ਹਰਭਜਨ ਭੰਵਰਾ ਦੀ ਕੈਸੇਟ ਮੁੰਡਿਆ ਦਾ ਤਾਇਆ ਦਾ ਪੋਸਟਰ ਕੀਤਾ ਰਿਲੀਜ 

ਮੁੱਲਾਂਪੁਰ ਦਾਖਾ 3 ਅਗਸਤ (ਸਤਵਿੰਦਰ ਸਿੰਘ ਗਿੱਲ) : ਅੱਜ ਪ੍ਰਸਿੱਧ ਪੰਜਾਬੀ ਲੋਕ ਗਾਇਕ ਹਰਭਜਨ ਸਿੰਘ ਭੰਵਰਾ ਦਾਖਾ ਦੀ ਕੈਸਿਟ ਮੁੰਡਿਆਂ ਦਾ ਤਾਇਆ ਪੋਸਟਰ ਰੀਲੀਜ ਕੀਤਾ ਗਿਆ ਪੋਸਟਰ ਰੀਲੀਜ ਕਰਨ ਦੀ ਰਸਮ ਆਮ ਆਦਮੀ ਪਾਰਟੀ ਦੇ ਸ਼ੀਨੀਅਰ ਆਗੂ ਬਲਵਿੰਦਰ ਸਿੰਘ ਬੱਸਣ ਨੇ ਸਮੂਹ ਵਲ਼ੰਟੀਅਰਾਂ ਦੀ ਹਾਜਰੀ ਚ ਕੀਤੀ ਇਸ ਮੋਕੇ ਤੇ ਬੋਲਦਿਆਂ ਬਲਵਿੰਦਰ ਸਿੰਘ ਬੱਸਣ ਨੇ ਆਖਿਆ ਕਿ ਪੰਜਾਬੀ ਸੱਭਿਆਚਾਰ ਦੇ ਪਵਿੱਤਰ ਦਿਉਰ ਭਰਜਾਈ ਦੇ ਰਿਸ਼ਤੇ ਨੂੰ ਦਰਸਾਉਦਾ ਇਹ ਗੀਤ ਸਮਾਜ ਦੇ ਲਈ ਬੜੀ ਵੱਡੀ ਸੇਧ ਦਿੰਦਾ ਹੈ ਅਜਿਹੇ ਸਭਿਆਚਾਰਕ ਗੀਤ ਜਿਥੇ ਪੰਜਾਬੀ ਮਾਂ ਬੋਲੀ ਦੀ ਹਰਮਨ ਪਿਆਰਤਾ ਦੀ ਗੱਲ ਕਰਦਾ ਉਥੇ ਹੀ ਸਮਾਜ ਦੇ ਵਿਚ ਵਿਖਰ ਰਹੇ ਰਿਸ਼ਤਿਆਂ ਨੂੰ ਜੋੜਨ ਦੀ ਗੱਲ ਕਰਦਾ ਹੈ ਇਸ ਮੋਕੇ ਤੇ ਹਰਭਜਨ ਸਿੰਘ ਭੰਵਰਾ ਨੇ ਸੱਭਿਆਚਾਰਕ ਗੀਤ ਪੇਸ਼ ਕਰਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆਂ  ਇਸ ਮੋਕੇ ਦੁਕਾਨਦਾਰ ਪ੍ਰਧਾਨ ਜਸਪ੍ਰੀਤ ਜੱਸੀ,ਟਰੱਕ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਮਾਨ,ਬਿਟੂ ਨਾਗਪਾਲ,ਪ੍ਰਦੀਪ ਭੰਵਰਾ, ਸਖਦੀਪ ਭੰਵਰਾ German,ਜੈਸਮੀਨ ਕੌਰ,ਜਰਨੈਲ ਸ਼ੇਖੂਪੁਰਾ,ਮਾਂ ਦਲਜੀਤ ਸਿੰਘ ਗਰਚਾ,ਨਵਲ ਕੁਮਾਰ ਸ਼ਰਮਾ,ਨਵੀ ਨਾਗਪਾਲ,ਰਾਹੂਲ ਜੋਸੀ,ਪਿਸ ਮੁੱਲਾਪੁਰ,ਕਰਤਾਰ ਤੂਰ,ਰਾਜਵਿੰਦਰ ਗਰੇਵਾਲ,ਡਾਂ ਅਜਮੇਰ ਸਿੰਘ,ਗੁਰਬਿੰਦ ਸੱਗੂ,ਸਰਵਣ ਮੰਡਿਆਣੀ,ਕਾਕਾ ਹਿਸੋਵਾਲ,ਇੰਦਰਪਾਲ ਬੱਬੂ, ਵਰਿੰਦਰ ਬਾਂਸਲ,DPRo ਤੇਜਾ ਸਿੰਘ,ਸੁਰਜੀਤ ਮਾਸਟਰ,ਰਜੀਵ ਦਰਾਵਿੜ,ਜਗਤਾਰ ਸਿੰਘ ,ਰਣਧੀਰ ਸਿੰਘ ਬੋਪਾਰਾਏ,ਜਗਤਾਰ ਸਿੰਘ ਬੈਕ ਮਨੇਜਰ,ਹਰਬੰਸ ਸਿੰਘ,ਉਜਾਗਰ ਸਿੰਘ ਗਿਲ,ਮਾਂ ਅਜਮੇਲ ਸਿੰਘ,ਜਸਵੰਤ ਸਿੰਘ, ਦਵਿੰਦਰ ਸਿੰਘ,ਰਾਮਪਾਲ,ਦੀਪਾ ਮੰਡਿਆਣੀ ਪਰਮਿੰਦਰ ਜੋਹਲ,ਸੇਰੀ ਮੰਡਿਆਣੀ, ਕਾਲਾ ਮੰਡਿਆਣੀ,ਪੱਪਾ ਪੰਡੋਰੀ,ਸਤਨਾਮ ਪੰਡੋਰੀ,ਤਾਰੀ ਰਕਬਾ,ਦੇਵ ਪੰਡੋਰੀ,ਪਰਮਿੰਦਰ USA,ਸ਼ੁਰੇਸ ਕੁਮਾਰ ਚੱਕੀ  ਵਾਲਾ,ਸ਼ੁਰੇਸ਼ ਕੁਮਾਰ ਗਰਗ,ਸੱਤਪਾਲ ਬਾਂਸਲ,ਅਦਿ ਵੱਡੀ ਗਿਣਤੀ ਵਿੱਚ ਹਾਜਿਰ ਸਨ