- ਖੇਤੀ ਪ੍ਰੋਜੈਕਟ ਵਿੱਚ ਡਰੋਨ ਪਾਇਲਟਾਂ ਵਜੋਂ ਸ਼ਾਮਲ ਹੋਈਆਂ ਔਰਤਾਂ
ਬਰਨਾਲਾ, 5 ਅਗਸਤ 2024 : ਚੜਦੀਕਲਾ ਵੂਮੈਨ ਫਾਰਮਰ ਪ੍ਰੋਡਿਊਸਰ ਕੰਪਨੀ ਪਿੰਡ ਸੇਖਾ ਤੋਂ ਡਰੋਨ ਪਾਇਲਟ ਕਿਰਨਪਾਲ ਕੌਰ, ਗੁਰਮੀਤ ਕੌਰ ਅਤੇ ਹੋਰ ਮੈਂਬਰਾਂ ਨੂੰ ਨੈਨੋ ਯੂਰੀਆ ਦੀ ਵਰਤੋਂ ਬਾਰੇ ਸਿਖਲਾਈ ਦਿੱਤੀ ਗਈ। ਸਿਖਲਾਈ ਦੌਰਾਨ ਹਰਮੇਲ ਸਿੰਘ ਸਿੱਧੂ, ਸਟੇਟ ਮਾਰਕੀਟਿੰਗ ਮੈਨੇਜਰ ਇਫਕੋ, ਪੰਜਾਬ ਨੇ