- ਕਿਹਾ! ਬੀਤੇ ਕਰੀਬ 27 ਸਾਲਾਂ ਤੋਂ ਨਹੀਂ ਲਈ ਪਾਰਕ ਦੀ ਸਾਰ
- ਕਰੀਬ 41 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਪਾਰਕ ਦਾ ਸੁੰਦਰੀਕਰਨ : ਵਿਧਾਇਕ ਸਿੱਧੂ
ਲੁਧਿਆਣਾ, 13 ਮਾਰਚ : ਸਾਫ ਸੁਥਰਾ ਅਤੇ ਹਰਿਆਵਲ ਭਰਿਆ ਵਾਤਾਵਰਣ ਮੁਹੱਈਆ ਕਰਾਉਣ ਦੇ ਮੰਤਵ ਨਾਲ, ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਵਾਰਡ ਨੰਬਰ 41 ਵਿਖੇ ਗਿੱਲ ਚੌਂਕ ਤੋਂ ਪ੍ਰਤਾਪ ਚੌੱਕ ਤੱਕ