ਜੌਹਨਸਨ ਅਤੇ ਜਾਨਸਨ ਦੀ ਬੇਬੀ ਪਾਉਡਰ ਕੈਂਸਰ ਕੇਸ ਵਿਚ 2 ਬਿਲੀਅਨ ਡਾਲਰ ਦੀ ਜ਼ੁਰਮਾਨਾ ਨੂੰ ਰੱਦ ਕਰਨ ਦੀ ਅਪੀਲ ਨੂੰ ਖਾਰਜ 

ਜੌਹਨਸਨ ਅਤੇ ਜਾਨਸਨ ਨਿਰਮਾਤਾ ਕੰਪਨੀ ਵਲੋਂ ਨਿਰਮਤ ਬੇਬੀ ਪਉਡਰ ਸਮੇਤ ਇਸ ਦੇ ਕਈ ਟੈਲਕਮ ਪਾਉਡਰ ਉਤਪਾਦਾਂ ਵਿਚ ਐਸਬੈਸਟਸ 
ਕਾਰਨ ਕਈ ਔਰਤਾਂ ਨੂੰ ਅੰਡਕੋਸ਼ ਦਾ ਕੈਂਸਰ ਹੋ ਗਿਆ ਸੀ।ਜਿਸ ਕਾਰਣ ਕੰਪਨੀ ਆਪਣੇ ਟੈਲਕ ਉਤਪਾਦਾਂ ਨੂੰ ਲੈ ਕੇ 21,800 ਤੋਂ ਵੱਧ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। 
ਅਮਰੀਕੀ ਟੌਪ ਕੋਰਟ ਨੇ ਪਹਿਲਾਂ 4 ਬਿਲਿਅਨ ਡਾਲਰ ਦੇ ਜੁਰਾਨੇ ਨੂੰ ਘਟਾ ਕੇ 2 ਬਿਲਆਨ ਕਰ ਦਿਤਾ ਸੀ । ਪਰੰਤੂ ਜੌਹਨਸਨ ਅਤੇ ਜਾਨਸਨ ਇਸ ਜੁਰਮਾਨੇ ਨੂੰ ਹੋਰ ਘਟ ਕਰਨ ਦੀ ਅਪੀਲ਼ ਕਰ ਰਹੀ ਸੀ ਇਸ ਅਪੀਲ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਖਾਰਜ ਕਰ ਦਿੱਤਾ । ਕੰਪਨੀ ਦਾ ਦਾਵਾ ਸੀ ਕਿ ਮਹਾਂਮਾਰੀ ਵਿਗਿਆਨੀਆਂ ਦੇ ਅਧਿਐਨਾਂ ਨੇ ਕਾਸਮੈਟਿਕ ਟੇਲਕਮ ਦੀ ਵਰਤੋਂ ਅਤੇ ਅੰਡਾਸ਼ਯ ਦੇ ਕੈਂਸਰ ਵਿਚਕਾਰ ਕੋਈ ਸਾਰਥਕ ਸਬੰਧ ਨਹੀਂ ਪਾਇਆ । ਸਰਕਾਰੀ ਵਕੀਲ ਨੇ ਜਸਟਿਸ ਨੂੰ ਅਪੀਲ ਕੀਤੀ ਕਿ ਉਹ ਇਸ ਕੇਸ ਦੀ ਸਮੀਖਿਆ ਨਾ ਕਰਨ ਕਿਉਂਕਿ ਕਿ ਜੌਹਨਸਨ ਅਤੇ ਜੌਹਨਸਨ “ਕਈ ਦਹਾਕਿਆਂ ਤੋਂ ਜਾਣਦੇ ਸਨ ਕਿ ਉਨ੍ਹਾਂ ਦੇ ਪੌਉਡਰ ਵਿੱਚ ਕਿਨਾਂ ਐਸਬੈਸਟੋਸ ਹੁੰਦਾ ਹੈ, ਅਤੇ ਉਸ ਦਾ ਸੁਰਖਤ ਵਰਤੋਂ ਦਾ ਪਧਰ ਕਿਨਾਂ ਹੈ