਥੇ ਹੀ ਉਨ੍ਹਾਂ ਆਰਐੱਸਐੱਸ

ਜੁਲਾਈ ਦੇ ਪਹਿਲੇ ਦਿਨ ਗਰਮੀ ਨੇ ਤੋੜਿਆ 9 ਸਾਲ ਪੁਰਾਣਾ ਰਿਕਾਰਡ

ਗਰਮੀ ਦੀ ਲਹਿਰ ਨਿਰੰਤਰ ਜਾਰੀ ਹੈ। ਜੁਲਾਈ ਦਾ ਪਹਿਲਾ ਦਿਨ 9 ਸਾਲਾਂ ਬਾਅਦ ਦਿੱਲੀ ਦਾ ਸਭ ਤੋਂ ਗਰਮ ਰਿਹਾ। ਬੀਤੀ ਰਾਤ ਦਿੱਲੀ ਦੇ ਸਫਦਰਜੰਗ ਖੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ, ਅੱਜ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਦੱਸ ਦੇਈਏ ਕਿ ਸਾਲ 2012 ਦੇ ਸ਼ੁਰੂ ਵਿੱਚ ਜੁਲਾਈ ਦੇ ਪਹਿਲੇ ਦਿਨ ਵੱਧ ਤੋਂ ਵੱਧ ਤਾਪਮਾਨ 43.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ

ਡਾਕਟਰ ਦਿਵਸ 'ਤੇ ਡਾਕਟਰ ਹੀ ਨਾਰਾਜ਼

ਅੱਜ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਡਾਕਟਰਾਂ ਵੱਲੋਂ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਪਰ ਪੰਜਾਬ ਦੇ ਡਾਕਟਰ ਸਰਕਾਰ ਤੋਂ ਖਫਾ ਹੋ ਕੇ ਹੜਤਾਲ ਉੱਪਰ ਹਨ।ਸਰਕਾਰ ਵੱਲੋਂ ਲਾਗੂ ਛੇਵੇਂ ਪੇ ਕਮਿਸ਼ਨ ਵਿੱਚ ਸਰਕਾਰੀ ਡਾਕਟਰਾਂ ਦੇ ਐਨਪੀਏ ਫੰਡ ਵਿੱਚ ਕੀਤੀ ਕਟੌਤੀ ਨੂੰ ਲੈ ਕੇ ਸਰਕਾਰੀ ਡਾਕਟਰ ਸਰਕਾਰ ਨਾਰਾਜ਼ ਹਨ। ਬਠਿੰਡਾ ਵਿਖੇ ਡਾਕਟਰ ਦਿਵਸ ਮੌਕੇ ਡਾਕਟਰਾਂ ਨੇ ਸੜਕਾਂ 'ਤੇ ਉੱਤਰ ਕੇ ਅਨੌਖਾ ਪ੍ਰਦਰਸ਼ਨ ਕੀਤਾ।

Punjab Image
ਕੇਵਲ 9ਸਾਲ ਦੀ ਬੱਚੀ ਦਾ ਨਾਂ ਗਿਨੀਜ਼ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਾਇਆ

ਕੁਝ ਨੰਨ੍ਹੇ ਬੱਚੇ ਨਿੱਕੀ ਉਮਰ ਵਿੱਚ ਹੀ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਦਿੰਦੇ ਨੇ। ਜੀ ਹਾਂ ਅਜਿਹੀ ਹੀ ਇੱਕ ਪੰਜਾਬ ਦੀ ਨੰਨ੍ਹੀ ਬੱਚੀ ਨੇ ਜਿਸ ਨੇ ਆਪਣੇ ਮਾਪਿਆਂ ਦੇ ਨਾਂਅ ਨਾਲ ਪੰਜਾਬ ਦਾ ਵੀ ਨਾਂਅ ਰੌਸ਼ਨ ਕੀਤਾ ਹੈ। ਕੇਵਲ ਇੱਕ ਸਾਲ 9 ਮਹੀਨੇ ਦੀ ਆਰੋਹੀ ਨਾਂਅ ਦੀ ਇਸ ਬੱਚੀ ਨੇ ਨਿੱਕੀ ਉਮਰ ‘ਚ ਹੀ ਕਾਮਯਾਬੀ ਦੇ ਝੰਡੇ ਗੱਡ ਦਿੱਤੇ ਨੇ।ਜੀ ਹਾਂ ਭੰਗਾਲਾ ਦੀ ਆਰੋਹੀ ਦਾ ਨਾਂ ਇੰਡੀਆ ਬੁੱਕ ਆਫ਼

ਚੰਡੀਗੜ੍ਹ ਹੈਰੀਟੇਜ ਫਰਨੀਚਰ ਦੀ ਪੈਰਿਸ ਵਿਚ ਇਕ ਵਾਰ ਫਿਰ ਨਿਲਾਮੀ

ਚੰਡੀਗੜ੍ਹ ਦੇ ਬੇਸ਼ੁਮਾਰ ਕੀਮਤੀ ਵਿਰਾਸਤੀ ਫਰਨੀਚਰ ਨੂੰ ਅਜੇ ਵੀ ਤਸਕਰ ਨਿਲਾਮੀ ਕਰਕੇ ਵੇਚ ਰਹੇ ਹਨ ।ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਨੂੰ ਇਕ ਵਾਰ ਫਿਰ 31 ਮਈ ਨੂੰ ਫਰਾਂਸ ਦੇ ਪੈਰਿਸ ਵਿਚ ਨਿਲਾਮ ਕੀਤਾ ਜਾ ਰਿਹਾ ਹੈ. ਸਮੱਸਿਆ ਇਹ ਹੈ ਕਿ ਪਹਿਲਾਂ ਤੋਂ ਜਾਣਨ ਦੇ ਬਾਵਜੂਦ, ਇਸ ਵਿਰਾਸਤ ਨੂੰ ਨਿਲਾਮ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ. ਅਜਿਹਾ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ।

ਨਿਲਾਮ ਹੋਣ ਵਾਲੀ ਪਹਿਲੀ ਵਸਤੂ ਇਕ ਜਨਤਕ ਬੈਂਚ

ਮੈਡੀਕਲ ਯੂਨੀਵਰਸਟੀ ਦੇ 40 ਡਾਕਟਰ ਪਾਜੇਟਿਵ ! ਵੈਕਸੀਨ ਦੀਆਂ ਦੋਵੇਂ ਡੋਜ਼ਾਂ ਨੇ ਨਾ ਕੀਤਾ ਕੋਈ ਅਸਰ !

ਬੀਤੇ 24 ਘੰਟੇ ਦੌਰਾਨ ਉੱਤਰ ਪ੍ਰਦੇਸ਼ ਵਿੱਚ ਕਰੋਨਾ ਦਾ ਰਿਕਾਰਡਤੋੜ ਵਾਧਾ ਹੋਇਆ ਹੈ ਅਤੇ 5,9,28 ਨਵੇਂ ਮਰੀਜ਼ ਸਾਹਮਣੇ ਆਉਣ ਦੇ ਨਾਲ-ਨਾਲ 30 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਪ੍ਰਦੇਸ਼ ਵਿੱਚ ਕਰੋਨਾ ਦੇ ਵਧਦੇ ਕਹਿਰ ਤੋਂ ਜਿੱਥੇ ਆਮ ਲੋਕ ਕਰੋਨਾ ਗ੍ਰਸਤ ਹੋ ਰਹੇ ਹਨ, ਉੱਥੇ ਸਿਹਤ ਕਰਮੀ ਵੀ ਇਸ ਮਹਾਂਮਾਰੀ ਦੀ ਗ੍ਰਿਫਤਚ ਲਗਾਤਾਰ ਆ ਰਹੇ ਹਨ । ਅਜਿਹਾ ਹੀ ਮਾਮਲਾ ਬੀਤੇ ਮੰਗਲਵਾਰ ਲਖਨਊ ਦੀ ਕਿੰਗ ਜਾਰਜ ਯੂਨੀਵਰਸਿਟੀ ਵਿੱਚ ਸਾਹਮਣੇ

24 ਘੰਟੇ ਦੌਰਾਨ ਪੰਜਾਬ ’ਚ ਕੋਰੋਨਾ ਨਾਲ ਹੋਈਆਂ 60 ਮੌਤਾਂ

ਚੰਡੀਗੜ੍ਹ, : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਹੋਰ ਵਧ ਗਿਆ ਹੈ। ਸੂਬੇ ਵਿਚ ਪਿਛਲੇ 24 ਘੰਟੇ ਦੌਰਾਨ 60 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੌਰਾਨ 3187 ਲੋਕਾਂ ਦੇ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ। ਇਸ ਦੇ ਨਾਲ ਹੀ ਸੂਬੇ ਵਿਚ ਟੀਕਾਕਰਣ ਵਿਚ ਵੀ ਤੇਜ਼ੀ ਆਈ।

ਕੋਰੋਨਾ ਖ਼ਿਲਾਫ਼ ਟੀਕਾਕਰਣ ਦੇ ਤਹਿਤ 45 ਸਾਲ ਦੇ ਪਾਰ ਸਾਰੇ ਲੋਕਾਂ ਨੂੰ ਟੀਕਾ ਲਗਾਏ ਜਾਣ ਨੂੰ ਲੈ ਕੇ ਪੰਜਾਬ ਵਿਚ ਲੋਕਾਂ ਦਾ

ਸਖਸ਼ੀਅਤ ਦਾ ਪਹਿਰਾਵੇ ਨਾਲ ਕੋਈ ਤਕਾਜ਼ਾ ਨਹੀਂ !

ਗੱਲ 2006 ਸੰਨ ਦੀ ਹੈ । ਮੱਧ ਪ੍ਰਦੇਸ਼ ਵਿੱਚ ਉੱਪ ਚੋਣਾਂ ਸਮੇਂ ਇੱਥੋਂ ਦੇ ਇੱਕ ਘੋੜਾ ਡੋਂਗਰੀ ਨਾਮਕ ਕਸਬੇ ‘ਚ ਕਿਸੇ ਵਿਅਕਤੀ ਨੇ ਸਥਾਨਕ ਪੁਲੀਸ ਥਾਣੇ ਜਾ ਕੇ ਪੁਲੀਸ ਪਾਸ ਸ਼ਿਕਾਇਤ ਦਰਜ ਕਰਵਾਈ ਕਿ ਘੋੜਾ ਡੋਂਗਰੀ ਇਲਾਕੇ ਵਿੱਚ ਇੱਕ ਓਪਰਾ ਬੰਦਾ ਫਿਰ ਰਿਹਾ ਹੈ ਜੋ ਦੇਖਣ ਨੂੰ ਕੋਈ ਭਿਖਾਰੀ ਜਾਂ ਪਾਗਲ ਲੱਗਦਾ ਹੈ । ਉਸ ਵਿਅਕਤੀ ਦੀ ਰਿਪੋਰਟ ‘ਤੇ ਪੁਲੀਸ ਇੱਕਦਮ ਹਰਕਤ ਵਿੱਚ ਆ ਗਈ ਅਤੇ ਉਸ ਵਿਅਕਤੀ ਨੂੰ ਲੱਭ

ਵੀ. ਆਈ. ਪੀ. ਕਲਚਰ ਖਤਮ ਕਰਨ ਵਾਲਾ ਰਾਜਾ ਖੁਦ ਆਪਣਾ ਵੀ. ਆਈ. ਪੀ. ਕਲਚਰ ਕਦੋਂ ਖਤਮ ਕਰੇਗਾ ?

ਕੈਪਟਨ ਸਰਕਾਰ ਵੱਲੋਂ ਪੰਜਾਬ ਵਿੱਚੋਂ ਵੀ ਵੀ ਆਈ ਪੀ ਕਲਚਰ ਖਤਮ ਕਰਨ ਦੀ ਪ੍ਰਕਿਰਿਆ ਸੁਰੂ ਕਰਨ ਲਈ ਪੰਜਾਬ ਕੈਬਨਿਟ ਵਿੱਚ ਇੱਕ ਵੱਡਾ ਫੈਸਲਾ ਲੈਂਦੇ ਹੋਇਆਂ ਗੱਡੀਆਂ ਦੇ ਵਿੰਟੇਜ ਨੰਬਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇਸ ਤਹਿਤ 1990 ਤੋਂ ਪਹਿਲਾਂ ਜਾਰੀ ਕੀਤੇ ਲੋਕਾਂ ਨੂੰ ਤਕਰੀਬਨ 16000 ਪੁਰਾਣੇ ਵਿੰਟੇਜ ਨੰਬਰਾਂ ਨੂੰ ਸਰਕਾਰ ਵੱਲੋਂ ਨਿਯਤ ਕੀਤੇ ਸਮੇਂ ਦੇ ਅੰਦਰ-ਅੰਦਰ , ਭਾਵ 31 ਮਾਰਚ ਤੱਕ ਆਪਣੇ ਪੁਰਾਣੇ ਨੰਬਰ ਵਾਪਸ ਕਰਨੇ ਪੈਣਗੇ। ਜੋ ਲੋਕ

Punjab Image
ਸਾਵਧਾਨ ਬੱਚਿਆਂ ਵਾਲਿਓ – ਮਾਪਿਆਂ ਦੇ ਇਕਲੋਤੇ ਪੁੱਤ ਨੂੰ ਮਿਲੀ ਇਸ ਤਰਾਂ ਨਾਲ ਅਚਾਨਕ ਮੌਤ , ਛਾਈ ਸੋਗ ਦੀ ਲਹਿਰ

ਤਿਉਹਾਰ ਲੋਕਾਂ ਲਈ ਖੁਸ਼ੀਆਂ ਲੈਕੇ ਆਉਂਦਾ ਹੈ,ਪਰ ਇੱਕ ਪਰਿਵਾਰ ਲਈ ਇਹ ਤਿਉਹਾਰ ਦੁੱਖ ਲੈਕੇ ਆਇਆ। ਇੱਕ ਹਸਦੇ ਖੇਡਦੇ ਪਰਿਵਾਰ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਿਆ, ਪਰਿਵਾਰ ਚ ਰੋਣਾ ਪੈ ਗਿਆ। ਪਰਿਵਾਰ ਜਿਸਨੇ ਆਪਣੇ ਬੱਚੇ ਨੂੰ ਪਤੰਗਾ ਉਡਾਉਣ ਲਈ ਕਿਸੇ ਦੇ ਘਰ ਭੇਜਿਆ ਪਰ ਉਥੇ ਜਾ ਕੇ ਉਸਨੂੰ ਦਰਦਨਾਕ ਮੌਤ ਮਿਲੀ। ਪਰਿਵਾਰ ਨੇ ਜਿਵੇਂ ਹੀ ਇਹ ਖ਼ਬਰ ਸੁਣੀ ਉਹਨਾਂ ਨੂੰ ਬੇਹੱਦ ਵੱਡਾ ਝੱਟਕਾ ਲੱਗਾ,ਪਰਿਵਾਰ ਸਦਮੇ ਚ ਚਲਾ ਗਿਆ। ਬੱਚਿਆਂ ਵਾਲੇ ਇਸ

ਹੁਣ ਭਾਰਤ ਦੀ ਨਿਆਂ ਪ੍ਰਣਾਲੀ ਹੋਈ ਖਸਤਾ ! ਹਰ ਕੋਈ ਅਦਾਲਤ ਜਾਣੋਂ ਘਬਰਾਉਂਦਾ : ਜਸਟਿਸ ਰੰਜਨ ਗੋਗੋਈ !

ਜਿਵੇਂ ਅੱਜ ਭਾਰਤ ਦੀ ਲੋਕਤੰਤਰ ਵਿਵਸਥਾ ਵਿੱਚ ਲੋਕ ਰਾਜ ਇੱਕ ਨਾਂ ਦਾ ਹੀ ਬਣਕੇ ਰਹਿ ਗਿਆ ਹੈ, ਉਸੇ ਤਰਾਂ ਹੁਣ ਇੱਥੋਂ ਦੀ ਨਿਆਂ ਪ੍ਰਣਾਲੀ ਵੀ ਸ਼ੱਕ ਦੇ ਘੇਰੇ ਵਿੱਚ ਆ ਚੁੱਕੀ ਹੈ । ਦੇਸ਼ ਦੇ ਇਨਸਾਫ ਦੀ ਤਰਾਜੂ ਦਾ ਸੰਤੁਲਨ ਹੁਣ ਭਾਰਤ ਦੇ ਰਾਜਨੀਤਕ ਆਕਿਆਂ ਵੱਲੋਂ ਆਪਣੇ ਨਿੱਜੀ ਹਿੱਤਾਂ ਅਨੁਸਾਰ ਤਿਆਰ ਕੀਤਾ ਜਾਣ ਲੱਗਾ ਹੈ । ਲੋਕਾਂ ਦਾ ਨਿਆਂਇਕ ਵਿਵਸਥਾ ਤੋਂ ਵਿਸ਼ਵਾਸ ਟੁੱਟ ਚੁੱਕਾ ਹੈ । ਭਾਰਤ ਦੇ ਸਾਬਕਾ ਚੀਫ