admin

unknown

Articles by this Author

‘ਰੱਬ ਦਾ ਰੂਪ’ Harbhajan Maan ਨੇ Maa ਲਈ ਗਾਇਆ ਭਾਵੁਕ ਗੀਤ, ਸੁਣਕੇ ਚੇਤੇ ਆਵੇਗਾ ‘ਮਮਤਾ ਦਾ ਮੋਹ’

6 ਮਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ਮਾਂ ਦਾ ਪਹਿਲਾ ਗੀਤ ਰੱਬ ਦਾ ਰੂਪ ਗੀਤ ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ਮਾਂ ਦੇ ਪਿਆਰ ਬਾਰੇ ਹੈ । ਮਾਵਾਂ ਦੇ ਪਿਆਰ ਨੂੰ ਸਮਰਪਿਤ ਇਸ ਗੀਤ ਨੂੰ ਮਸ਼ਹੂਰ ਗਾਇਕ ਹਰਭਜਨ ਮਾਨ ਨੇ ਗਾਇਆ ਹੈ ਹੈਪੀ ਰਾਏਕੋਟੀ ਨੇ ਲਿਖਿਆ ਹੈ ਤੇ ਇਸਦਾ ਮਿਊਜਿਕ ਜੇ.ਕੇ. ਦੁਆਰਾ ਕੀਤਾ ਗਿਆ ਹੈ । ਸਾਗਾ ਹਿਟਸ ਯੂ ਟਿਉਬ ਦੇ ਚੈਨਲ ਤੇ ਰਿਲ਼ੀਜ ਇਸ ਗੀਤ ਦਾ ਹਰ

ਬਾਬਾ ਬੁੱਢਣ ਸ਼ਾਹ ਜੀ

ਸਾਈਂ ਬਾਬਾ ਬੁੱਢਣ ਸ਼ਾਹ ਜੀ ਦਾ ਪਿਛੋਕੜ ਬਗਦਾਦ ਸ਼ਹਿਰ ਤੋਂ ਸੀ, ਸਾਈਂ ਜੀ ਇਸ ਧਰਤੀ ' ਤੇ ਖ਼ੁਦਾ ਦੀ ਇਬਾਦਤ ਲਈ ਇਕ ਵਧੀਆ ਸਥਾਨ ਦੀ ਭਾਲ ਕਰਦੇ ਹੋਏ ਜੰਮੂ - ਕਸ਼ਮੀਰ,ਕੁਲੂ-ਮਨਾਲੀ ਵਾਲੇ ਰਾਸਤੇ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਜੰਗਲਾਂ ਵਿਚ ਇਕ ਉਚੀ ਪਹਾੜੀ ਤੇ ਆਕੇ ਡੇਰਾ ਲਾਇਆ। 

ਇਤਿਹਾਸਕਾਰਾ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ 671 ਸਾਲ ਦੀ ਹੋ

ਅੰਗ੍ਰੇਜ਼ਾਂ ਅਧੀਨ ਪੰਜਾਬ

ਪਿਛੋਕੜ: ਭਾਰਤ 1947 ਈਸਵੀ ਤੋਂ ਪਹਿਲਾਂ ਉਤਰ ਤੋਂ ਦੱਖਣ ਵਲ ਰੂਸ ਤੇ ਚੀਨ ਦੀਆਂ ਹੱਦਾਂ ਤੋਂ ਲੈ ਕੇ ਸ੍ਰੀ ਲੰਕਾ ਤਕ ਤੇ ਪੂਰਬ ਤੋਂ ਪਛਮ ਵਲ ਬਰ੍ਹਮਾ ਦੀਆਂ ਹੱਦਾਂ ਤੋਂ ਲੈ ਕੇ ਈਰਾਨ ਦੀਆਂ ਹੱਦਾਂ ਨੂੰ ਜਾ ਛੂੰਹਦਾ ਸੀ। ਇਹ ਸਾਰਾ ਅੰਗ੍ਰੇਜ਼ੀ ਰਾਜ ਦਾ ਹਿਸਾ ਸੀ ਜਿਸ ਤੋਂ ਇਥੋਂ ਦੇ ਲੋਕਾਂ ਨੂੰ ਲੰਬੇ ਸ਼ੰਘਰਸ਼ ਤੋਂ ਬਾਦ ਅੰਗ੍ਰੇਜ਼ੀ ਰਾਜ ਤੋਂ ਆਜ਼ਾਦੀ ਮਿਲੀ ਸੀ।ਅੰਗ੍ਰੇਜ਼ਾਂ ਦੀ ਦੋ

ਬੇਬੇ ਨਾਨਕੀ ਜੀ 

ਮਹਿਤਾ ਕਲਿਆਨ ਰਾਏ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਇਕ ਬੱਚੀ ਨੇ ੨ ਅਪ੍ਰੈਲ ੧੪੬੪ ਵਿਚ ਆਪਣੇ ਨਾਨਕੇ ਪਿੰਡ ਚਾਹਿਲ ਪਾਕਿਸਤਾਨ ਵਿਚ ਜਨਮ ਲਿਆ । ਇਹ ਪਿੰਡ ਲਾਹੌਰ ਛਾਉਣੀ ਤੋਂ ਅੱਠ ਮੀਲ ਦੱਖਣ ਪੂਰਬ ਵੱਲ ਹੈ । ਨਾਨਕੇ ਪਿੰਡ ਜਨਮ
ਲੈਣ ਕਰਕੇ ਘਰਦਿਆਂ ਨੇ ਇਸ ਦਾ ਨਾਮ ਨਾਨਕੀ ਰੱਖ ਦਿੱਤਾ | ਪੰਜ ਸਾਲ ਬਾਅਦ ਰਾਏ ਭੋਏ ਦੀ ਤਲਵੰਡੀ ਵਿਚ . ਇਸਦਾ ਇਕ ਵੀਰ ਜਨਮਿਆ ਜਿਸ ਦਾ ਨਾਂ

ਸ੍ਰੀ ਗੁਰੂ ਤੇਗ ਬਹਾਦਰ ਜੀ

”ਕੀਨੋ ਬਡੋ ਕਲੂ ਮਹਿ ਸਾਕਾ”

(ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਦੇ ਸੰਦਰਭ ਵਿੱਚ)

ਸਿੱਖ ਇਤਿਹਾਸ ਦੇ ਕੋਈ ਬਹੁਤ ਜ਼ਿਆਦਾ ਪੁਖ਼ਤਾ ਅਤੇ ਵਿਸ਼ਵਾਸਯੋਗ ਵੇਰਵੇ ਤਾਂ ਪ੍ਰਾਪਤ ਨਹੀਂ ਹਨ; ਖੋਜੀ ਵਿਦਵਾਨਾਂ ਅਤੇ ਸਮਕਾਲੀ ਭੱਟਾਂ ਦੀਆਂ ਵਹੀਆਂ ਵਿਚੋਂ ਮਿਲਦੇ ਵੇਰਵਿਆਂ ਦੇ ਆਧਾਰ ਤੇ ਹੀ ਗੁਰੂ ਸਾਹਿਬਾਨਾਂ ਨਾਲ ਸਬੰਧਤ ਪੁਰਬ/ਦਿਹਾੜੇ ਸਿੱਖ ਕੌਮ ਦੁਆਰਾ

ਬਾਬਾ ਦੀਪ ਸਿੰਘ ਜੀ

 

ਸਿਰੁ ਧਰਿ ਤਲੀ ਗਲੀ ਮੇਰੀ ਆਉ॥
    (ਬੀਤੇ ਕੱਲ੍ਹ 15 ਨਵੰਬਰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਸੰਦਰਭ ਵਿੱਚ)


                  ਮਾਣ-ਮੱਤੇ ਅਤੇ ਲਹੂ-ਰੱਤੇ ਸਿੱਖ ਇਤਿਹਾਸ ਅਨੁਸਾਰ  “ੴ (ਇਕ ਓਅੰਕਾਰ)” ਤੋਂ ਲੈ ਕੇ- “ਸਭ ਸਿੱਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ॥” ਤਕ ਦਾ ਸਫ਼ਰ; ਦਿਨਾਂ, ਮਹੀਨਿਆਂ, ਸਾਲਾਂ ਜਾਂ ਦਹਾਕਿਆਂ ਦਾ ਸਫ਼ਰ ਨਹੀਂ ਹੈ।

ਗੁਰੂ ਹਰਿਰਾਇ ਸਾਹਿਬ ਜੀ

ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਜੀ ਦੇ ਵੰਸ਼ ਵਿੱਚੋ ਗੁਰੂ ਅਰਜਨ ਸਾਹਿਬ ਦੇ ਪੜਪੋਤੇ , ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ , ਬਾਬਾ ਗੁਰਦਿੱਤਾ ਜੀ ਦੇ ਪੁੱਤਰ , ਮਹਾਂਬਲੀ ਯੋਧੇ ਫੌਲਾਦ ਵਾਂਗ ਮਜਬੂਰ ਸਰੀਰ ਦੇ ਮਾਲਿਕ ਫੁੱਲਾਂ ਦੀ ਤਰਾਂ ਨਰਮ ਦਿਲ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਮਾਤਾ ਨਿਹਾਲ ਕੌਰ ਜੀ ਦੀ ਪਵਿੱਤਰ ਕੁੱਖ ਤੋ ੧੪ ਫਰਵਰੀ ੧੬੩੦ ਨੂੰ ਕੀਰਤਪੁਰ

ਭਾਈ ਸ਼ਾਲੋ ਜ਼ੀ

ਭਾਈ ਸ਼ਾਲੋ ਜ਼ੀ ਸ੍ਰੀ ਗੁਰੂ ਰਾਮਦਾਸ ਜੀ ,ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇ ਦੇ ਇਕ ਮਹਾਨ ਸਿਖ ਸਨ।
ਆਪ ਜ਼ੀ ਦਾ ਜਨਮ 29 ਸਤੰਬਰ,1554(14 ਅੱਸੂ) ਅਨੁਸਾਰ ਪਿੰਡ ਦੋਲ਼ਾ ਕਿੰਗਰਾ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਈ ਦਿਆਲਾ ਜੀ ਤੇ ਮਾਤਾ ਸੁਖਦੇਈ ਜੀ ਦੇ ਘਰ ਹੋਇਆ।
ਆਪ ਜੀ ਦੇ ਮਾਤਾ ਪਿਤਾ ਸਖੀ ਸਰਵਰ ਸੁਲਤਾਨੀਆਂ ਦੇ ਉਪਾਸਕ ਸਨ,ਜੋ ਬਾਅਦ ਚ

ਸਰਦਾਰ ਜੱਸਾ ਸਿੰਘ ਆਹਲੂਵਾਲੀਆ

29 ਮਾਰਚ 1748 ਨੂੰ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖਾਲਸਾ ਦਾ ਜਥੇਦਾਰ ਐਲਾਨਿਆ ਗਿਆ ਸੀ। 

1762 ਚ ਹੋਏ ਵੱਡੇ ਘੱਲੁਘਾਰੇ ਦੌਰਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ 64 ਫੱਟ ਲੱਗੇ ਸਨ। ਪਰ ਉਹਨਾਂ ਨੇ ਬਹੁਤ ਹੀ ਦਲੇਰੀ ਨਾਲ ਲੜਦੇ ਹੋਏ ਤੇ ਅੱਗੇ ਵੱਧਦੇ ਹੋਏ ਸਿੱਖਾਂ ਦਾ ਬਚਾਅ ਕਰਦੇ ਹੋਏ ਅਬਦਾਲੀ ਦੀ ਫੌਜ ਦਾ ਟਾਕਰਾ ਕੀਤਾ।

ਸਰਦਾਰ ਜੱਸਾ

ਕੇਂਦਰ ਨੇ ਪੰਜਾਬ ਦੇ 1100 ਕਰੋੜ ਦੇ ਪੇਂਡੂ ਵਿਕਾਸ ਫੰਡ ਤੇ ਲਾਈ ਰੋਕ

ਪੰਜਾਬ ਸਰਕਾਰ ਨੂੰ ਰੋਜ਼ ਨਿੱਤ ਨਵੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਅੱਜ ਹੀ ਕੇਂਦਰ ਸਰਕਾਰ ਨੇ 1100 ਕਰੋੜ ਦੇ ਪੇਂਡੂ ਵਿਕਾਸ ਫੰਡ ਨੂੰ ਰੋਕ ਦਿੱਤਾ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਪਹਿਲਾ ਪੰਜਾਬ ਸਰਕਾਰ 1987 ਦੇ ਪੰਜਾਬ ਪੇਂਡੂ ਵਿਕਾਸ ਐਕਟ ਚ ਸੋਧ ਕਰੇ, ਜੇਕਰ ਸੋਧ ਕੀਤੀ ਜਾਵੇਗੀ ਉਸਤੋਂ ਬਾਅਦ ਹੀ ਇਸ ਫੰਡ ਨੂੰ ਜਾਰੀ ਕੀਤਾ ਜਾ ਸਕਦਾ ਹੈ।