ਲੋਕ ਸਭਾ ਹਲਕਾ ਅੰਮ੍ਰਿਤਸਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ । ਇਸ ਹਲਕੇ ਵਿੱਚ ਕੁੱਲ 1199 ਪੋਲਿੰਗ ਸਟੇਸ਼ਨ ਹਨ । ਲੋਕ ਸਭਾ ਹਲਕਾ ਲੁਧਿਆਣਾ ਵਿੱਚ ਵੋਟਾਂ ਦੀ ਕੁੱਲ ਗਿਣਤੀ 1241129 ਹੈ । ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਅਜਨਾਲਾ, ਰਾਜਾਸਾਂਸੀ, ਮਹੀਨਾ, ਅੰਮ੍ਰਿਤਸਰ ( ਉੱਤਰੀ ), ਅੰਮ੍ਰਿਤਸਰ ( ਪੱਛਮੀ ), ਅੰਮ੍ਰਿਤਸਰ ( ਕੇਂਦਰੀ ), ਅੰਮ੍ਰਿਤਸਰ (ਪੂਰਬੀ ), ਅੰਮ੍ਰਿਤਸਰ (ਦੱਖਣੀ ) ਅਤੇ ਅਟਾਰੀ ਪੈਂਦੇ ਹਨ ।
ਲੋਕ ਸਭਾ ਮੈਂਬਰਾਂ ਦੀ ਸੂਚੀ :
ਸੰਸਦ ਮੈਂਬਰ ਦਾ ਨਾਮ | ਸਾਲ | ਪਾਰਟੀ ਦਾ ਨਾਮ |
ਗੁਰਮੁੱਖ ਸਿੰਘ ਮੁਸਾਫਿਰ | 1952 | ਇੰਡੀਅਨ ਨੈਸ਼ਨਲ ਕਾਂਗਰਸ |
ਗੁਰਮੁੱਖ ਸਿੰਘ ਮੁਸਾਫਿਰ | 1957 | ਇੰਡੀਅਨ ਨੈਸ਼ਨਲ ਕਾਂਗਰਸ |
ਗੁਰਮੁੱਖ ਸਿੰਘ ਮੁਸਾਫਿਰ | 1962 | ਸ਼੍ਰੋਮਣੀ ਅਕਾਲੀ ਦਲ |
ਜੱਗਿਆ ਦੱਤ ਸ਼ਰਮਾ | 1967 | ਭਾਰਤੀ ਜਨ ਸੰਘ |
ਦੁਰਗਾਦਾਸ ਭਾਟੀਆ | 1971 | ਇੰਡੀਅਨ ਨੈਸ਼ਨਲ ਕਾਂਗਰਸ |
ਬਕਦੇ ਪ੍ਰਕਾਸ਼ | 1977 | ਭਾਰਤੀ ਜਨਤਾ ਪਾਰਟੀ |
ਰਘੁਨੰਦਰ ਲਾਲ ਭਾਟੀਆ | 1980 | ਇੰਡੀਅਨ ਨੈਸ਼ਨਲ ਕਾਂਗਰਸ |
ਰਘੁਨੰਦਰ ਲਾਲ ਭਾਟੀਆ | 1984 | ਇੰਡੀਅਨ ਨੈਸ਼ਨਲ ਕਾਂਗਰਸ |
ਕ੍ਰਿਪਾਲ ਸਿੰਘ | 1989 | ਆਜ਼ਾਦ |
ਰਘੁਨੰਦਰ ਲਾਲ ਭਾਟੀਆ | 1991 | ਇੰਡੀਅਨ ਨੈਸ਼ਨਲ ਕਾਂਗਰਸ |
ਰਘੁਨੰਦਰ ਲਾਲ ਭਾਟੀਆ | 1996 | ਇੰਡੀਅਨ ਨੈਸ਼ਨਲ ਕਾਂਗਰਸ |
ਦਯਾ ਸਿੰਘ ਸੋਢੀ | 1998 | ਭਾਰਤੀ ਜਨਤਾ ਪਾਰਟੀ |
ਰਘੁਨੰਦਰ ਲਾਲ ਭਾਟੀਆ | 1999 | ਇੰਡੀਅਨ ਨੈਸ਼ਨਲ ਕਾਂਗਰਸ |
ਨਵਜੋਤ ਸਿੰਘ ਸਿੱਧੂ | 2004 | ਭਾਰਤੀ ਜਨਤਾ ਪਾਰਟੀ |
ਨਵਜੋਤ ਸਿੰਘ ਸਿੱਧੂ | 2009 | ਭਾਰਤੀ ਜਨਤਾ ਪਾਰਟੀ |
ਕੈਪ. ਅਮਰਿੰਦਰ ਸਿੰਘ | 2014 | ਇੰਡੀਅਨ ਨੈਸ਼ਨਲ ਕਾਂਗਰਸ |
ਗੁਰਜੀਤ ਸਿੰਘ ਔਜਲਾ | 2019 | ਇੰਡੀਅਨ ਨੈਸ਼ਨਲ ਕਾਂਗਰਸ |