news

Jagga Chopra

Articles by this Author

ਪਹਿਲੀ ਖੇਲੋ ਇੰਡੀਆ ਮਹਿਲਾ ਰੋਡ ਸਾਈਕਲਿੰਗ ਲੀਗ 12 ਤੋਂ ਸ਼ੁਰੂ

ਲੁਧਿਆਣਾ (ਰਘਵੀਰ ਸਿੰਘ ਚੋਪੜਾ) : ਸਾਈਕਲਿੰਗ ਖੇਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਅਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਤੇ ਖੇਡ ਵਿਭਾਗ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਦੇ ਸਾਂਝੇ ਉੱਦਮ ਨਾਲ ਪਹਿਲੀ ਖੇਲੋ ਇੰਡੀਆ ਮਹਿਲਾ ਰੋਡ ਸਾਈਕਲਿੰਗ ਲੀਗ ਜ਼ੋਨ 1 ਦਾ ਆਯੋਜਨ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ

ਵਿਧਾਇਕ ਗਰੇਵਾਲ, ਚੇਅਰਮੈਨ ਭਿੰਡਰ ਵੱਲੋਂ ਜੈਨ ਕਾਲੋਨੀ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਲੁਧਿਆਣਾ  (ਰਘਵੀਰ ਸਿੰਘ ਚੋਪੜਾ) : ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਜੋ ਵੀ ਸੂਬਾ ਵਾਸੀਆਂ ਨਾਲ ਵਾਅਦੇ ਕੀਤੇ , ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਨਿਭਾਇਆ ਜਾ ਰਿਹਾ ਹੈ ਅੱਜ ਸੂਬਾ ਵਾਸੀਆਂ ਨੂੰ 600 ਯੂਨਿਟ ਫ੍ਰੀ ਬਿਜਲੀ  , ਸਿਹਤ ਸੇਵਾਵਾਂ   ਲਈ ਕਲੀਨਿਕ ਖੋਲ੍ਹੇ ਗਏ  ਤੇ ਹੋਰ ਵੀ ਕਈ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਜੋ  ਮੁਹੱਈਆ ਕਰਵਾਈਆਂ ਜਾ ਰਹੀਆਂ ਹਨ  ਇਹ ਵਿਚਾਰ

ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਇੱਕੋ ਹੀ ਦਿਨ ’ਚ 5000 ਕਰੋੜ ਤੋਂ ਵੱਧ ਦਾ ਐਮਐਸਪੀ ਭੁਗਤਾਨ ਕੀਤਾ: ਕਟਾਰੂਚੱਕ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਿਰਵਿਘਨ ਖ਼ਰੀਦ ਕਰਨ ਲਈ ਕੀਤੀ ਵਚਨਬੱਧਤਾ ਦੇ ਮੱਦੇਨਜ਼ਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਦੱਸਿਆ ਕਿ ਸੂਬੇ ਵਿੱਚ ਚੱਲ ਰਹੇ ਝੋਨੇ ਦੇ ਖਰੀਦ ਸੀਜਨ ਦੌਰਾਨ ਕੱਲ ਇੱਕੋ ਦਿਨ ਵਿੱਚ ਲਗਭਗ 1,84,409 ਕਿਸਾਨਾਂ ਦੇ ਖਾਤਿਆਂ ਵਿੱਚ 5334.54

ਟਵਿੱਟਰ 'ਤੇ ਸਾਰੀ ਸਮੱਗਰੀ 'ਤੇ ਪੈਸੇ ਕਮਾ ਸਕਦੇ ਹੋ, ਮਸਕ ਨੇ ਆਉਣ ਵਾਲੀਆਂ 3 ਨਵੀਆਂ ਵਿਸ਼ੇਸ਼ਤਾਵਾਂ ਬਾਰੇ ਦਿੱਤੀ ਜਾਣਕਾਰੀ

ਅਮਰੀਕਾ : ਟਵਿਟਰ ਦੇ ਮਾਲਕ ਬਣਨ ਤੋਂ ਬਾਅਦ ਐਲੋਨ ਮਸਕ ਲਗਾਤਾਰ ਨਵੇਂ ਬਦਲਾਅ ਕਰਨ 'ਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਐਤਵਾਰ ਨੂੰ ਉਨ੍ਹਾਂ ਨੇ ਟਵਿਟਰ ਦੇ ਨਵੇਂ ਫੀਚਰਸ ਬਾਰੇ ਐਲਾਨ ਕੀਤਾ। ਮਸਕ ਨੇ ਕਿਹਾ ਕਿ ਉਹ ਜਲਦੀ ਹੀ ਟਵਿੱਟਰ 'ਤੇ ਲੰਬੇ ਟੈਕਸਟ ਫਾਰਮ ਨੂੰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਯਾਨੀ ਹੁਣ ਟਵਿੱਟਰ ਯੂਜ਼ਰਸ ਨੂੰ ਵਰਡ ਲਿਮਿਟ ਬਾਰੇ ਨਹੀਂ ਸੋਚਣਾ ਪਵੇਗਾ। ਇਸ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਨਗਰ ਕੀਰਤਨ ਸਜਾਇਆ

ਰਾਏਕੋਟ (ਮੁਹੰਮਦ ਇਮਰਾਨ ) : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਗੁਰਦੁਆਰਾ ਭਗਤ ਰਵਿਦਾਸ ਜਗਰਾਉਂ ਰੋਡ ਨੇਡ਼ੇ ਗ੍ਰੀਨ ਸਿਟੀ ਰਾਏਕੋਟ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ  ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ

Punjab Image
ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਮਹਾਂਮਾਰੀ ਚੁਣੌਤੀ ਨੂੰ ਭਾਰਤ ਅਤੇ ਭਾਰਤੀਆਂ ਅਵਸਰਾਂ 'ਚ ਬਦਲਿਆ: ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰ ਸ਼ੇਖਰ

ਚੰਡੀਗੜ੍ਹ : ਮੱਧ ਪੂਰਵੀ ਦੇਸ਼ਾਂ ‘ਚ ਵਸ ਰਹੇ ਭਾਰਤੀ ਪਰਵਾਸੀਆਂ, ਉੱਘੇ ਕਾਰੋਬਾਰੀਆਂ, ਕਾਰਪੋਰੇਟ ਨੇਤਾਵਾਂ, ਪ੍ਰਸਿੱਧ ਅਕਾਦਮਿਕ, ਵਿਚਾਰਵਾਨ ਆਗੂਆਂ ਤੇ ਯੂਏਈ ਦੇ ਸਮਾਜ ਸੇਵਕ ਲੋਕਾਂ ਦੀ ਮੌਜੂਦਗੀ ਵਿੱਚ, ਐਨਆਈਡੀ ਫਾਊਂਡੇਸ਼ਨ ਨੇ ਦੁਬਈ ਵਿੱਚ ਵਿਸ਼ਵ ਸਦਭਾਵਨਾ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦੌਰਾਨ ਦੋ ਕਿਤਾਬਾਂ 'ਮੋਦੀ@20: ਡ੍ਰੀਮਜ਼ ਮੀਟ ਡਿਲੀਵਰੀ ਅਤੇ

ਅਧਿਆਪਕ ਵਿਦਿਆਰਥੀਆਂ ਨੂੰ ਚੰਗੀ ਸੇਧ ਰਾਹੀਂ ਕਿਸਮਤ ਸੰਵਾਰਨ 'ਚ ਬੇਹੱਦ ਅਹਿਮ ਭੂਮਿਕਾ ਨਿਭਾਉਂਦੇ ਹਨ - ਡਿਪਟੀ ਕਮਿਸ਼ਨਰ ਸੁਰਭੀ ਮਲਿਕ

ਲੁਧਿਆਣਾ (ਰਘਵੀਰ ਸਿੰਘ ਜੱਗਾ) : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਚੰਗੀ ਸੇਧ ਦੇ ਕੇ ਉਨ੍ਹਾਂ ਦੀ ਕਿਸਮਤ ਸੰਵਾਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਦਿਸ਼ਾ ਪ੍ਰਦਾਨ ਕਰਦੇ ਹਨ ਜੋ ਉਨ੍ਹਾਂ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਸਹਾਈ ਸਿੱਧ ਹੁੰਦੀ

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਯੂਰੋਕੈਂਸਰ ਜਾਗਰੂਕਤਾ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਲੁਧਿਆਣਾ (ਰਘਵੀਰ ਸਿੰਘ ਜੱਗਾ) : ਪੀ.ਪੀ.ਏ ਫਿਲੌਰ, ਮੋਟਰਸਾਈਕਲ ਕਲੱਬ ਅਤੇ ਯੂਰੋ-ਆਨਕੋਲੋਜੀ ਇੰਸਟੀਚਿਊਟ ਆਫ ਇਕਾਈ ਕਾਈ ਹਸਪਤਾਲ ਵੱਲੋਂ ਗਦੂਦਾਂ, ਗੁਰਦੇ ਅਤੇ ਬਲੈਡਰ ਦੇ ਕੈਂਸਰ ਅਤੇ ਯੂਰੋਲੋਜੀਕਲ ਸਮੱਸਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪ੍ਰਭਾਵਸ਼ਾਲੀ ਮੋਟਰਸਾਈਕਲ ਰੈਲੀ ਦਾ ਆਯੋਜਨ ਪ੍ਰਸਿੱਧ ਯੂਰੋਲੋਜਿਸਟ ਅਤੇ ਟਰਾਂਸਪਲਾਂਟ ਸਰਜਨ ਡਾ: ਬਲਦੇਵ ਸਿੰਘ ਔਲਖ ਦੀ ਅਗਵਾਈ

ਐੱਸ. ਐੱਸ ਜੈਨ ਸਭਾ ਰਾਏਕੋਟ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ

ਰਾਏਕੋਟ (ਰਘਵੀਰ ਸਿੰਘ ਜੱਗਾ) : ਐੱਸ. ਐੱਸ ਜੈਨ ਸਭਾ ਰਾਏਕੋਟ ਵੱਲੋਂ ਲਾਇਨਜ਼ ਕਲੱਬ ,ਜੇਸੀਆਈ ਕਲੱਬ ,ਪ੍ਰੈੱਸ ਕਲੱਬ ਰਾਏਕੋਟ, ਸ੍ਰੀ ਰੂਪ ਸੇਵਾ ਸਮਿਤੀ ,ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ (ਆਤਮ ਭਵਨ ) ਅਤੇ ਸ਼੍ਰੀ ਮਹਾਵੀਰ ਜੈਨ ਯੁਵਕ ਮੰਡਲ ਈਸਟ ਦੇ ਸਹਿਯੋਗ ਨਾਲ ਜੈਨ ਸਥਾਨਕ ਰਾਏਕੋਟ ਵਿਖੇ  ਜੈਨ ਸੰਤ ਸ੍ਰੀ ਪਿਯੂਸ਼ ਮੁਨੀ ਜੀ ,ਸ੍ਰੀ ਸਇਮੇਸ਼ ਮੁਨੀ ਜੀ ਅਤੇ ਸ੍ਰੀ ਅਭਿਨਵ ਮੁਨੀ ਜੀ

ਭਜਨ ਪਰਿਵਾਰ ਨੇ ਆਦਮਪੁਰ ਸੀਟ 'ਤੇ ਲਗਾਤਾਰ 16ਵੀਂ ਵਾਰ ਜਿੱਤ ਕੀਤੀ ਦਰਜ, ਬੀਜੇਪੀ ਦੇ ਭਵਿਆ ਬਿਸ਼ਨੋਈ ਜਿੱਤੇ 

ਚੰਡੀਗੜ੍ਹ : ਹਿਸਾਰ ਜ਼ਿਲ੍ਹੇ ਦੀ 47- ਆਦਮਪੁਰ ਵਿਧਾਨ ਸਭਾ ਸੀਟ, ਜੋ ਕਿ ਤਿੰਨ ਮਹੀਨੇ ਪਹਿਲਾਂ 3 ਅਗਸਤ ਨੂੰ ਤਤਕਾਲੀ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਦੇ ਅਸਤੀਫੇ ਨਾਲ ਖਾਲੀ ਹੋਈ ਸੀ ਅਤੇ ਜਿੱਥੇ 3 ਨਵੰਬਰ ਨੂੰ ਉਪ ਚੋਣ ਹੋਈ ਸੀ, ਲਈ ਅੱਜ ਵੋਟਾਂ ਦੀ ਗਿਣਤੀ ਦੌਰਾਨ ਕੁਲਦੀਪ ਵੱਡੇ ਪੁੱਤਰ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਦੇ ਮਰਹੂਮ ਭਜਨ ਲਾਲ ਦੇ ਪੋਤੇ ਭਵਿਆ ਬਿਸ਼ਨੋਈ