ਜਨਵਰੀ 2022 ਤੋਂ ਕ੍ਰੈਡਿਟ, ਡੈਬਿਟ ਕਾਰਡਾਂ ਦੀ ਵਰਤੋਂ ਕਰਦੇ ਹੋਏ ਆਨਲਾਈਨ ਭੁਗਤਾਨ ਵਧੇਰੇ ਸੁਰੱਖਿਅਤ ਹੋਵੇਗਾ। ਕਿਉਂਕਿ ਤੁਹਾਡੇ ਕਾਰਡ ਦੇ ਵੇਰਵੇ ਹੁਣ ਐਮਾਜ਼ਾਨ, ਫਲਿੱਪਕਾਰਟ ਵਰਗੀਆਂ ਕਮਰਸ਼ੀਅਲ ਸਾਈਟਾਂ 'ਤੇ ਸੇਵ ਨਹੀਂ ਹੋਣਗੇ, ਇਸ ਲਈ ਡਾਟਾ ਚੋਰੀ ਹੋਣ ਦਾ ਕੋਈ ਡਰ ਨਹੀਂ ਰਹੇਗਾ। ਵਪਾਰਕ ਅਤੇ ਈ-ਕਾਮਰਸ ਕੰਪਨੀਆਂ ਆਮ ਤੌਰ 'ਤੇ ਆਪਣੇ ਗਾਹਕਾਂ ਨੂੰ ਕਾਰਡ ਵੇਰਵੇ ਸੇਵ ਕਰਨ ਲਈ ਕਹਿੰਦੀਆਂ ਹਨ ਤਾਂ ਜੋ ਖਰੀਦਦਾਰੀ ਲਈ ਭੁਗਤਾਨ ਤੇਜ਼ੀ ਨਾਲ ਕੀਤਾ ਜਾ ਸਕੇ। ਇਸ ਨਾਲ ਡਾਟਾ
ਸਾਹਿਤ
ਆਈਟੀਆਈ ਪਾਸ ਨੌਜਵਾਨਾਂ ਲਈ ਭਾਰਤੀ ਰੇਲਵੇ ਵੱਲੋਂ ਖੁਸ਼ਖਬਰੀ ਹੈ। ਇੰਡੀਅਨ ਰੇਲਵੇ ਚਿਤਰੰਜਨ ਲੋਕੋਮੋਟਿਵ ਵਰਕ (CLW) ਨੇ 492 ਅਪ੍ਰੈਂਟਿਸ ਅਸਾਮੀਆਂ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੋਗ ਉਮੀਦਵਾਰ 3 ਅਕਤੂਬਰ 2021 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਅਸਾਮੀਆਂ 'ਤੇ ਉਮੀਦਵਾਰਾਂ ਦੀ ਚੋਣ ਹਾਈ ਸਕੂਲ ਦੀ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ ਸਿਖਲਾਈ ਦੇ ਦੌਰਾਨ ਹਰ ਮਹੀਨੇ ਵਜੀਫਾ ਦਿੱਤਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਾਰਾਗੜ੍ਹੀ ਯਾਦਗਰ ਵਿੰਡਸਫੀਲਡ ਵੁਲਵਰਹੈਂਪਟਨ ਵਿਖੇ ਸਾਰਾਗੜ੍ਹੀ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ 'ਤੇ ਉੱਕਰੀਆਂ ਗੁਰਬਾਣੀ ਦੀਆਂ ਤੁਕਾਂ 'ਸੂਰਾ ਸੋ ਪਹਿਚਾਨੀਏ' ਨੂੰ ਹਟਾਉਣ ਦਾ ਆਦੇਸ਼ ਦਿੱਤਾ ਹੈ | ਉਨ੍ਹਾਂ ਉਦਘਾਟਨ ਤੋਂ ਬਾਅਦ ਪ੍ਰਬੰਧਕ ਕਮੇਟੀ ਨੂੰ ਨਿੱਜੀ ਤੌਰ 'ਤੇ ਆਦੇਸ਼ ਦਿੱਤਾ ਕਿ ਅਜਿਹਾ ਕਰਨਾ ਗਲਤ ਹੈ, ਜਿਸ ਲਈ ਪ੍ਰਬੰਧਕ ਕਮੇਟੀ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਕਿਹਾ ਕਿ ਜਲਦੀ ਹੀ ਇਨ੍ਹਾਂ ਤੁਕਾਂ ਨੂੰ ਹਟਾ
ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਨੇ ਹਰਿਆਣਾ ਪੁਲਿਸ ਸਬ-ਇੰਸਪੈਕਟਰ (ਮਰਦ) ਤੇ SI (ਔਰਤ) ਪ੍ਰੀਖਿਆ 2021 ਲਈ ਨਵੀਂ ਤਰੀਕਾਂ ਜਾਰੀ ਕਰ ਦਿੱਤੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ hssc.gov.in 'ਤੇ ਜਾ ਕੇ ਨੋਟਿਸ ਚੈੱਕ ਕਰ ਸਕਦੇ ਹਨ।
ਹਰਿਆਣਾ ਪੁਲਿਸ SI ਪ੍ਰੀਖਿਆ 2021 ਨੂੰ 26 ਸਤੰਬਰ ਨੂੰ ਆਫ਼ਲਾਈਨ ਮੋਡ 'ਚ ਕਰਵਾਈ ਜਾਵੇਗੀ। HSSC ਦੋ ਸੈਸ਼ਨਾਂ ਵਿੱਚ ਪ੍ਰੀਖਿਆ ਦਾ ਆਯੋਜਨ ਕਰੇਗੀ। ਸਵੇਰੇ 10.30 ਤੋਂ ਦੁਪਹਿਰ 12.00 ਤੇ ਦੁਪਹਿਰ 3.00 ਤੋਂ ਸ਼ਾਮ 4.30 ਵਜੇ। ਪ੍ਰੀਖਿਆ ਲਈ ਐਡਮਿਟ
ਇਲਾਹਾਬਾਦ ਹਾਈਕਰੋਟ ਦੇ ਇਕ ਜੱਜ ਨੇ ਗਊ ਹੱਤਿਆ ਦੇ ਦੋਸ਼ੀ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਗਾਂ ਨੂੰ ਭਾਰਤ ਦਾ ਰਾਸ਼ਟਰੀ ਪਸ਼ੂ ਐਲਾਨਿਆ ਜਾਣਾ ਚਾਹੀਦਾ ਹੈ। ਕਿਉਂਕਿ ਗਾਂ ਇਕ ਅਜਿਹਾ ਜਾਨਵਰ ਹੈ ਜੋ ਸਾਹ ਲੈਂਦਾ ਹੈ ਤੇ ਆਕਸੀਜਨ ਬਾਹਰ ਕੱਢਦਾ ਹੈ।
12 ਪੰਨਿਆ ਦੇ ਫੈਸਲੇ 'ਚ ਜਸਟਿਸ਼ ਸੇਖਰ ਕੁਮਾਰ ਯਾਦਵ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਗਊ ਦਾ ਮਹੱਤਵਪੂਰਨ ਸਥਾਨ ਹੈ ਤੇ ਇਸ ਨੂੰ ਦੇਵੀ ਦੇ ਰੂਪ
ਮਸ਼ਹੂਰ ਟੈਲੀਵਿਜ਼ਨ ਅਤੇ ਫਿਲਮ ਅਭਿਨੇਤਾ ਸਿਧਾਰਥ ਸ਼ੁਕਲਾ, ਜੋ ਲੰਬੇ ਸਮੇਂ ਤੋਂ ਚੱਲ ਰਹੇ ਟੀਵੀ ਸ਼ੋਅ ਬਾਲਿਕਾ ਵਧੂ ਵਿੱਚ ਆਪਣੀ ਨਿਭਾਈ ਭੂਮਿਕਾ ਅਤੇ ਬਿਗ ਬੌਸ 13 ਦੇ ਵਿਜੇਤਾ ਵਜੋਂ ਜਾਣੇ ਜਾਂਦੇ ਹਨ, ਦਾ ਵੀਰਵਾਰ ਨੂੰ ਮੁੰਬਈ ਦੇ ਕੂਪਰ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ 40 ਸਾਲਾਂ ਦੇ ਸਨ।
ਪਤਾ ਲੱਗਾ ਹੈ ਕਿ ਸਿਧਾਰਥ ਸ਼ੁਕਲਾ ਨੂੰ ਸਵੇਰੇ ਦਿਲ ਦਾ ਦੌਰਾ ਪਿਆ। ਉਹ ਆਪਣੇ ਪਿੱਛੇ ਮਾਂ ਅਤੇ ਦੋ ਭੈਣਾਂ ਛੱਡ ਗਿਆ
ਦਿਲੀਪ ਕੁਮਾਰ ਦੇ ਨਾਲ ਪਰਛਾਵੇਂ ਵਾਂਗ ਜੀਵਨ ਬਤੀਤ ਕਰਨ ਵਾਲੀ ਸਾਇਰਾ ਬਾਨੋ ਨੂੰ ਹੁਣ ਆਪਣੇ ਸਾਹਬ ਦੇ ਬਿਨਾਂ ਰਹਿਣਾ ਮੁਸ਼ਕਲ ਹੋ ਰਿਹਾ ਹੈ। ਹਾਲ ਹੀ ਵਿੱਚ ਖਬਰ ਆਈ ਹੈ ਕਿ ਦਿਲੀਪ ਸਾਹਬ ਦੇ ਜਾਣ ਨਾਲ ਸਾਇਰਾ ਬਾਨੋ ਦੀ ਸਿਹਤ ਉੱਤੇ ਬੁਰਾ ਪ੍ਰਭਾਵ ਪਿਆ ਹੈ। ਉਹ ਪਿਛਲੇ 3 ਦਿਨਾਂ ਤੋਂ ਹਿੰਦੂਜਾ ਹਸਪਤਾਲ ਵਿੱਚ ਦਾਖਲ ਹਨ। ਉਸਦਾ ਬੀਪੀ ਆਮ ਨਹੀਂ ਹੋ ਰਿਹਾ ਹੈ ਅਤੇ ਆਕਸੀਜਨ ਦਾ ਪੱਧਰ ਵੀ ਘੱਟ ਰਿਹਾ
ਕੇਂਦਰ ਸਰਕਾਰ ਦੀ ਅਟਲ ਪੈਨਸ਼ਨ ਯੋਜਨਾ 'ਚ ਗੈਰ-ਸਰਕਾਰੀ ਨੌਕਰੀ, ਖੇਤੀ, ਦੁਕਾਨਦਾਰ, ਰੇਹੜੀ ਲਾਉਣ ਵਾਲਿਆਂ ਦੇ ਬੁਢਾਪੇ ਦਾ ਖਿਆਲ ਰੱਖਿਆ ਗਿਆ ਹੈ। ਇਸ ਯੋਜਨਾ ਨਾਲ ਜੁੜਨ ਵਾਲਿਆਂ ਨੂੰ 60 ਸਾਲ ਬਾਅਦ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ। ਜੇਕਰ ਪਤੀ-ਪਤਨੀ ਦੋਵੇਂ ਇਸ ਯੋਜਨਾ ਦਾ ਲਾਭ ਲੈਣਗੇ ਤਾਂ 60 ਸਾਲ ਬਾਅਦ ਦੋਵਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਪੈਂਸ਼ਨ ਮਿਲੇਗੀ। ਜੇਕਰ ਪਤੀ ਜਾਂ ਪਤਨੀ ਦੋਵਾਂ 'ਚੋਂ ਕਿਸੇ ਇਕ ਦੀ ਮੌਤ ਹੋ ਜਾਂਦੀ ਹੈ
ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਗੁੱਸੇ ਅਤੇ ਆਲੋਚਨਾ ਨੂੰ ਵੇਖਿਆ ਜਾ ਰਿਹਾ ਹੈ, ਜੋ ਭਾਰਤ ਦੇ ਇਤਿਹਾਸ ਦਾ ਇੱਕ ਕਾਲਾ ਅਧਿਆਇ ਹੈ। 102 ਸਾਲ ਪਹਿਲਾਂ ਇੱਥੇ 1000 ਤੋਂ ਵੱਧ ਲੋਕ ਮਾਰੇ ਗਏ ਸਨ । ਜ਼ਿਆਦਾਤਰ ਆਲੋਚਨਾ ਉਨ੍ਹਾਂ ਗਲਿਆਰੇ ਬਾਰੇ ਆ ਰਹੀ ਹੈ ਜਿਨ੍ਹਾਂ ਨੂੰ ਬਦਲਿਆ ਗਿਆ ਹੈ. ਇਨ੍ਹਾਂ ਗਲਿਆਰਿਆਂ ਵਿੱਚ, ਜਨਰਲ ਡਾਇਰ, ਆਪਣੇ ਆਦਮੀਆਂ ਦੀ ਅਗਵਾਈ ਕਰਦੇ ਹੋਏ, ਉਨ੍ਹਾਂ ਪੁਰਸ਼ਾਂ ਅਤੇ ਔਰਤਾਂ ‘ਤੇ
ਹੁਣ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਦੇ ਆਖਰੀ ਪਿੰਡ ਦੋਨਾ ਤੇਨੂੰ ਮੱਲ ਵਿੱਚ ਸਿਆਸਤਦਾਨਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਿੰਡ ਵਾਸੀਆਂ ਨੇ ਇਸਦੇ ਲਈ ਪਿੰਡ ਦੇ ਪ੍ਰਵੇਸ਼ ‘ਤੇ ਬੋਰਡ ਵੀ ਲਗਾਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਹੱਦੀ ਪਿੰਡ ਹੋਣ ਕਾਰਨ ਸਰਕਾਰ ਨੇ ਇੱਥੇ ਕੋਈ ਸਹੂਲਤ ਮੁਹੱਈਆ ਨਹੀਂ ਕਰਵਾਈ ਹੈ। ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਗਾਮੀ ਵਿਧਾਨ ਸਭਾ ਚੋਣਾਂ 2022 ਦਾ
ਕੋਰੋਨਾ ਮਹਾਮਾਰੀ ਕਾਰਨ ਡੇਢ ਸਾਲ ਤੋਂ ਬੰਦ ਪਿਆ ਇਤਿਹਾਸਕ ਸਮਾਰਕ ਜਲ੍ਹਿਆਂਵਾਲਾ ਬਾਗ ਹੁਣ ਖੁੱਲ੍ਹਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 28 ਅਗਸਤ ਨੂੰ ਇਸ ਦਾ ਹਕੀਕੀ ਤੌਰ ’ਤੇ (ਵਰਚੁਅਲੀ) ਉਦਘਾਟਨ ਕਰਨਗੇ। 13 ਅਪ੍ਰੈਲ 1919 ਨੂੰ ਅੰਗਰੇਜ਼ਾਂ ਨੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿਖੇ ਕਤਲੇਆਮ ਕੀਤਾ ਸੀ। ਇਸ ਕਤਲੇਆਮ ਨੂੰ 102 ਸਾਲ ਹੋ ਗਏ ਹਨ। ਬ੍ਰਿਟਿਸ਼ ਸਰਕਾਰ ਨੇ ਕਤਲੇਆਮ ਦੇ 100 ਸਾਲਾਂ ਬਾਅਦ ਡੂੰਘਾ ਅਫਸੋਸ ਵੀ ਪ੍ਰਗਟਾਇਆ ਸੀ।
ਇਸ ਵਹਿਸ਼ੀਆਨਾ
ਮੰਗਲਵਾਰ ਨੂੰ ਅਫਗਾਨਿਸਤਾਨ ਤੋਂ ਭਾਰਤ ਆਏ 78 ਲੋਕਾਂ ਵਿੱਚੋਂ 16 ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਨ੍ਹਾਂ 16 ਵਿੱਚ ਉਹ ਤਿੰਨ ਅਫਗਾਨ ਨਾਗਰਿਕ ਵੀ ਹਨ, ਜੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਦਿੱਲੀ ਆਏ ਹਨ। ਭਾਰਤ ਸਰਕਾਰ ਨੇ ਸਾਵਧਾਨੀ ਵਰਤਦਿਆਂ ਇਨ੍ਹਾਂ ਤਿੰਨਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ। ਬੀਤੇ ਦਿਨ ਦਿੱਲੀ ਪਹੁੰਚੇ ਇੰਨਾਂ ਸਿੱਖਾਂ ਦੇ ਸੁਆਗਤ ਲਈ ਕੇਂਦਰੀ ਮੰਤਰੀ ਹਰਦੀਪ ਪੂਰੀ ਵੀ ਸੰਪਰਕ ਵਿੱਚ ਆਏ ਸਨ। ਇਸ ਦੌਰਾਨ ਕੇਂਦਰੀ ਮੰਤਰੀ
ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ-19 ਨਾਲੋਂ ਵੀ ਭੈੜਾ ਕੋਰੋਨਾ ਵਾਇਰਸ ਦਾ ਇੱਕ 'ਸੁਪਰ ਵੈਰੀਐਟ' ਅਗਲੇ ਸਾਲ ਸਾਹਮਣੇ ਆ ਸਕਦਾ ਹੈ ਤੇ ਬਿਨਾ ਟੀਕਾਕਰਨ ਵਾਲੇ ਸਾਰੇ ਮਨੁੱਖ ਸੰਭਾਵੀ ਸੁਪਰ ਸਪ੍ਰੈਡਰ ਹਨ। ਇੱਕ ਸੁਪਰ ਸਪ੍ਰੈਡਰ ਉਹ ਇੱਕ ਸੰਕਰਮਿਤ ਵਿਅਕਤੀ ਹੁੰਦਾ ਹੈ ਜੋ ਔਸਤ ਤੋਂ ਵੱਧ ਲੋਕਾਂ ਵਿੱਚ ਬਿਮਾਰੀ ਫੈਲਾਉਂਦਾ ਹੈ।
ਮੰਨ ਲਓ ਕਿ ਦੋ ਲੋਕਾਂ ਵਿੱਚ ਬਿਮਾਰੀ ਦੇ ਲੱਛਣ ਨਹੀਂ ਦਿਖ ਰਹੇ ਹਨ, ਦੋਵੇਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਜੀ ਰਹੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਵਨ ਸਰੂਪਾਂ ਦੀ ਛਪਾਈ ਲਈ ਵਿਦੇਸ਼ਾਂ ’ਚ ਵੀ ਪ੍ਰਿੰਟਿੰਗ ਪ੍ਰੈੱਸ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ।
ਵੱਖ-ਵੱਖ ਮੁਲਕਾਂ ਵਿੱਚ ਪਾਵਨ ਸਰੂਪਾਂ ਦੀ ਵਧ ਰਹੀ ਮੰਗ ਪੂਰੀ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਪਾਵਨ ਸਰੂਪਾਂ ਦੀ ਵਧੀ ਮੰਗ ਦੇ ਮੱਦੇਨਜ਼ਰ ਅਮਰੀਕਾ, ਕੈਨੇਡਾ, ਯੂਰਪ ਅਤੇ
ਨੈਸ਼ਨਲ ਟੈਸਟਿੰਗ ਏਜੰਸੀ ਨੇ 12 ਸਤੰਬਰ ਨੂੰ ਹੋਣ ਵਾਲੀ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (NEET-UG) 2021 ਲਈ ਪ੍ਰੀਖਿਆ ਕੇਂਦਰ ਸ਼ਹਿਰ ਦਾ ਐਲਾਨ ਕੀਤਾ ਹੈ। NEET ਪ੍ਰੀਖਿਆ ਕੇਂਦਰ 2021 ਉਹ ਸਥਾਨ ਹਨ ਜਿੱਥੇ NEET-UG ਆਯੋਜਿਤ ਕੀਤੇ ਜਾਣਗੇ। NEET ਪ੍ਰੀਖਿਆ ਕੇਂਦਰ ਸਿਟੀ 2021 ਉਮੀਦਵਾਰਾਂ ਨੂੰ NEET 2021 ਅਰਜ਼ੀ ਫਾਰਮ ਭਰਨ ਵੇਲੇ ਚੁਣੇ ਗਏ ਸ਼ਹਿਰਾਂ ਦੇ ਅਧਾਰ 'ਤੇ ਅਲਾਟ ਕੀਤਾ ਗਿਆ ਹੈ। NEET UG ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀ ਅਧਿਕਾਰਤ ਵੈਬਸਾਈਟ neet.nta.nic.in 'ਤੇ