news

Jagga Chopra

Articles by this Author

ਪੰਜਾਬ ’ਚ ਮੁੜ ਪਰਤੇਗੀ ਸਰਦੀ, ਮੌਸਮ ਵਿਭਾਗ ਵੱਲੋਂ ਦੋ ਦਿਨਾਂ ਲਈ ਆਰੇਂਜ ਅਲਰਟ ਜਾਰੀ

ਚੰਡੀਗੜ੍ਹ, 01 ਜਨਵਰੀ : ਪੰਜਾਬ-ਹਰਿਆਣਾ 'ਚ ਤਿੰਨ ਦਿਨਾਂ ਦੀ ਰਾਹਤ ਤੋਂ ਬਾਅਦ ਕੜਾਕੇ ਦੀ ਸਰਦੀ ਮੁੜ ਪਰਤ ਆਵੇਗੀ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਰਾਤ ਦਾ ਤਾਪਮਾਨ ਚਾਰ ਡਿਗਰੀ ਤੱਕ ਡਿੱਗ ਸਕਦਾ ਹੈ। ਇਸ ਦੇ ਨਾਲ ਹੀ ਸ਼ੀਤ ਲਹਿਰ ਦਾ ਪ੍ਰਕੋਪ ਵਧੇਗਾ। ਸੰਘਣੀ ਧੁੰਦ ਕਈ ਖੇਤਰਾਂ ਨੂੰ ਕਵਰ ਕਰੇਗੀ। ਇੱਕ ਜਾਂ ਦੋ ਖੇਤਰਾਂ ਵਿੱਚ

ਯੂਨਾਈਟਿਡ ਸਿੱਖਜ਼ ਨੇ ਨਵੇਂ ਸਾਲ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕੀਤੀ ਸਹਿਯੋਗ ਦੀ ਅਪੀਲ

ਚੰਡੀਗੜ੍ਹ, 1 ਜਨਵਰੀ : ਗਲੋਬਲ ਮਾਨਵਤਾਵਾਦੀ ਸਹਾਇਤਾ ਸੰਸਥਾ-ਯੂਨਾਈਟਿਡ ਸਿੱਖਸ ਨੇ ਆਪਣੇ ਮਿਸ਼ਨ ਨੂੰ ਨਵੇਂ ਸਾਲ ਵਿੱਚ ਜਾਰੀ ਰੱਖਣ ਲਈ ਲੋਕਾਂ ਨੂੰ ਹਰ ਸੰਭਵ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਯੂਨਾਈਟਿਡ ਸਿੱਖਜ਼ ਹਿਊਮੈਨਟੇਰੀਅਨ ਏਡ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਕਹਿੰਦੇ ਹਨ ਕਿ ਅਸੀਂ ਆਪਣੇ ਮਿਸ਼ਨ ਤੇ ਵਿਜ਼ਨ ਲਈ ਲੋਕਾਂ ਦੇ ਪਿਆਰ ਤੇ ਸਮਰਥਨ ਤੋਂ ਪ੍ਰਭਾਵਿਤ ਹਾਂ। ਇਹੀ

ਰਾਮ ਨਗਰੀ ਅਯੁਧਿਆ ਦਾ ਸਾਲ 2024 ਤੱਕ ਸੁੰਦਰ ਰਾਮ ਮੰਦਰ ਦਾ ਨਿਰਮਾਣ ਪੂਰਾ ਹੋ ਜਾਵੇਗਾ : ਯੋਗੀ ਸਰਕਾਰ

ਅਯੁਧਿਆ, 01 ਜਨਵਰੀ : ਰਾਮ ਨਗਰੀ ਅਯੁਧਿਆ ਦਾ ਸਾਲ 2024 ਤੱਕ ਸੁੰਦਰ ਰਾਮ ਮੰਦਰ ਦਾ ਨਿਰਮਾਣ ਪੂਰਾ ਹੋ ਜਾਵੇਗਾ। ਮੰਦਰ ਨਿਰਮਾਣ ਦਾ ਅੱਧ ਤੋਂ ਜਿਆਦਾ ਕੰਮ ਮੌਜ਼ੂਦਾ ਸਮੇਂ ਵਿੱਚ ਪੂਰਾ ਹੋ ਚੁੱਕਿਆ ਹੈ। ਉਮੀਦ ਹੈ ਕਿ 2024 ਦੀਆਂ ਲੋੋਕ ਸਭਾ ਚੋਣਾਂ ਤੋਂ ਪਹਿਲਾਂ ਮੰਦਰ ਵਿੱਚ ਰਾਮਲੱਲਾ ਵਿਰਾਜ਼ਮਾਨ ਹੋ ਜਾਣਗੇ। ਇੱਧਰ ਜਿੱਥੇ ਮੰਦਰ ਰਾਮ ਮੰਦਰ ਦੁਨੀਆਂ ਭਰ ਵਿੱਚ ਆਸਥਾ ਦਾ ਕੇਂਦਰ

ਪੰਜਾਬ ਦੇ ਸਕੂਲਾਂ ‘ਚ ਸਰਦੀਆਂ ਦੀਆਂ ਛੁੱਟੀਆਂ ਦਾ 08 ਜਨਵਰੀ ਤੱਕ ਵਾਧਾ

ਚੰਡੀਗੜ੍ਹ, 1 ਜਨਵਰੀ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਅਤੇ ਧੁੰਦ ਕਾਰਨ, ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ, ਪੰਜਾਬ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ  ਮਿਤੀ 02/01/2023 ਤੋਂ 08/01/2023 ਤੱਕ ਛੁੱਟੀਆਂ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ

ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਔਰਤਾਂ ਵਿਰੁੱਧ ਅਪਰਾਧ ਦੀਆਂ 31,000 ਸ਼ਿਕਾਇਤਾਂ ਮਿਲੀਆਂ, ਸ਼ਿਕਾਇਤਾਂ ਦੀ ਗਿਣਤੀ 2014 ਤੋਂ ਬਾਅਦ ਸਭ ਤੋਂ ਵੱਧ ਹੈ ।

ਨਵੀਂ ਦਿੱਲੀ, 1 ਜਨਵਰੀ : 2022 ਵਿੱਚ, ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਔਰਤਾਂ ਵਿਰੁੱਧ ਅਪਰਾਧਾਂ ਦੀਆਂ ਲਗਭਗ 31,000 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜੋ 2014 ਤੋਂ ਬਾਅਦ ਸਭ ਤੋਂ ਵੱਧ ਹਨ। ਕਮਿਸ਼ਨ ਨੂੰ 2022 ਵਿੱਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਗਿਣਤੀ 2014 ਤੋਂ ਬਾਅਦ ਸਭ ਤੋਂ ਵੱਧ ਹੈ, ਜਦੋਂ ਪੈਨਲ ਨੂੰ 33,906 ਸ਼ਿਕਾਇਤਾਂ ਮਿਲੀਆਂ ਸਨ। 2021 ਵਿੱਚ, ਕਮਿਸ਼ਨ ਨੂੰ 30

ਐਲਨ ਮਸਕ ਨੇ ਟਵੀਟ ਕਰਦਿਆਂ ਜਾਣਕਾਰੀ ਕੀਤੀ ਸਾਂਝੀ, ‘ਬੁੱਕਮਾਰਕਸ’ ਫੀਚਰ 'ਚ ਕੀਤਾ ਜਾਵੇਗਾ ਬਦਲਾਅ

ਅਮਰੀਕਾ, 01 ਜਨਵਰੀ : ਟਵਿੱਟਰ ਵਿਚ ਹੁਣ ਇੱਕ ਹੋਰ ਵੱਡਾ ਬਦਲਾਅ ਹੋਣ ਦੀ ਤਿਆਰੀ ਵਿਚ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਟਵਿੱਟਰ ਦੇ ਸੀਈਓ ਐਲਨ ਮਸਕ ਨੇ ਪਲੈਟਫਾਰਮ ਵਿਚ ਇਕ ਹੋਰ ਬਦਲਾਅ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੀ ਉਹ ਲੜੀਵਾਰ ਕਈ ਬਦਲਾਅ ਐਲਾਨ ਚੁੱਕੇ ਹਨ। ਐਲਨ ਮਸਕ ਨੇ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਟਵਿੱਟਰ ਪਲੈਟਫਾਰਮ ਦੇ ਯੂਜ਼ਰ

ਦਿੱਲੀ ’ਚ ਰੂਹ ਕਬਾਊ ਘਟਨਾਂ, ਕਾਰ ਸਵਾਰ ਲੜਕੀ ਨੂੰ ਕਈ ਕਿਲੋਮੀਟਰ ਤੱਕ ਘੜੀਸਕੇ ਲੈ ਗਏ , ਦਰਦਨਾਕ ਮੌਤ

ਨਵੀਂ ਦਿੱਲੀ, 01 ਜਨਵਰੀ : ਦੇਸ਼ ਦੀ ਰਾਜਧਾਨੀ ਵਿੱਚ ਇੱਕ ਰੂਹ ਕਬਾ ਦੇਣ ਵਾਲੀ ਘਟਨਾਂ ਸਾਹਮਣੇ ਆਈ ਹੈ, ਕਿ ਬੀਤੀ ਰਾਤ ਨਵੇਂ ਸਾਲ ਦੇ ਜਸ਼ਨ ਦੌਰਾਨ ਇੱਕ ਕਾਰ ਸਵਾਰ 5 ਲੜਕੇ ਸਕੂਟੀ ’ਤੇ ਸਵਾਰ ਲੜਕੀ ਨੂੰ ਕਈ ਕਿਲੋਮੀਟਰ ਤੱਕ ਘੜੀਸ ਕੇ ਲੈ ਗਏ, ਜਿਸ ਕਾਰਨ ਲੜਕੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਦਿੱਲੀ ਪੁਲਿਸ ਦੇ ਬਾਹਰੀ ਜਿਲ੍ਹੇ ਦੇ ਡੀ.ਸੀ.ਪੀ

ਵਾਤਾਵਰਣ ਸੰਭਾਲ ਲਈ ਸਰਕਾਰ ਦੇ ਉਪਰਾਲੇ, ਪਰਾਲੀ ਸਾੜਨ ਦੇ ਰੁਝਾਨ 'ਚ ਕਮੀ ਅਤੇ ਸਿੰਗਲ ਯੂਜ਼ ਪਲਾਸਿਟਕ ਉਤੇ ਪਾਬੰਦੀ

ਚੰਡੀਗੜ੍ਹ, 1 ਜਨਵਰੀ : ਬੀਤੇ ਸਾਲ 2022 ਵਿੱਚ ਵਾਤਾਵਰਣ ਦੀ ਸੰਭਾਲ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਨਿਰੰਤਰ ਉਪਰਾਲੇ ਕੀਤੇ ਗਏ। ਸਰਕਾਰ ਦੀਆਂ ਕੋਸ਼ਿਸ਼ਾਂ ਸਫਲ ਹੋਈਆਂ ਜਿਸ ਦੇ ਚੰਗੇ ਰੁਝਾਨ ਸਾਹਮਣੇ ਆਏ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੀਆਂ ਯੋਜਨਾਵਾਂ ਉਲੀਕੀਆਂ ਗਈਆਂ। ਪੰਜਾਬ ਦੇ ਵਾਤਾਵਰਣ ਅਤੇ ਸਾਇੰਸ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ

ਭਾਰਤ 'ਚ XBB.1.5 ਵੇਰੀਐਂਟ ਦਾ ਪਹਿਲਾ ਕੇਸ ਆਇਆ ਸਾਹਮਣੇ

ਨਵੀਂ ਦਿੱਲੀ, 1 ਜਨਵਰੀ : ਕੋਰੋਨਾ ਕਾਰਨ ਵਿਗੜਦੇ ਹਾਲਾਤ ਦਰਮਿਆਨ Omicron ਦਾ ਇਕ ਨਵਾਂ ਸਬ-ਵੇਰੀਐਂਟ ਅਮਰੀਕਾ ਵਿੱਚ ਤਬਾਹੀ ਮਚਾ ਰਿਹਾ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਓਮੀਕ੍ਰੋਨ ਦੇ XBB.1.5 ਵੇਰੀਐਂਟ ਨੇ ਅਮਰੀਕਾ ਵਿੱਚ ਮੁਸੀਬਤਾਂ ਵਿੱਚ ਵਾਧਾ ਕੀਤਾ ਹੈ। ਇਸ ਸਬ-ਵੇਰੀਐਂਟ ਨੂੰ ਇਸ ਸਮੇਂ ਅਮਰੀਕਾ 'ਚ 40

ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ "ਪੰਜਾਬ ਦੇ ਸੂਰਜ ਚੜ੍ਹਨ" ਨੂੰ ਦਰਸਾਉਂਦਾ ਕੈਲੰਡਰ 2023 ਜਾਰੀ

-ਕੈਲੰਡਰ ਦਾ ਥੀਮ “ਸਾਰੇ ਰੁੱਤ ਇੱਕ ਸੂਰਜ ਤੋਂ ਉਤਪੰਨ ਹੁੰਦੇ ਹਨ” - “ ਸੂਰਜੁ ਏਕੋ ਰੁਤਿ ਅਨੇਕ ਕੁਦਰਤ ਕਲਾਕਾਰ ਹਰਪ੍ਰੀਤ ਸੰਧੂ ਦੁਆਰਾ ਤਿਆਰ ਕੀਤਾ ਗਿਆ ਹੈ
-ਸੀ.ਪੀ.ਲੁਧਿਆਣਾ ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ., ਪਦਮ ਭੂਸ਼ਣ ਡਾ. ਐਸ.ਐਸ. ਜੌਹਲ, ਵੀ.ਸੀ. ਪੀ.ਏ.ਯੂ. ਡਾ. ਸਤਬੀਰ ਸਿੰਘ ਗੋਸਲ, ਪਦਮਸ਼੍ਰੀ ਡਾ. ਸੁਰਜੀਤ ਪਾਤਰ ਅਤੇ ਪ੍ਰਿੰਸੀਪਲ ਚੀਫ਼ ਕਮਿਸ਼ਨਰ ਆਈ.ਟੀ.