Amrik Talwandi

Articles by this Author

ਗੀਤ (ਪਿੰਡ ਦੀਆਂ ਗਲੀਆਂ ’ਚ)

 

ਬਚਪਨ ਦੀਆਂ ਯਾਦਾਂ ਯਾਦ ਕਰਕੇ, ਦਿਲ ਠੰਢੇ ਹੌਂਕੇ ਭਰਦਾ ਏ।

ਪਿੰਡ ਦੀਆਂ ਗਲੀਆਂ’ਚ ਗੇੜਾ ਲਾਵਾਂ.ਬੜਾ ਹੀ ਜੀਅ ਕਰਦਾ ਏ।

ਬਚਪਨ ਦੇ ਸਾਥੀ ਯਾਦ ਨੇ ਆਉਂਦੇ,ਕਿੱਥੇ ਗਿਓਂ ਜਾਣੀ ਬੁਲਾਉਂਦੇ।

ਇੱਕ ਪਲ ਵੀ ਨਾ ਪਰੇ ਸੀ ਹੁੰਦੇ,ਹੁਣ ਕਿਓਂ ਤੈਨੂੰ ਯਾਦ ਨ੍ਹੀਂ ਅਉਂਦੇ।

ਐਨਾ ਕੋਰਾ ਕਰਾਰਾ ਹੋ ਕੇ, ਦੱਸ ਤੇਰਾ ਕਿਵੇਂ ਹੁਣ ਸਰਦਾ ਏ ।

ਪਿੰਡ ਦੀਆਂ ਗਲੀਆਂ ‘ਚ

ਪੁਰਾਣੀ ਕਾਰ ਦੀ ਦਰਦ ਭਰੀ ਕਹਾਣੀ

 

ਮੈਂ ਵੀ ਸਾਂ ਕਦੀ ਨਵੀਂ ਨਕੋਰ।

ਹਿਰਨਾਂ ਵਰਗੀ ਸੀ ਮੇਰੀ ਤੋਰ।

ਲੋਕੀਂ ਮੈਨੂੰ ਫੀਏਟ ਪਏ ਕਹਿਣ।

ਅੰਬੈਸਡਰ ਮੇਰੀ ਹੈ ਵੱਡੀ ਭੈਣ।

ਮਾਲਕ ਮੈਨੂੰ ਪਿਆਰ ਸੀ ਕਰਦਾ।

ਹੱਥ ਕੋਈ ਲਾਵੇ ਨਹੀਂ ਸੀ ਜਰਦਾ।

ਹਰ ਦਮ ਰੱਖਿਆ ਮੈਨੂੰ ਸ਼ਿੰਗਾਰ।

ਪੁੱਤਰਾਂ ਵਾਂਗਰ ਕਰਿਆ ਪਿਆਰ।

ਮੈਂ ਵੀ ਹਰ ਮੁਸੀਬਤ ਸੀ ਝੱਲੀ।

ਨਗੋਰੀ ਬਲਦ ਦੇ ਵਾਂਗਰ ਚੱਲੀ।

ਜਿੱਧਰ

ਚੰਗੀ ਚੀਜ਼

ਧੀ ਜਣੇਪਾ ਕੱਟਣ ਆਪਣੇ ਪੇਕੇ ਪਿੰਡ ਆਈ ਹੋਈ ਸੀ, ਉਸ ਦੀ ਮਾਂ ਸਵੇਰੇ-ਸ਼ਾਂਮ ਪਰਮਾਤਮਾ ਅੱਗੇ ਏਹੀ ਦੁਆ ਕਰਦੀ ਸੀ ਕਿ ਸੱਚੇ ਪਾਤਸ਼ਾਹ ਮੇਰੀ ਧੀ ਨੂੰ ਕੋਈ ਚੰਗੀ ਚੀਜ਼ ਦੇ ਦੇਵੀਂ ਅੱਜ ਦਸਮੀ ਵਾਲੇ ਦਿਨ ਵੀ ਬਾਹਰ ਸਮਾਧਾਂ ’ਤੇ ਜਾ ਕੇ ਏਹੀ ਮੰਗ ਕਰਕੇ ਆਈ ਸੀ। ਘਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਅੱਗੇ ਵੀ ਏਹੀ ਦੁਆ ਕਰਨ ਲੱਗੀ ਤਾਂ ਚੰਗੀ ਪੜ੍ਹੀ ਲਿਖੀ ਧੀ ਤੋਂ ਰਿਹਾ ਨਾ