ਰਾਸ਼ਟਰੀ

ਗੁਜਰਾਤ ਚੋਣਾਂ ’ਚ ਆਪ ਨੂੰ ਝਟਕਾ, ਅਬਡਾਸਾ ਤੋਂ ਆਪ ਉਮੀਦਵਾਰ ਨੇ ਕੀਤਾ ਬੀਜੇਪੀ ਨੂੰ ਸਮਰਥਨ ਦੇ ਐਲਾਨ
ਗੁਜਰਾਤ : ਗੁਜਰਾਤ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਜ਼ੋਰਾਂ-ਸ਼ੋਰਾਂ ‘ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਇਸੇ ਵਿਚਾਲੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਗੁਜਰਾਤ ਦੇ ਕੱਛ ਜ਼ਿਲ੍ਹੇ ਦੀ ਅਬਡਾਸਾ ਵਿਧਾਨ ਸਭਾ ਸੀਟ ਤੋਂ ‘ਆਪ’ ਉਮੀਦਵਾਰ ਨੇ ਭਾਜਪਾ ਉਮੀਦਵਾਰ ਨੂੰ ਆਪਣਾ ਸਮਰਥਨ ਦੇ ਦਾ ਐਲਾਨ ਕੀਤਾ ਹੈ। ਦਰਅਸਲ, ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਵਸੰਤ ਵਲਜੀਭਾਈ ਖੇਤਾਨੀ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਉਸ ਨੇ....
‘‘ਮੈਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ’ਤੇ ਉਨ੍ਹਾਂ ਨੂੰ ਕੋਟਿ-ਕੋਟਿ ਨਮਨ ਕਰਦਾ ਹਾਂ : ਪ੍ਰਧਾਨ ਮੰਤਰੀ ਮੋਦੀ
ਨਿਊ ਦਿੱਲੀ : ਸਿੱਖਾਂ ਦੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ। ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਨਮਨ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਗੁਰੂ ਜੀ ਦੀ ਸ਼ਹੀਦੀ ਦਿਹਾੜੇ ’ਤੇ ਉਨ੍ਹਾਂ ਨੂੰ ਨਮਨ ਕੀਤਾ। ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅੱਤਿਆਚਾਰ ਤੇ ਅਨਿਆਂ ਦੇ ਅੱਗੇ ਝੁਕਣ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਪ੍ਰੇਰਿਤ ਕਰਦੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਲਿਖਿਆ,....
ਧਰਮ ਪਰਿਵਰਤਨ ਮਾਮਲੇ ‘ਚ ਕੇਂਦਰ ਨੇ ਸੁਪਰੀਮ ਕੋਰਟ ਵਿਚ ਹਲਫਨਾਮਾ ਕੀਤਾ ਦਾਖਲ,ਸਰਕਾਰ ਜਲਦ ਹੀ ਕਾਨੂੰਨ ਬਣਾਏਗੀ।
ਨਿਊ ਦਿੱਲੀ : ਜ਼ਬਰਦਸਤੀ ਧਰਮ ਪਰਿਵਰਤਨ ਮਾਮਲੇ ‘ਚ ਕੇਂਦਰ ਨੇ ਸੁਪਰੀਮ ਕੋਰਟ ਵਿਚ ਹਲਫਨਾਮਾ ਦਾਖਲ ਕੀਤਾ। ਕੇਂਦਰ ਨੇ ਕਿਹਾ ਕਿ ਉਹ ਮਾਮਲੇ ਦੀ ਗੰਭੀਰਤਾ ਤੋਂ ਜਾਣੂ ਹਨ ਤੇ ਇਸ ਨੂੰ ਰੋਕਣ ਲਈ ਸਰਕਾਰ ਜਲਦ ਹੀ ਕਾਨੂੰਨ ਬਣਾਏਗੀ। ਕੇਂਦਰ ਸਰਕਾਰ ਨੇ ਆਪਣੇ ਹਲਫਨਾਮੇ ਵਿਚ ਕਿਹਾ ਕਿ ਧਾਰਮਿਕ ਆਜ਼ਾਦੀ ਦਾ ਮਤਲਬ ਇਹ ਨਹੀਂ ਕਿ ਧੋਖਾਦੇਹੀ ਲਾਲਚ ਤੇ ਹੋਰ ਕਿਸੇ ਤਰੀਕੇ ਨਾਲ ਕਿਸੇ ਵਿਅਕਤੀ ਦਾ ਧਰਮ ਪਰਿਵਰਤਨ ਕਰਵਾਇਆ ਜਾਵੇ। ਕੇਂਦਰ ਨੇ ਕਿਹਾ, 9 ਰਾਜਾਂ ਕੋਲ ਅਜਿਹੇ ਮਾਮਲਿਆਂ ‘ਤੇ ਪਾਬੰਦੀ ਲਗਾਉਣ ਲਈ ਕਾਨੂੰਨ ਹਨ....
ਆਪਣੀ ਪ੍ਰੇਮਿਕਾ ਦੇ ਕਰੀਬੀ ਨੂੰ ਫਸਾਉਣ ਲਈ ਆਈਆਈਟੀ ਵਿਦਿਆਰਥੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਧਮਕੀ
ਅਹਿਮਦਾਬਾਦ : ਗੁਜਰਾਤ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਾਲ ਹੀ ਵਿੱਚ ਮਿਲੀ ਜਾਨੋਂ ਮਾਰਨ ਦੀ ਧਮਕੀ ਦੇ ਸਬੰਧ ਵਿੱਚ ਇੱਕ 25 ਸਾਲਾ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਅਮਨ ਸਕਸੈਨਾ ਨਾਂ ਦੇ ਨੌਜਵਾਨ ਨੂੰ ਸ਼ਨੀਵਾਰ ਰਾਤ ਉੱਤਰ ਪ੍ਰਦੇਸ਼ ਦੇ ਬਦਾਊਨ ਤੋਂ ਗ੍ਰਿਫਤਾਰ ਕੀਤਾ ਗਿਆ। ਨੌਜਵਾਨ ਦੇ ਫੜੇ ਜਾਣ ਤੋਂ ਬਾਅਦ ਪਤਾ ਲੱਗਾ ਕਿ ਮਾਮਲਾ ਪ੍ਰੇਮ ਤਿਕੋਣ ਦਾ ਹੈ। IIT ਬੰਬੇ ਤੋਂ B.Tech ਦੀ ਪੜ੍ਹਾਈ ਕਰ ਚੁੱਕੇ ਅਮਨ ਨੂੰ ਇੱਕ ਕੁੜੀ ਪਸੰਦ ਸੀ। ਇੱਕ ਹੋਰ ਮੁੰਡੇ....
ਆਰਐਸਐਸ ਅਤੇ ਪੀਐਮ ਮੋਦੀ ਨਾਲ ਸਿਆਸੀ ਲੜਾਈ ਹੈ, ਮੇਰੇ ਦਿਲ ਵਿੱਚ ਸਭ ਲਈ ਪਿਆਰ ਹੈ : ਰਾਹੁਲ ਗਾਂਧੀ
ਇੰਦੌਰ (ਜੇਐੱਨਐੱਨ) : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਮਨ ਵਿੱਚ ਆਰਐਸਐਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇੱਕ ਵੀ ਨਫ਼ਰਤ ਨਹੀਂ ਹੈ। ਭਾਰਤ ਜੋੜੋ ਯਾਤਰਾ 'ਤੇ ਗਏ ਰਾਹੁਲ ਨੇ ਸ਼ਨੀਵਾਰ ਨੂੰ ਮਹੂ 'ਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਇਹ ਗੱਲਾਂ ਕਹੀਆਂ। ਰਾਹੁਲ ਨੇ ਕਿਹਾ ਕਿ ਆਰਐਸਐਸ ਅਤੇ ਪੀਐਮ ਮੋਦੀ ਨਾਲ ਉਨ੍ਹਾਂ ਦੀ ਲੜਾਈ ਸਿਰਫ਼ ਸਿਆਸੀ ਹੈ। ਉਹ ਉਨ੍ਹਾਂ ਨੂੰ ਨਫ਼ਰਤ ਨਹੀਂ ਕਰਦਾ। ਮਹੂ 'ਚ ਕਾਂਗਰਸ ਨੇਤਾ ਨੇ ਇਹ ਵੀ ਕਿਹਾ ਕਿ ਭਾਜਪਾ ਦੇ ਲੋਕ ਸਿਰਫ ਡਰ ਫੈਲਾਉਣਾ....
ਕਾਂਗਰਸ ਸਰਜੀਕਲ ਸਟ੍ਰਾਈਕ 'ਤੇ ਸਵਾਲ ਉਠਾਉਂਦੀ ਹੈ : ਪੀਐਮ ਮੋਦੀ
ਖੇੜਾ (ਏਜੰਸੀ) : ਗੁਜਰਾਤ ਵਿਧਾਨ ਸਭਾ ਚੋਣਾਂ ਲਈ ਭਾਜਪਾ ਸਰਗਰਮੀ ਨਾਲ ਪ੍ਰਚਾਰ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਗੁਜਰਾਤ ਦੇ ਖੇੜਾ ਵਿੱਚ ਇੱਕ ਚੋਣ ਸਭਾ ਨੂੰ ਸੰਬੋਧਨ ਕੀਤਾ। ਜਨਤਾ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਅੱਤਵਾਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਗੁਜਰਾਤ ਲੰਬੇ ਸਮੇਂ ਤੋਂ ਅੱਤਵਾਦ ਦਾ ਨਿਸ਼ਾਨਾ ਬਣਿਆ ਹੋਇਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਪੀਐਮ ਮੋਦੀ ਨੇ ਅੱਗੇ ਕਿਹਾ, 'ਸੂਰਤ ਅਤੇ ਅਹਿਮਦਾਬਾਦ ਵਿੱਚ ਹੋਏ ਧਮਾਕਿਆਂ ਵਿੱਚ ਗੁਜਰਾਤ ਦੇ ਲੋਕ ਮਾਰੇ ਗਏ।....
ਸੜਕ ਕਿਨਾਰੇ ਭੋਜ ਖਾ ਰਹੇ ਲੋਕਾਂ ਨੂੰ ਇੱਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਦਰੜਿਆ, 18 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ
ਬਿਹਾਰ : ਸਾਰਣ ਤੋਂ ਇੱਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੜਕ ਕਿਨਾਰੇ ਭੋਜ ਖਾ ਰਹੇ ਲੋਕਾਂ ਨੂੰ ਇੱਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਦਰੜ ਦਿੱਤਾ । ਇਸ ਘਟਨਾ ਵਿੱਚ ਇੱਕ ਵਿਅਕਤੀ ਨੇ ਮੌਕੇ ’ਤੇ ਦਮ ਤੋੜ ਦਿੱਤਾ, ਜਦਕਿ 18 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਨ੍ਹਾਂ ਲੋਕਾਂ ਨੂੰ ਦਰੜਨ ਮਗਰੋਂ ਅੱਗੇ ਜਾ ਕੇ ਕਾਰ ਵੀ ਪਲਟ ਗਈ। ਇਸ ਘਟਨਾ ਦੀ ਜਾਣਕਰੀ ਤੁਰੰਤ ਹੀ ਪੁਲਿਸ ਨੂੰ ਦਿੱਤੀ ਗਈ ਤੇ ਐਂਬੂਲੈਂਸ....
ਹੈਰਾਨ ਕਰ ਦੇਣ ਵਾਲਾ ਮਾਮਲਾ ਆਇਆ ਸਾਹਮਣੇ, ਕੈਸ਼ੀਅਰ ਨੇ ਮ੍ਰਿਤਕ ਔਰਤ ਦੇ ਖਾਤੇ ਵਿਚੋਂ ਕਢਵਾਏ 46 ਲੱਖ ਰੁਪਏ
ਜੀਂਦ : ਹਰਿਆਣਾ ਦੇ ਜੀਂਦ ਵਿਖੇ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਕੈਸ਼ੀਅਰ ਵੱਲੋਂ ਮ੍ਰਿਤਕ ਔਰਤ ਦੇ ਖਾਤੇ ਵਿਚੋਂ 46 ਲੱਖ ਰੁਪਏ ਕਢਵਾਏ ਗਏ ਹਨ। ਮਾਮਲਾ ਸਟੇਟ ਬੈਂਕ ਆਫ ਇੰਡੀਆ ਦੀ ਪਿੱਲੂ ਖੇੜਾ ਬ੍ਰਾਂਚ ਦਾ ਹੈ ਜਿਥੇ ਇਕ ਕੈਸ਼ੀਅਰ ਵੱਲੋਂ ਮ੍ਰਿਤਕ ਔਰਤ ਦੇ ਖਾਤੇ ਵਿਚੋਂ ਪੈਸੇ ਕਢਵਾ ਲਏ ਗਏ। ਹਾਈਕੋਰਟ ਨੇ ਇਹ ਕਹਿੰਦੇ ਹੋਏ ਮੁਲਜ਼ਮ ਦੀ ਪਟੀਸ਼ਨ ਰੱਦ ਕਰ ਦਿੱਤੀ ਕਿ ‘ਜਦੋਂ ਵਾੜ ਹੀ ਫ਼ਸਲ ਨੂੰ ਖਾਣ ਲੱਗ ਪਵੇ ਤਾਂ ਕੁਝ ਨਹੀਂ ਬਚ ਸਕਦਾ’। ਮਿਲੀ ਜਾਣਕਾਰੀ ਮੁਤਾਬਕ ਕੈਸ਼ੀਅਰ ਸੁਸ਼ੀਲ....
ਹੈਕਰਾ ਨੇ 48.7 ਕਰੋੜ ਵੱਟਸ ਐਪ ਯੂਜ਼ਰਸ ਦਾ ਡਾਟਾ ਹੈਕ ਕਰਕੇ ਵੇਚਣ ਲਈ ਇੰਟਰਨੈੱਟ ‘ਤੇ ਵਿਕਰੀ ਲਈ ਕੀਤਾ ਜਾਰੀ
ਨਵੀਂ ਦਿੱਲੀ : ਹੈਕਰਾਂ ਨੇ ਦੁਨੀਆ ਭਰ ਦੇ 48.7 ਕਰੋੜ ਵੱਟਸ ਐਪ ਯੂਜ਼ਰਸ ਦਾ ਡਾਟਾ ਹੈਕ ਕਰਕੇ ਇੰਟਰਨੈੱਟ ‘ਤੇ ਵਿਕਰੀ ਲਈ ਜਾਰੀ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ 61.62 ਲੱਖ ਫ਼ੋਨ ਨੰਬਰ ਭਾਰਤੀਆਂ ਦੇ ਹਨ। ਇਸ ਡਾਟਾ ਵਿੱਚ ਫ਼ੋਨ ਨੰਬਰ, ਦੇਸ਼ ਦਾ ਨਾਮ ਅਤੇ ਖੇਤਰ ਕੋਡ ਸ਼ਾਮਲ ਹੁੰਦਾ ਹੈ। ਸਾਰਾ ਡਾਟਾ ਐਕਟਿਵ ਯੂਜ਼ਰਸ ਦਾ ਹੈ। 16 ਨਵੰਬਰ ਨੂੰ ਜਾਰੀ ਕੀਤੇ ਗਏ ਡਾਟਾ ਵਿੱਚ 84 ਦੇਸ਼ਾਂ ਦੇ ਨਾਗਰਿਕਾਂ ਦੀ ਜਾਣਕਾਰੀ ਹੈ। ਜਾਣਕਾਰੀ ਮੁਤਾਬਕ ਦੇਸ਼ਾਂ ਦੇ ਹਿਸਾਬ ਨਾਲ ਨੰਬਰਾਂ ਦੀਆਂ ਸ਼੍ਰੇਣੀਆਂ ਬਣਾਈਆਂ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦੇਣ ਦੇ ਦੋਸ਼ ਇੱਕ ਨੌਜਵਾਨ ‘ਚ ਗ੍ਰਿਫਤਾਰ
ਨਿਊ ਦਿੱਲੀ : ਇੰਜੀਨੀਅਰਿੰਗ ਛੱਡਣ ਵਾਲੇ ਅਮਨ ਸਕਸੈਨਾ ਨੂੰ ਸ਼ਨੀਵਾਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦੇਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ। ਇਸ ਘਟਨਾ ਵਿੱਚ ਗੁਜਰਾਤ ਦੀ ਇੱਕ ਕੁੜੀ ਅਤੇ ਇੱਕ ਨੌਜਵਾਨ ਦਾ ਨਾਮ ਵੀ ਸਾਹਮਣੇ ਆਇਆ ਹੈ। ਗੁਜਰਾਤ ਏਟੀਐਸ ਇਨ੍ਹਾਂ ਸਾਰਿਆਂ ਦੀ ਭਾਲ ਕਰ ਰਹੀ ਸੀ। ਦੇਰ ਰਾਤ ਤੱਕ ਪੁੱਛਗਿੱਛ ਤੋਂ ਬਾਅਦ ਟੀਮ ਅਮਨ ਨੂੰ ਆਪਣੇ ਨਾਲ ਲੈ ਗਈ। ਗੁਜਰਾਤ ਏਟੀਐਸ ਦੇ ਇੰਸਪੈਕਟਰ ਵੀਐਨ ਬਘੇਲਾ ਟੀਮ ਦੇ ਨਾਲ ਰਾਤ ਕਰੀਬ 10 ਵਜੇ ਸਿਵਲ ਲਾਈਨ ਥਾਣੇ ਪਹੁੰਚੇ। ਇਸ ਤੋਂ....
ਰਾਮਦੇਵ ਦੇ ਔਰਤਾਂ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ਤੇ ਮਹਿਲਾ ਕਮਿਸ਼ਨ ਨੇ ਨੋਟਿਸ ਭੇਜ ਕੇ ਦੋ ਦਿਨ 'ਚ ਸਪੱਸ਼ਟੀਕਰਨ ਮੰਗਿਆ
ਮਹਾਰਾਸ਼ਟਰ : ਬਾਬਾ ਰਾਮਦੇਵ ਫਿਰ ਤੋਂ ਸੁਰਖੀਆਂ ਵਿਚ ਹਨ। ਉਨ੍ਹਾਂ ਨੇ ਔਰਤਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਮਹਿਲਾਵਾਂ ਨੂੰ ਲੈ ਕੇ ਵਿਵਾਦਿਤ ਬਿਆਨ ਦੇ ਕੇ ਯੋਗ ਗੁਰੂ ਬਾਬਾ ਰਾਮਦੇਵ ਮੁਸ਼ਕਲ ਵਿਚ ਹਨ। ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਬਾਬਾ ਰਾਮਦੇਵ ਨੂੰ ਨੋਟਿਸ ਭੇਜ ਕੇ ਦੋ ਦਿਨ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਹੈ। ਇਸ ਦੀ ਜਾਣਕਾਰੀ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਟਵਿੱਟਰ ਅਕਾਊਂਟ ਤੋਂ ਦਿੱਤੀ ਹੈ। ਠਾਣੇ ਵਿਚ ਇਕ ਪ੍ਰੋਗਰਾਮ ਵਿਚ ਬੋਲਦੇ ਹੋਏ ਬਾਬਾ ਰਾਮਦੇਵ ਨੇ ਔਰਤਾਂ ਦੇ ਸਨਮਾਨ ਨੂੰ ਠੇਸ....
ਜੇਲ੍ਹ 'ਚ ਬੰਦ ਜੈਨ ਦੇ ਨਵੇਂ ਵੀਡੀਓ ‘ਤੇ ਕੇਜਰੀਵਾਲ ਨੇ ਕਿਹਾ ''ਭਾਜਪਾ ਨੇ ਦਿੱਲੀ 'ਚ ਗਾਰੰਟੀ ਦਿੱਤੀ ਹੈ ਕਿ ਹਰ ਵਾਰਡ ਵਿਚ ਵੀਡੀਓ ਦੀ ਦੁਕਾਨ ਖੋਲ੍ਹਣਗੇ''
ਗੁਜਰਾਤ : ਤਿਹਾੜ ਜੇਲ੍ਹ ਵਿਚ ਬੰਦ ਸਤੇਂਦਰ ਜੈਨ ਦੇ ਨਵੇਂ ਵੀਡੀਓ ‘ਤੇ ਗੁਜਰਾਤ ਵਿਧਾਨ ਸਭਾ ਚੋਣ ਵਿਚ ਪ੍ਰਚਾਰ ਲਈ ਸੂਰਤ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਦਿੱਲੀ ਦੇ ਅੰਦਰ ਇਕ ਗਾਰੰਟੀ ਦਿੱਤੀ ਹੈ ਕਿ ਹਰ ਵਾਰਡ ਵਿਚ ਵੀਡੀਓ ਦੀ ਦੁਕਾਨ ਖੋਲ੍ਹਣਗੇ। ਭਾਜਪਾ ਹੁਣ ਵੀਡੀਓ ਬਣਾਉਣ ਦੀ ਕੰਪਨੀ ਬਣ ਗਈ ਹੈ। ਦਿੱਲੀ ਦੀ ਜਨਤਾ ਤੈਅ ਕਰੇਗੀ ਕਿ ਉਨ੍ਹਾਂ ਨੂੰ ਵੀਡੀਓ ਬਣਾਉਣ ਦੀ ਕੰਪਨੀ ਚਾਹੀਦੀ ਹੈ ਜਾਂ ਸਰਕਾਰ ਚੰਗੀ ਚਲਾਉਣ ਲਈ ਅਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਬਣਾਉਣ ਲਈ। ਇਸ ਤੋਂ ਬਾਅਦ....
ਬੱਲਾਰਸ਼ਾਹ ਰੇਲਵੇ ਸਟੇਸ਼ਨ ਤੇ ਬਣੇ ਫੁੱਟ ਓਵਰਬ੍ਰਿਜ ਦਾ ਇੱਕ ਹਿੱਸਾ ਡਿੱਗਿਆ, ਕਈ ਜਖ਼ਮੀ
ਚੰਦਰਪੁਰ : ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਬੱਲਾਰਸ਼ਾਹ ਰੇਲਵੇ ਸਟੇਸ਼ਨ ‘ਤੇ ਬਣੇ ਫੁੱਟ ਓਵਰਬ੍ਰਿਜ ਦਾ ਇਕ ਹਿੱਸਾ ਡਿਗ ਗਿਆ ਹੈ। ਬ੍ਰਿਜ ਦੀ ਉਚਾਈ 60 ਫੁੱਟ ਹੈ ਤੇ ਹਾਦਸੇ ਦੇ ਸਮੇਂ ਲੋਕ ਇਸ ਤੋਂ ਲੰਘ ਰਹੇ ਸਨ। ਬ੍ਰਿਜ ਦਾ ਹਿੱਸਾ ਟੁੱਟਦੇ ਹੀ 60 ਫੁੱਟ ਦੀ ਉਚਾਈ ਤੋਂ ਰੋਲਵੇ ਪਟੜੀਆਂ ‘ਤੇ ਡਿੱਗ ਗਏ। ਸ਼ੁਰੂਆਤੀ ਜਾਣਕਾਰੀ ਮੁਤਾਬਕ 20 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਪਰ ਰੇਲਵੇ ਦੇ ਅਧਿਕਾਰਤ ਬਿਆਨ ਮੁਤਾਬਕ 4 ਲੋਕ ਜ਼ਖਮੀ ਹੋਏ ਹਨ। ਸਾਰਿਆਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।....
ਪੱਛਮੀ ਬੰਗਾਲ 'ਚ ਸੀਏਏ ਲਾਗੂ ਕਰੇਗਾ ਕੇਂਦਰ, ਮਮਤਾ ਬੈਨਰਜੀ 'ਚ ਹਿੰਮਤ ਹੈ ਤਾਂ ਰੋਕ ਕੇ ਦਿਖਾਵੇ : ਸ਼ੁਭੇਂਦੂ ਅਧਿਕਾਰੀ
ਕੋਲਕਾਤਾ : ਪੱਛਮੀ ਬੰਗਾਲ ਵਿੱਚ ਸੀਏਏ ਨੂੰ ਲੈ ਕੇ ਬੀਜੇਪੀ ਅਤੇ ਮਮਤਾ ਬੈਨਰਜੀ ਸਰਕਾਰ ਵਿੱਚ ਇਲਜ਼ਾਮ ਅਤੇ ਜਵਾਬੀ ਤਲਖ਼ੀ ਸ਼ੁਰੂ ਹੋ ਗਈ ਹੈ। ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਚੁਣੌਤੀ ਦਿੱਤੀ ਕਿ ਬੰਗਾਲ ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਕਿਸੇ ਵੀ ਕੀਮਤ 'ਤੇ ਲਾਗੂ ਕੀਤਾ ਜਾਵੇਗਾ। ਜੇਕਰ ਮਮਤਾ ਬੈਨਰਜੀ ਇਸ ਨੂੰ ਰੋਕਣਾ ਚਾਹੁੰਦੀ ਹੈ ਤਾਂ ਰੋਕੋ। ਉਨ੍ਹਾਂ ਕਿਹਾ ਕਿ ਅਸੀਂ ਸੀਏਏ ਬਾਰੇ ਕਈ ਵਾਰ ਚਰਚਾ ਕਰ ਚੁੱਕੇ ਹਾਂ, ਹੁਣ ਇਸ ਨੂੰ ਕਿਸੇ ਵੀ ਹਾਲਤ....
ਭਾਰਤ ਜੋੜੋ ਯਾਤਰਾ ’ਚ ਅਮਰੀਕੀ ਨਾਗਰਿਕ ਹੋਇਆ ਸ਼ਾਮਲ
ਮੱਧ ਪ੍ਰਦੇਸ਼ : ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਅੱਜ ਇੱਕ ਅਮਰੀਕੀ ਨਾਗਰਿਕ ਗ੍ਰਾਂਟ ਸ਼ਾਮਲ ਹੋਇਆ। ਉਸ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦਾ ਯੂਨੀਫਾਈਡ ਕਰਨ ਵਾਲਾ ਅੰਦੋਲਨ ਉਸ ਨੂੰ ਪਸੰਸ ਹੈ। ਇਸ ਲਈ ਉਹ ਇਸ ਯਾਤਰਾ ’ਚ ਸ਼ਾਮਲ ਹੋਇਆ ਹੈ। ਗ੍ਰਾਂਟ ਤਾਮਿਲਨਾਡੂ ਦੀ ਇੱਕ ਯੂਨੀਵਰਸਿਟੀ ਵਿੱਚ ਪੀ.ਐਚ.ਡੀ ਕਰ ਰਿਹਾ ਹੈ। ਉਸ ਨੇ ਕਿਹਾ ਕਿ ਇਸ ਯਾਤਰਾ ਦਾ ਮਕਸ਼ਦ ਬਿਲਕੁੱਲ ਕਲੀਅਰ ਭਾਰਤ ਨੂੰ ਜੋੜਨਾ ਹੈ। ਇਸ ਦੇ ਚੰਡੇ ਮੈਸੇਜ ਨੂੰ ਦੇਖਦੇ ਹੋਏ ਉਹ ਇਸ ’ਚ ਸ਼ਾਮਲ ਹੋਇਆ ਹੈ।