ਲੋਕ ਸਭਾ ਹਲਕਾ ਫਿਰੋਜਪੁਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ 1417 ਪੋਲਿੰਗ ਸਟੇਸ਼ਨ ਅਤੇ ਵੋਟਰਾਂ ਦੀ ਗਿਣਤੀ 1342488 ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕੇ ਫ਼ਿਰੋਜ਼ਪੁਰ ਸਹਿਰ, ਫ਼ਿਰੋਜ਼ਪੁਰ ਦਿਹਾਤੀ, ਗੁਰੁ ਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ, ਬੱਲੂਆਣਾ, ਮਲੋਟ, ਮੁਕਤਸਰ ਪੈਂਦੇ ਹਨ।
ਲੋਕ ਸਭਾ ਮੈਂਬਰਾਂ ਦੀ ਸੂਚੀ :
ਐਮ ਪੀ ਦਾ ਨਾਮ | ਸਾਲ | ਪਾਰਟੀ |
ਬਹਾਦੁਰ ਸਿੰਘ | 1951 | ਸ਼੍ਰੋਮਣੀ ਅਕਾਲੀ ਦਲ |
ਇਕਬਾਲ ਸਿੰਘ | 1954 | ਇੰਡੀਅਨ ਨੈਸ਼ਨਲ ਕਾਂਗਰਸ |
ਇਕਬਾਲ ਸਿੰਘ | 1957 | ਇੰਡੀਅਨ ਨੈਸ਼ਨਲ ਕਾਂਗਰਸ |
ਇਕਬਾਲ ਸਿੰਘ | 1962 | ਇੰਡੀਅਨ ਨੈਸ਼ਨਲ ਕਾਂਗਰਸ |
ਇਕਬਾਲ ਸਿੰਘ | 1967 | ਇੰਡੀਅਨ ਨੈਸ਼ਨਲ ਕਾਂਗਰਸ |
ਗੁਰਦਾਸ ਸਿੰਘ ਬਾਦਲ | 1971 | ਸ਼੍ਰੋਮਣੀ ਅਕਾਲੀ ਦਲ |
ਮਹਿੰਦਰ ਸਿੰਘ ਸਾਏਬਾਲਾ | 1977 | ਸ਼੍ਰੋਮਣੀ ਅਕਾਲੀ ਦਲ |
ਗੁਰਦਿਆਲ ਸਿੰਘ ਢਿੱਲੋਂ | 1985 | ਇੰਡੀਅਨ ਨੈਸ਼ਨਲ ਕਾਂਗਰਸ |
ਧਿਆਨ ਸਿੰਘ ਮੰਡ | 1989 | ਅਜ਼ਾਦ |
ਮੋਹਣ ਸਿੰਘ ਫਲੀਆਂਵਾਲਾ | 1996 | ਬਹੁਜਨ ਸਮਾਜ ਪਾਰਟੀ |
ਜ਼ੋਰਾ ਸਿੰਘ ਮਾਨ | 1998 | ਸ਼੍ਰੋਮਣੀ ਅਕਾਲੀ ਦਲ |
ਜ਼ੋਰਾ ਸਿੰਘ ਮਾਨ | 1999 | ਸ਼੍ਰੋਮਣੀ ਅਕਾਲੀ ਦਲ |
ਜ਼ੋਰਾ ਸਿੰਘ ਮਾਨ | 2004 | ਸ਼੍ਰੋਮਣੀ ਅਕਾਲੀ ਦਲ |
ਸ਼ੇਰ ਸਿੰਘ ਘੁਬਾਇਆ | 2009 | ਸ਼੍ਰੋਮਣੀ ਅਕਾਲੀ ਦਲ |
ਸ਼ੇਰ ਸਿੰਘ ਘੁਬਾਇਆ | 2014 | ਸ਼੍ਰੋਮਣੀ ਅਕਾਲੀ ਦਲ |
ਸੁਖਬੀਰ ਸਿੰਘ ਬਾਦਲ | 2019 | ਸ਼੍ਰੋਮਣੀ ਅਕਾਲੀ ਦਲ |