ਗੁਰਪ੍ਰੀਤ ਸਿੰਘ ਘੁੱਗੀ ਨੇ ਲੋਕਾਂ ਨੂੰ ਕੀਤੀ ਅਪੀਲ ਹੜ੍ਹ ਪੀੜਤ ਲੋਕਾਂ ਲਈ ਇਕੱਠੇ ਹੋ ਕੇ ਕਰਨ ਸੇਵਾ 

ਅੰਮ੍ਰਿਤਸਰ, 16 ਜੁਲਾਈ : ਪੰਜਾਬੀ ਇੰਡਸਟਰੀ ਦੇ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਉਰਫ ਵੜੈਚ ਅੰਮ੍ਰਿਤਸਰ ਵਿੱਚ ਇੱਕ ਨਿੱਜੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਪਹੁੰਚ ਕੇ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਹੜ੍ਹ ਪੀੜਤਾਂ ਲੋਕਾਂ ਲਈ ਇਕੱਠੇ ਹੋ ਕੇ ਨਹੀਂ ਸਗੋਂ ਅਲੱਗ ਅਲੱਗ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ ਗੁਰਪ੍ਰੀਤ ਸਿੰਘ ਘੁੱਗੀ ਵੱਲੋਂ ਪੰਜਾਬ ਸਰਕਾਰ ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਸਿਰਫ਼ ਅਜੇ ਕੁਛ ਹੀ ਸਮਾਂ ਹੋਇਆ ਹੈ ਪੰਜਾਬ ਵਿੱਚ ਹਜੇ ਉਨ੍ਹਾਂ ਨੂੰ ਕੁਸ਼ ਹਿ ਸਮਾ ਹੋਇਆ ਹੈ ਅਤੇ ਸਾਡਾ ਹਜ਼ੇ ਕਿੰਤੂ ਪ੍ਰੰਤੂ ਕਰਨ ਨਹੀਂ ਬਣਦਾ ਜੇਕਰ ਲੋਕਾਂ ਨੇ ਬਦਲਾਵ ਲਿਆਂਦਾ ਹੈ ਤਾਂ ਉਹ ਖੁਦ ਹੀ ਉਹਨਾਂ ਨੂੰ ਜਵਾਬ ਵੀ ਦੇਣਗੇ। ਜੇਕਰ ਉਹਨਾਂ ਨੇ ਸਹੀ ਕੰਮ ਕੀਤਾ ਹੋਇਆ। ਪੰਜਾਬੀ ਇੰਡਸਟਰੀ ਦੇ ਹਾਸੇ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਅੱਜ ਇਕ ਨਿੱਜੀ ਪ੍ਰੋਗਰਾਮ ਦੇ ਤਹਿਤ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ ਦੇ ਅਤੇ ਪੰਜਾਬ ਦੀ ਸ਼ਾਨ ਪੱਗ ਦੀ ਦੁਕਾਨ ਇੱਕ ਸਾਲ ਪੂਰਾ ਹੋਇਆ ਹੈ ਉਸਦੀ ਵਰੇ ਗੰਢ ਵਿੱਚ ਹਿੱਸਾ ਲਿੱਤਾ ਗਿਆ।  ਓਥੇ ਹੀ ਗੁਰਪ੍ਰੀਤ ਘੁੱਗੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਅਤੇ ਪੰਜਾਬੀਅਤ ਲਈ ਇੱਕਜੁੱਟ ਹੋ ਕੇ ਚੱਲਣ ਦੀ ਜ਼ਰੂਰਤ ਹੈ। ਉਹ ਹੀ ਪੰਜਾਬ ਵਿੱਚ ਆਏ ਕੁਦਰਤੀ ਆਫ਼ਤਾਂ ਤੇ ਬੋਲਦੇ ਹੋਏ ਸਾਨੂੰ ਇਸ ਕੁਦਰਤ ਵੱਲੋਂ ਆਈ ਆਫ ਤਾਂ ਮਿਲ ਜੁੱਲ ਕੇ ਸਾਹਮਣਾ ਕਰਨ ਦੀ ਜ਼ਰੂਰਤ ਹੈ। ਜੀ ਉਹਨਾਂ ਨੇ ਕਿਹਾ ਕਿ ਇਸ ਆਫਤਾਂ ਦੇ ਦੌਰਾਨ ਜੋ ਖੜਾ ਹੋਇਆ ਪਾਣੀ ਹੈ ਉਸ ਨਾਲ ਉਹ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਅਤੇ ਸਾਨੂੰ ਸਾਰਿਆਂ ਨੂੰ ਉਸ ਬਿਮਾਰੀ ਨਾਲ ਲੜਨ ਦੀ ਜ਼ਰੂਰਤ ਹੈ। ਓਹਨਾ ਕਿਆ ਕਿ ਪੰਜਾਬ ਸਰਕਾਰ ਬੇਸ਼ਕ ਆਪਣਾ ਕੰਮ ਕਰ ਰਹੀ ਹੈ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਹਰ ਇੱਕ ਪੰਜਾਬੀ ਨੂੰ ਇਕੱਠੇ ਹੋ ਕੇ ਕਰ ਰਹੇ ਹਨ। ਲੇਕਿਨ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨਹੀਂ ਅਲੱਗ ਅਲੱਗ ਹੋ ਕੇ ਇਸ ਆਫਤਾਂ ਦੇ ਨਾਲ ਨਾਲ ਲੜਨ ਦੀ ਜ਼ਰੂਰਤ ਹੈ ਅਤੇ ਆਪਣਾ ਸਹਿਯੋਗ ਜ਼ਰੂਰ ਦੇਣਾ ਚਾਹੀਦਾ ਹੈ। ਓਹਨਾ ਕਿਆ ਕਿ ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਲੋਕ ਇਕੱਠੇ ਹੋ ਕੇ ਇੱਕ ਹੀ ਜਗ੍ਹਾ ਤੇ ਆਪਣਾ ਸਾਰੀ ਰਸਦ ਭੁਚਾਂ ਦਿੱਤੀ ਗਈ ਸੀ ਲੇਕਿਨ ਸਾਨੂੰ ਸਾਰਿਆ ਨੂੰ ਅਲੱਗ ਅਲੱਗ ਹੋ ਕੇ ਅਲੱਗ ਅਲੱਗ ਢੰਗ ਦੇ ਨਾਲ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਤਾਂ ਜੋ ਕਿ ਹਰ ਇੱਕ ਪੰਜਾਬੀ ਆਪਣੀਆਂ ਬਹੁਤ ਕੀਮਤੀ ਚੀਜਾਂ ਗਵਾਇਆ ਹਨ। ਓਹ ਦੁਬਾਰਾ ਤੋਂ ਹੋ ਹਾਂਸਲ ਹੋ ਸਕਣ ਅਤੇ ਬੋਲਦੇ ਹੋਏ ਕਿਹਾ ਕਿ ਸਾਨੂੰ ਬੱਚਿਆਂ ਦੀਆਂ ਕਿਤਾਬਾਂ ਅਤੇ ਉਨ੍ਹਾਂ ਦੇ ਬੈਗਾਂ ਦਾ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪੰਜਾਬ ਸਰਕਾਰ ਉੱਤੇ ਅਸੀਂ ਹਜੇ ਕੁਝ ਵੀ ਕਿੰਤੂ ਪ੍ਰੰਤੂ ਨਾਹੀ ਕਰ ਸਕਦੇ ਕਿਉ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਕੁਸ਼ ਸਮਾ ਹੋਇਆ ਹੈ, ਇੱਥੇ ਜ਼ਿਕਰਯੋਗ ਹੈ ਕੀ ਪੰਜਾਬ ਵਿੱਚ ਆਈ ਇਹ ਆਖਦਾ ਤੋਂ ਬਾਅਦ ਆਪ ਦੇ ਲੋਕ ਹੁਣ ਖੁਦ ਪੈਰਾਂ ਤੇ ਖੜੇ ਹੋਣ ਲਈ ਕੋਸ਼ਿਸ਼ ਕਰ ਰਹੇ ਹਨ। ਅਤੇ ਇਸ ਕੋਸ਼ਿਸ਼ ਦੇ ਵਿੱਚ ਹੁਣ ਪੰਜਾਬੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਵੱਲੋਂ ਵੀ ਬਿਆਨ ਦਿੰਦਿਆਂ ਹੋਇਆ ਕਿਹਾ ਹੈ ਕਿ ਸਾਨੂੰ ਸਾਰਿਆਂ ਇਕੱਠੇ ਹੋ ਕੇ ਨਹੀਂ ਸਗੋਂ ਅਲੱਗ ਅਲੱਗ ਹੋ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਕਿ ਹਰ ਇੱਕ ਵਿਅਕਤੀ ਤੱਕ ਉਹ ਸੇਵਾ ਪਹੁੰਚ ਸਕੇ।