ਲੋਕ ਸਭਾ ਹਲਕਾ ਜਲੰਧਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ । ਇਸ ਹਲਕੇ ਵਿੱਚ ਕੁੱਲ 1764 ਪੋਲਿੰਗ ਸਟੇਸ਼ਨ ਹਨ । ਲੋਕ ਸਭਾ ਹਲਕਾ ਲੁਧਿਆਣਾ ਵਿੱਚ ਵੋਟਾਂ ਦੀ ਕੁੱਲ ਗਿਣਤੀ 1339841 ਹੈ । ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਫ਼ਿਲੌਰ, ਨਕੋਦਰ, ਸ਼ਾਹਪੁਰ, ਕਰਤਾਰਪੁਰ, ਜਲੰਧਰ ( ਉੱਤਰੀ ), ਜਲੰਧਰ ( ਪੱਛਮੀ ), ਜਲੰਧਰ ( ਕੇਂਦਰੀ ), ਜਲੰਧਰ ਕੈਂਟ ਅਤੇ ਆਦਮਪੁਰ ਪੈਂਦੇ ਹਨ ।
ਲੋਕ ਸਭਾ ਮੈਂਬਰਾਂ ਦੀ ਸੂਚੀ :
ਸੰਸਦ ਮੈਂਬਰ ਦਾ ਨਾਮ | ਸਾਲ | ਪਾਰਟੀ ਦਾ ਨਾਮ |
ਅਮਰ ਨਾਥ | 1952 | ਇੰਡੀਅਨ ਨੈਸ਼ਨਲ ਕਾਂਗਰਸ |
ਸਵਰਨ ਸਿੰਘ | 1957 | ਇੰਡੀਅਨ ਨੈਸ਼ਨਲ ਕਾਂਗਰਸ |
ਸਵਰਨ ਸਿੰਘ | 1962 | ਇੰਡੀਅਨ ਨੈਸ਼ਨਲ ਕਾਂਗਰਸ |
ਸਵਰਨ ਸਿੰਘ | 1967 | ਇੰਡੀਅਨ ਨੈਸ਼ਨਲ ਕਾਂਗਰਸ |
ਸਵਰਨ ਸਿੰਘ | 1971 | ਇੰਡੀਅਨ ਨੈਸ਼ਨਲ ਕਾਂਗਰਸ |
ਰਜਿੰਦਰ ਸਿੰਘ ਸਪੈਰੋ | 1977 | ਇੰਡੀਅਨ ਨੈਸ਼ਨਲ ਕਾਂਗਰਸ |
ਰਜਿੰਦਰ ਸਿੰਘ ਸਪੈਰੋ | 1985 | ਇੰਡੀਅਨ ਨੈਸ਼ਨਲ ਕਾਂਗਰਸ |
ਇੰਦਰ ਕੁਮਾਰ ਗੁਜਰਾਲ | 1989 | ਭਾਰਤੀ ਜਨਤਾ ਦਲ |
ਯਸ਼ | 1992 | ਇੰਡੀਅਨ ਨੈਸ਼ਨਲ ਕਾਂਗਰਸ |
ਦਰਬਾਰਾ ਸਿੰਘ | 1996 | ਸ਼੍ਰੋਮਣੀ ਅਕਾਲੀ ਦਲ |
ਇੰਦਰ ਕੁਮਾਰ ਗੁਜਰਾਲ | 1998 | ਆਜ਼ਾਦ |
ਬਲਵੀਰ ਸਿੰਘ | 1999 | ਇੰਡੀਅਨ ਨੈਸ਼ਨਲ ਕਾਂਗਰਸ |
ਰਾਣਾ ਸੋਢੀ | 2004 | ਇੰਡੀਅਨ ਨੈਸ਼ਨਲ ਕਾਂਗਰਸ |
ਮਹਿੰਦਰ ਸਿੰਘ ਕੇ | 2009 | ਇੰਡੀਅਨ ਨੈਸ਼ਨਲ ਕਾਂਗਰਸ |
ਚੌਧਰੀ ਸੰਤੋਖ ਸਿੰਘ | 2014 | ਇੰਡੀਅਨ ਨੈਸ਼ਨਲ ਕਾਂਗਰਸ |
ਚੌਧਰੀ ਸੰਤੋਖ ਸਿੰਘ | 2019 | ਇੰਡੀਅਨ ਨੈਸ਼ਨਲ ਕਾਂਗਰਸ |