ਕਰਾਈਮ

ਮਾਂ ਨੇ ਬੀਮਾ ਕੰਪਨੀ ਤੋਂ ਪੈਸੇ ਲੈਣ ਦੇ ਚੱਕਰ ਚ ਦਿੱਤਾ 2 ਮਾਸੂਮ ਬੱਚੀਆਂ ਨੂੰ ਜ਼ਹਿਰ
ਐਤਵਾਰ ਵਾਰਡ-10 ‘ਚ 2 ਮਾਸੂਮ ਬੱਚੀਆਂ ਵੱਲੋਂ ਸਲਫਾਸ ਖਾਣ ਦੇ ਮਾਮਲੇ ‘ਚ ਪੁਲਿਸ ਨੇ ਮਾਂ ਅਤੇ ਉਸ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਮਾਂ ਫਰਾਰ ਹੈ। ਪੁਲਿਸ ਜਾਂਚ ‘ਚ ਪਤਾ ਲੱਗਾ ਹੈ ਕਿ ਦੋਵਾਂ ਬੱਚੀਆਂ ਆਯਤ (4) ਅਤੇ ਅਲੀਸ਼ਾ (6) ਨੂੰ ਉਨ੍ਹਾਂ ਦੀ ਮਾਂ ਹਿਨਾ ਨੇ ਹੀ ਪਤੀ ਦੀ ਮੌਤ ਤੋਂ ਬਾਅਦ ਬੀਮਾ ਕੰਪਨੀ ਤੋਂ ਪੈਸੇ ਲੈਣ ਲਈ ਜ਼ਹਿਰ ਦਿੱਤਾ ਸੀ। ਹਿਨਾ ਦੇ ਪਤੀ ਦੀ ਮੌਤ 3 ਹਫਤੇ ਪਹਿਲਾਂ ਹੀ ਹੋਈ ਸੀ। ਪਰਿਵਾਰਕ ਮੈਂਬਰਾਂ ਅਤੇ ਪੰਚਾਇਤ ਨੇ ਫੈਸਲਾ ਕੀਤਾ ਸੀ....
ਅਮਰੀਕਾ ‘ਚ ਪੰਜਾਬੀ ਨੌਜੁਆਨ ਦਾ ਹੋਇਆ ਕਤਲ !
ਅਮਰੀਕਾ ਦੇ ਸੈਕਰਾਮੈਂਟੋ ਸ਼ਹਿਰ ਵਿੱਚ ਸੈਵਨ ਇਲੈਵਨ ਨਾਂ ਦੇ ਸਟੋਰ ਉੱਤੇ ਕੰਮ ਕਰਦੇ ਪੰਜਾਬੀ ਮੂਲ ਦੇ ਨੌਜੁਆਨ ਗੁਰਪ੍ਰੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜੁਆਨ ਨੂੰ ਕੰਮ ‘ਤੇ ਡਿਊਟੀ ਦੌਰਾਨ ਹੋਈ ਝੜਪ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ । ਜਿਕਰਯੋਗ ਹੈ ਕਿ ਮ੍ਰਿਤਕ ਨੌਜੁਆਨ ਗੁਰਪ੍ਰੀਤ ਸਿੰਘ ਖੰਨਾ ਦੇ ਪਿੰਡ ਚਕੋਹੀ ਦਾ ਰਹਿਣ ਵਾਲਾ ਸੀ । ਗੁਰਪ੍ਰੀਤ ਸਿੰਘ ਦੇ ਕਤਲ ਦੀ ਖਬਰ ਸੁਣਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ।....
ਪੰਜਾਚ ‘ਚ ਜੀ ਐੱਸ ਟੀ ਦਾ 700 ਕਰੋੜ ਦਾ ਘਪਲਾ ! ਜਾਅਲੀ ਬਿਲਿੰਗ ਰਾਹੀਂ ਘਪਲਾ ਕਰਨ ਵਾਲੇ 5 ਫੜੇ !
ਪੰਜਾਬ ਸਟੇਟ ਜੀ ਐੱਸ ਟੀ ਵਿੰਗ ਨੇ ਅੰਤਰਰਾਜੀ ਗ੍ਰੋਹ ਦਾ ਪਰਦਾਫਾਸ਼ ਕਰਦਿਆਂ 700 ਕਰੋੜ ਦਾ ਘਪਲਾ ਕਰਨ ਵਾਲੇ ਗ੍ਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਇਲਾਵਾ ਵੱਖ-ਵੱਖ ਸੂਬਿਆਂ ਵਿੱਚ ਜਾਅਲੀ ਬਿਲਿੰਗ ਦਾ ਨੈੱਟਵਰਕ ਚਲਾ ਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾਉਂਦੇ ਸਨ । ਗ੍ਰਿਫਤਾਰ ਕੀਤੇ ਗਏ 5 ਵਿਅਕਤੀਆਂ ‘ਤੇ ਅਲੱਗ-ਅਲੱਗ ਕੰਪਨੀਆਂ ਨੂੰ 122 ਕਰੋੜ ਰੁਪਏ ਤੋਂ ਜਿਆਦਾ ਦੀ ਆਈ. ਟੀ. ਸੀ. ਪਾਸ ਕਰਨ ਅਤੇ ਲਾਭ ਪਹੁੰਚਾਉਣ ਦੇ ਦੋਸ਼ਾਂ ‘ਚ ਗ੍ਰਿਫਤਾਰ....