ਅੰਮ੍ਰਿਤਸਰ,6 ਜਨਵਰੀ : ਅੱਜ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਸਿਮਰਨਜੀਤ ਸਿੰਘ ਮਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜੇ ਜਿੱਥੇ ਉਹਨਾਂ ਵੱਲੋ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਅਸੀਂ ਅਰਦਾਸ ਕੀਤੀ ਸਤਵੰਤ ਸਿੰਘ ਦੀ ਭਾਈ ਬੇਅੰਤ ਸਿੰਘ ਜੀ ਭਾਈ ਕੇਹਰ ਸਿੰਘ ਜੀ ਜਿਨਾਂ ਨੇ ਬਹੁਤ ਵੱਡਾ ਇੱਕ ਧੱਬਾ ਸਿੱਖ ਕੌਮ ਤੇ ਲੱਗਿਆ ਹੋਈਆ ਸੀ ਉਹ ਖਤਮ ਕਰ ਦਿੱਤਾ ਇਸੇ ਤਰਹਾਂ 1762 ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਉਹਨੂੰ ਵੀ ਕੈਂਸਰ ਹੋ ਗਿਆ ਸੀ ਉਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਸੀ ਉਹ ਵੀ ਆਪਣੀ ਮੌਤੇ ਨਹੀਂ ਸੀ ਮਰਿਆ ਉਹਨੂੰ ਵੀ ਕੈਂਸਰ ਹੋ ਗਿਆ ਸੀ ਤੇ ਸਿੱਖਾਂ ਨੇ ਉਹਦੇ ਚਿਹਰੇ ਦੇ ਉੱਤੇ ਕਿਰਪਾਨ ਮਾਰੀ ਸੀ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਵੀ ਸਿੱਖ ਕੌਮ ਤੇ ਹੱਥ ਨਜਾਇਜ਼ ਚੱਕਦਾ ਉਹ ਤਾਂ ਚੰਗਾ ਨਹੀਂ ਹੁੰਦਾ ਹੁਣ ਜਿਵੇਂ ਕੈਨੇਡਾ ਦੇ ਵਿੱਚ ਨਿੱਜਰ ਸਾਹਿਬ ਨੂੰ ਮਾਰਤਾ ਰਿਪਦੁਮਨ ਸਿੰਘ ਮਲਿਕ ਨੂੰ ਮਾਰਤਾ ਸਰਦੂਲ ਸਿੰਘ ਨੂੰ ਮਾਰਤਾ ਬਰਤਾਣੀਆਂ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਤਾ ਸੈਂਟਰ ਦੀ ਸਰਕਾਰ ਮੋਦੀ ਨੇ ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਸ਼ਹੀਦ ਕਰਤਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕੀਤਾ ਵਾਹਿਗੁਰੂ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕੀਤਾ ਇਹ ਮੋਦੀ ਸਰਕਾਰ ਨੇ ਜੋ ਇਹ ਕੰਮ ਸ਼ੁਰੂ ਕੀਤੀ ਹੈ ਇਹ ਜਿਹੜਾ ਅਸਰ ਮਾੜਾ ਹੋਵੇਂਗਾ ਕਿਉ ਕਰਕੇ ਜਿੱਤਣ ਹੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਹਿੰਦੁਤਵਾ ਤੇ ਇੰਡੀਆ ਦਾ ਹੱਥ ਹੈ ਸਾਡੇ ਕੈਨੇਡਾ ਦੇ ਸਿੱਖਾਂ ਨੂੰ ਕਤਲ ਕਰਨ ਦੇ ਵਿੱਚ ਸੈਸਨੇਟ ਕਰਨ ਦੇ ਵਿੱਚ ਉਸੇ ਦਿਨ ਜਿਹੜੇ ਸਾਡੇ ਵਿਦੇਸ਼ੀ ਵਜ਼ੀਰ ਹੈ ਜੇ ਸ਼ੰਕਰ ਜੀ ਉਹਨਾਂ ਨੂੰ ਜੈਡ ਪਲਸ ਸਿਕਿਉਰਟੀ ਦਿੱਤੀ ਗਈ ਹੈ। ਜਿਹਦਾ ਮਤਲਬ ਹੈ ਕਿ ਇੰਡੀਆ ਨੇ ਕਰਾਇਆ ਇਸੇ ਕਰਕੇ ਜੇਡ ਪਲਸ ਸਿਕਿਉਰਟੀ ਫੋਰਨ ਮਨਿਸਟਰ ਜੇ ਸ਼ੰਕਰ ਜੀ ਨੂੰ ਦਿੱਤੀ ਗਈ ਹੈ ਤੇ ਜਿਹੜੇ ਨੈਸ਼ਨਲ ਸਕਿਉਰਟੀ ਡਿਵਾਈਸ ਹੈ ਜਿਹੜੇ ਰੋ ਦੇ ਕਰੈਕਟਰ ਹ ਆਈਪੀ ਦੇ ਡਾਇਰੈਕਟਰ ਹ ਮਿਲਟਰੀ ਇਹਨਾਂ ਸਾਰਿਆਂ ਦਾ ਹੱਥ ਇਹ ਕਤਲਾਂ ਦੇ ਵਿੱਚ ਹੈ ਤੇ ਸਿੱਖ ਜਿਵੇਂ ਸਤਵੰਤ ਸਿੰਘ ਦਾ ਨਾਂ ਲਿਆ ਭਾਈ ਬੇਅੰਤ ਸਿੰਘ ਦਾ ਨਾਂ ਲਿਆ ਕੇ ਭਾਈ ਕੇਹਰ ਸਿੰਘ ਜੀ ਦਾ ਨਾਂ ਲਿਆ ਇਹੋ ਜਿਹੀ ਸਿੱਖ ਸੂਰਮੇ ਇਹ ਚੁੱਪ ਕਰਕੇ ਨਹੀਂ ਬੈਠਿਆ ਕਰਦੇ ਹੈ ਬੇਸ਼ੱਕ ਮੋਦੀ ਹੋਵੇ ਬੇਸ਼ੱਕ ਇੰਦਰਾ ਗਾਂਧੀ ਹੋਵੇ ਬੇਸ਼ੱਕ ਅਮਿਤ ਸ਼ਾਹ ਜੀ ਹੋਣ ਜਿੰਨਾਂ ਨੇ ਜ਼ੁਲਮ ਸਿੱਖਾਂ ਦੇ ਉੱਤੇ ਕੀਤਾ ਹੈ ਉਹਨਾਂ ਦੀ ਛਾਤੀ ਦੇ ਉੱਤੇ ਆ ਕੇ ਇਹ ਸਿੱਖ ਬੈਠ ਜਾਂਦੇ ਹਨ ਤਾਂ ਫਿਰ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਮਾਨ ਨੇ ਕਿਹਾ ਕਿ ਬੰਗਲਾ ਸਾਹਿਬ ਗੁਰਦੁਆਰੇ ਤੋਂ ਚੱਲ ਕੇ ਅਸੀਂ ਪਾਰਲੀਮੈਂਟ ਹਾਊਸ ਜਾਣਾ ਸੀ ਫਿਰ ਇਹ ਐਸਜੀਪੀਸੀ ਬਾਦਲ ਹੋਣਾਂ ਦੀ ਸੁਲਹਾ ਬੀਜੇਪੀ ਦੇ ਨਾਲ ਹੋ ਰਹੀ ਸੀ ਫਿਰ ਉਹ ਮੁਲਤਵੀ ਕਰਤਾ ਸੀ ਬੜਾ ਅਫਸੋਸ ਹੋਇਆ ਅਸੀਂ ਬੜੇ ਨਿਰਾਸ਼ ਹੋਏ ਕੀ ਇਹ ਕੰਮ ਕਰ ਦਿੱਤਾ ਹੈ ਤੇ ਜਿਹੜੇ ਫਾਂਸੀ ਦੇ ਚੱਕਰ ਹ ਤੁਹਾਨੂੰ ਪਤਾ ਕਿ ਮਿਡਲ ਈਸਟ ਦੇ ਵਿੱਚ ਅੱਠ ਨੇਵੀ ਦੇ ਜਵਾਨ ਤੇ ਅਫਸਰ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੋਈ ਸੀਗੀ ਉਹਨਾਂ ਦੀ ਮੌਤ ਦੀ ਸਜ਼ਾ ਛਡਾਉਣ ਦੇ ਲਈ ਮੋਦੀ ਸਾਹਿਬ ਕਟਰ ਗਏ ਐ ਤੇ ਉੱਥੇ ਉਹਨਾਂ ਨੇ ਬੇਨਤੀਆਂ ਕੀਤੀਆਂ ਕਿ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਹੁਣ ਕਾਨੂੰਨ ਦਾ ਇੱਕ ਮਕਸਦ ਹੈ ਕਿ ਸਾਰਿਆਂ ਦੀ ਬਰਾਬਰ ਹੁੰਦਾ ਜੇ ਮੋਦੀ ਸਾਹਿਬ ਨੇ ਅੱਠ ਨੇਵੀ ਦੇ ਬੰਦਿਆਂ ਦੀ ਮੌਤ ਦੀ ਸਜ਼ਾ ਮਾਫ ਕਰਵਾਈ ਹੈ ਫਿਰ ਰਾਜੂਆਣਾ ਸਾਹਿਬ ਦੀ ਕਿਉਂ ਨਹੀਂ ਮਾਫ ਕਰਾਉਂਦੇ ਹੈ ਤੇ ਅਮਿਤ ਸ਼ਾਹ ਜੀ ਕਹਿੰਦੇ ਆ ਕਿ ਉਸ ਨੇ ਪਛਤਾਵਾ ਨਹੀਂ ਕੀਤਾ ਹੁਣ ਸਿੱਖ ਤਾਂ ਪਛਤਾਵਾ ਕਦੇ ਵੀ ਨਹੀਂ ਕਰਦੇ ਹੁਣ ਤੁਸੀਂ ਦੱਸੋ ਭਾਈ ਸਤਵੰਤ ਸਿੰਘ ਤੋ ਪਛਤਾਵਾ ਕਰਵਾਈਏ ਅੱਜ ਦੇਖੋ ਕਿਵੇਂ ਕਿਵੇਂ ਅਕਾਲ ਤਖਤ ਸਾਹਿਬ ਦੇ ਉੱਤੇ ਉਹਨਾਂ ਦੀ ਤਾਰੀਫ ਕੀਤੀ ਗਈ ਹੈ ਭਾਈ ਬੇਅੰਤ ਸਿੰਘ ਦੀ ਭਾਈ ਦੇਰ ਸਿੰਘ ਜੀ ਇਹਦੇ ਚ ਪਛਤਾਵਾ ਕਾਹਦਾ ਹੈਗਾ ਜੇ ਤੁਸੀਂ ਕਟਰ ਜਾ ਕੇ ਅੱਠ ਨੇਵੀ ਦੇ ਬੰਦਿਆਂ ਨੂੰ ਮੌਤ ਦੀ ਸਜ਼ਾ ਤੋਂ ਬਚਾ ਸਕਦੇ ਹੋ ਤਾਂ ਫਿਰ ਉਹੀ ਸੋਚ ਉਹੀ ਪ੍ਰਿੰਸੀਪਲ ਇੱਥੇ ਰਾਜੋਵਾਣੇ ਨੂੰ ਵੀ ਉਹੀ ਹੋਣਾ ਚਾਹੀਦਾ ਜੋ ਉਥੇ ਕੀਤਾ ਹੈ ਬੰਦੀ ਸਿੰਘ ਉਣਾ ਨੂੰ ਨਹੀਂ ਛੱਡ ਰਹੇ ਫਿਰ ਭੁੱਲਰ ਸਾਹਿਬ ਦੇ ਲਈ ਮੈਂ ਕੇਜਰੀਵਾਲ ਕੋਲੇ ਦੋ ਵਾਰੀ ਜਾ ਕੇ ਆਏ ਤੇ ਉਹਦੀ ਸਜ਼ਾ ਪੂਰੀ ਹੋਈ ਹੋਈ ਹੈ ਕੇਜਰੀਵਾਲ ਸਾਹਿਬ ਉਥੇ ਦਸਤਖਤ ਨਹੀਂ ਕਰਦੇ ਕਸ਼ਮੀਰ ਦੇ ਵਿੱਚ ਨਿਤ ਮੁਸਲਮਾਨਾਂ ਨੂੰ ਮਾਰੀ ਜਾਂਦੇ ਹ ਉੱਥੇ ਕਹਿੰਦੇ ਆ ਕਿ ਇਹ ਹੁਣ ਅਮਨ ਹੋ ਗਿਆ ਅਮਨ ਕਿੱਥੇ ਹੋ ਗਿਆ ਫਿਰ ਮਾਰਦੇ ਕਿਉਂ ਹਨ ਜੇ ਅਮਨ ਹੋ ਗਿਆ ਇਹ ਮੁਸਲਮਾਨਾਂ ਤੇ ਸਿੱਖਾਂ ਨੂੰ ਮਾਰ ਕੇ ਅਮਨ ਕਿੱਥੇ ਹੋ ਜੂਗਾ ਹੁਣ ਸਾਰੇ ਜਿੰਨੇ ਵੀ ਇੰਡੀਅਨ ਓਸ਼ਨ ਦੇ ਵਿੱਚ ਮੁਲਕ ਹੈ ਅਰਬ ਸਾਰਾ ਇੱਥੇ ਸਾਰੇ ਮੁਸਲਮਾਨਾਂ ਦੇ ਦੇਸ਼ ਹ ਤੇ ਜਿਹੜੇ ਮੁਸਲਮਾਨਾਂ ਦੇ ਉੱਤੇ ਵਾਰ ਕਰ ਰਹੇ ਹ ਹੁਣ ਉਹ ਸਾਰੇ ਮੁਸਲਮਾਨ ਮੁਲਕ ਅਰਬ ਦੇ ਗਲਫ ਦੇ ਇੰਡੀਆ ਦੀ ਜਿੰਨੀ ਵੀ ਸ਼ਿਪਿੰਗ ਹੈ ਜਿਹੜੇ ਜਹਾਜ ਨ ਬੀਜਪੀ ਕਿੱਥੇ ਪੰਜਾਬ ਤੇ ਕਿੱਥੇ ਇੰਡੀਅਨ ਰੋਸ਼ਨ ਤੇ ਅਰਬ ਦਾ ਸਮੁੰਦਰ ਉਥੋਂ ਤੱਕ ਲੜਾਈ ਪਹੁੰਚ ਗਈ ਹੈ ਕੀ ਕਰਨਗੇ ਸਾਰਿਆਂ ਨਾਲ ਹੀ ਜਿਹੜੀ ਜਾਣਗੇ ਲਿਫੜੂ ਕੱਢ ਤੇ ਵਿੱਚ ਆਪਣੀ ਸਿੱਖਾਂ ਨੂੰ ਡੱਕਿਆ ਹੋਇਆ ਉੱਥੇ ਮੈਨੂੰ ਜਾਣ ਨਹੀਂ ਦਿੰਦੇ ਮੈਂ ਮੰਗਦਾ ਪਰਮਿਸ਼ਨ ਪਰ ਨਹੀਂ ਦਿੰਦੇ ਤੇ ਕੁਲਵੰਤ ਸਿੰਘ ਆਇਆ ਹੋਇਆ ਸੀ ਬੇੜੇ ਥਾਣੇ ਦੇ ਵਿੱਚ ਡਿਬਲੂਗੜ੍ਹ ਤੋਂ ਉਹਨੂੰ ਮਿਲਣ ਗਏ ਸੀ ਉਹਨੂੰ ਨਹੀਂ ਮਿਲਣ ਦਿੰਦੇ ਜੇ ਮੈਂ ਤਿਹਾੜ ਜੇਲ ਦੇ ਵਿੱਚ ਸਿੰਘ ਸਾਹਿਬ ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਆਖਾਂ ਕਿ ਮੈਂ ਮਿਲਣਾ ਹੈ ਜਾਂ ਸ਼ਬੀਰ ਸ਼ਾਹ ਨੂੰ ਮਿਲਣਾ ਜਾਂ ਮਲਕ ਸਾਹਿਬ ਨੂੰ ਮਿਲਣਾ ਹਵਾਰਾ ਸਾਹਿਬ ਨੂੰ ਮਿਲਣਾ ਉੱਥੇ ਵੀ ਮੈਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ ਜੇ ਮੈਂ ਕਸ਼ਮੀਰ ਜਾਣਾ ਚਾਹੁੰਦਾ ਹਾਲ ਪੁੱਛਣ ਉਥੇ ਮੇਰੇ ਤੇ ਰੋਕ ਲੱਗੀ ਹੋਈ ਹੈ ਫਿਰ ਪਾਰਲੀਮੈਂਟ ਦੇ ਵਿੱਚ ਉਥੇ ਨਹੀਂ ਬੋਲਣ ਦਿੰਦੇ ਮੇਰਾ ਮਤਲਬ ਫਿਰ ਮੈਂ ਕਾਹਦਾ ਐਮਪੀ ਹ ਸਿੱਖਾਂ ਦਾ ਜੇ ਕਿਤੇ ਮੈਂ ਜਾ ਹੀ ਨਹੀਂ ਸਕਦਾ ਤੇ ਕਿਤੇ ਜੇਲ ਦੇ ਵਿੱਚ ਮਿਲਣ ਨਹੀਂ ਜਾ ਸਕਦਾ ਡਿਬਲੁਗੜ ਕਸ਼ਮੀਰ ਚ ਨਹੀਂ ਜਾ ਸਕਦਾ ਪਾਰਲੀਮੈਂਟ ਦੇ ਵਿੱਚ ਇਜਾਜ਼ਤ ਨਹੀਂ ਬੋਲਣ ਦੀ ਮਨਜੀਤ ਸਿੰਘ ਮਾਨ ਜਿੰਦਾਬਾਦ ਜਦੋਂ ਮੈਨੂੰ ਲੋਕਾਂ ਨੇ ਚੁਣ ਕੇ ਐਮਪੀ ਪਾਰਲੀਮੈਂਟ ਦੇ ਵਿੱਚ ਭੇਜਿਆ ਉੱਥੇ ਬੋਲਣ ਤੇ ਨਹੀਂ ਭੇਜਿਆ ਪਰ ਟੌਹੜਾ ਸਾਹਿਬ ਮਖੌਲ ਕਰਦੇ ਸੀ ਕਿ ਸਿਮਰਨਜੀਤ ਸਿੰਘ ਕਿਰਪਾਨ ਤੋਂ ਬਗੈਰ ਨਹੀਂ ਜਾਂਦਾ ਪਾਰਲੀਮੈਂਟ ਚ ਇਸ ਨੇ ਉੱਥੇ ਜਾ ਕੇ ਗਤਕਾ ਖੇਡਦਾ ਹੁਣ ਦੇਖੋ ਜਦੋਂ ਆਪਣੇ ਬੰਦੇ ਹੀ ਇਹ ਸਿੱਖਾਂ ਦੇ ਉੱਤੇ ਮਖੌਲ ਕਰਨ ਲੱਗ ਪਏ ਤਾਂ ਫਿਰ ਇਹ ਸਿੱਖੀ ਕਿਵੇਂ ਪ੍ਰਫੁੱਲਤ ਹੋ ਸਕਦੀ ਹੈ। ਹੁਣ ਮੁੱਕਰ ਜਾਂਦੇ ਆ ਕਹਿ ਕੇ ਹੁਣ ਤੁਸੀਂ ਦੇਖੋ ਅਜੇ ਤੱਕ ਬਰਗਾੜੀ ਦਾ ਮਸਲਾ ਨਹੀਂ ਹੱਲ ਹੋਇਆ ਅਜੇ ਤੱਕ 328 ਸਰੂਪ ਜਿਹੜੀ ਚੋਰੀ ਕਰਾਏ ਹ ਉਹ ਮਸਲਾ ਹੱਲ ਨਹੀਂ ਹੋਇਆ ਤੇ ਐਸਜੀਪੀਸੀ ਨੇ ਕਰਾਉਣਾ 13 ਸਾਲ ਤੋਂ ਐਸਸੀਪੀਸੀ ਦੇ ਇਲੈਕਸ਼ਨ ਨਹੀਂ ਹੋ ਰਹੀ ਕਿ ਸਿੱਖਾਂ ਦੀ ਜਮਹੂਰੀਅਤ ਬਿਲਕੁਲ ਖਤਮ ਕਰ ਦਿੱਤੀ ਇੰਡੀਆ ਨੇ ਤੇ ਕਾਉਂਕੇ ਸਾਹਿਬ ਦਾ ਜਿਹੜਾ ਕਤਲ ਹੋਇਆ ਬਹੁਤ ਬੁਰੀ ਤਰਹਾਂ ਉਹਨਾਂ ਦੇਅੰਗ ਅੰਗ ਵੱਢ ਕੇ ਬੋਰੀਆਂ ਦੇ ਵਿੱਚ ਪਾ ਕੇ ਕਿਸ਼ਤੀ ਦੇ ਵਿੱਚ ਲੱਦ ਕੇ ਸਤਲੁਜ ਦਰਿਆ ਦੇ ਵਿੱਚ ਬੋਰੀਆਂ ਨੂੰ ਉਲਟਾਇਆ ਕਿ ਇਹ ਮੱਛੀਆਂ ਖਾ ਜਾਣ ਸੋ ਇਹੋ ਜਿਹੇ ਤਾਂ ਰਵਈਆ ਹਿੰਦੁਸਤਾਨ ਦਾ ਸਿੱਖਾਂ ਦੇ ਨਾਲ ਹੋ ਰਿਹਾ ਜਿਹਦੇ ਨਾਲ ਅਸੀਂ ਬਹੁਤ ਔਖੇ ਮਹਿਸੂਸ ਕਰਦੇ ਹਾਂ ਤੇ ਅਜੇ ਤੱਕ ਜਿਹੜੇ ਕਤਲ ਕੀਤੇ ਹ ਇੱਕ ਬੰਦਾ ਪੰਨੂ ਤਾਂ ਬਚ ਗਿਆ ਅਮਰੀਕਾ ਨੇ ਬਚਾ ਤਾ ਤੇ ਅਮਰੀਕਾ ਤਾਂ ਬੜਾ ਖਫਾ ਹੋਇਆ ਹੋਇਆ ਉਸ ਨੇ ਜਿਹੜਾ ਇਹਨਾਂ ਦੀ ਡਿਫੈਂਸਟਰਟੀ ਸੀ ਗੁਡ ਉਹਦੇ ਉੱਤੇ ਵੀ ਆਉਣਾ ਉਹਨਾਂ ਨੇ ਕਹਿਤਾ ਅਸੀਂ ਤੁਹਾਡੇ ਫਰੀਟੀ ਦੇ ਵਿੱਚ ਨਹੀਂ ਆਉਂਦੇ ਤੇ 26 ਜਨਵਰੀ ਨੂੰ ਪ੍ਰੈਸੀਡੈਂਟ ਵਾਈਡਨ ਨੇ ਝੰਡਾ ਲਹਿਰਾਉਣਾ ਸੀ ਉਸ ਨੇ ਵੀ ਕਿਹਾ ਕਿ ਜਿਹੜੇ ਸਿੱਖਾਂ ਨੂੰ ਤੁਸੀਂ ਬਾਹਰਤੇ ਇਸ ਕਰਕੇ ਅਸੀਂ ਨਹੀਂ ਉੱਥੇ ਆਉਣਾ ਤੇ 26 ਤਰੀਕ ਨੂੰ ਆਸਟਰੇਲੀਆ ਦੇ ਵੀ ਪ੍ਰਾਈਮ ਮਿਨਿਸਟਰ ਨੇ ਆਉਣਾ ਸੀ ਜਾਪਾਨ ਦੇ ਵੀ ਪ੍ਰਾਈਮ ਮਿਨਿਸਟਰ ਨੇ ਆਉਣਾ ਸੀ ਉਹਨਾਂ ਨੇ ਵੀ ਕਹਿ ਤਾ ਕਿ ਜੇ ਬਾਈਡਨ ਸਾਹਿਬ ਸਿੱਖਾਂ ਕਰਕੇ ਨਹੀਂ 26 ਜਨਵਰੀ ਨੂੰ ਜਾ ਰਹੇ ਤਾਂ ਅਸੀਂ ਵੀ ਜੀ ਹੁਣ ਇਹਨਾਂ ਦੀ ਫੋਰਨ ਪੋਲਿਸੀ ਖਤਮ ਹੋ ਗਈ ਹੈ ਹੁਣ ਰੂਸ ਦੇ ਕੋਲ ਜਾ ਕੇ ਮਿਨਤਾ ਹੜੇ ਕੱਢਦੇ ਹ ਰੂਸ ਦੇ ਕੋਲੇ ਕੋਈ ਚੀਜ਼ ਨਹੀਂ ਇਹਨਾਂ ਨੂੰ ਦੇਣ ਨੂੰ ਇਹ ਤਾਂ ਬਿਲਕੁਲ ਇਕੱਲੇ ਰਹਿ ਗਏ ਤੇ ਬਾਬਰੀ ਮਸਜਿਦ ਨੂੰ ਸ਼ਹੀਦ ਕਰਕੇ ਹੁਣ ਮੰਦਰ ਦੀ ਸਾਰੀ ਕੀਤੀ ਹੈ ਸੁਪਰੀਮ ਕੋਰਟ ਨੇ ਕਹਿ ਤਾ ਕਿ ਵਾਟ ਜਾਇਜ਼ ਕੰਮ ਕੀਤਾ ਬੰਦਰ ਦਾ ਤਾਂ ਮੇਰਾ ਮਤਲਬ ਹੈ ਕਿ ਇਹ ਧਾਰਮਿਕ ਜਗ੍ਹਾ ਤੋੜ ਕੇ ਭੰਨ ਕੇ ਉੱਤੇ ਮੰਦਰ ਬਣਾਈ ਜਾਣੇ ਇਹ ਇਹੋ ਜਿਹੀ ਗੱਲ ਕਦੇ ਹੋ ਸਕਦੀ ਹੈ ਇੱਕ ਸਿਵਲਾਈਜ ਦੇਸ਼ ਦੇ ਵਿੱਚ ਜਿੱਥੇ ਮਨੁੱਖਤਾ ਦਾ ਰਾਜ ਹੁੰਦਾ ਜਿੱਥੇ ਜਮਹੂਰੀਅਤ ਹੁੰਦੀ ਹੈ ਉੱਥੇ ਇਹੋ ਜਿਹੀਆਂ ਗੱਲਾਂ ਹੋਣ ਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਬਰਤਾਨੀਆ ਦੀ ਫੌਜ ਸੋਵੀਅਤ ਰੂਸ ਦੀ ਫੌਜ ਆਪਣੀ ਫੌਜ ਭੇਜ ਦੋ ਤੇ ਇੱਥੇ ਸਿੱਖਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰ ਦੋ ਇਹਨਾਂ ਸੁਬੇਕ ਸਿੰਘ ਨੂੰ ਸ਼ਹੀਦ ਕਰ ਦੋ ਹੋਰ ਸਾਰੇ ਵੱਡੇ ਵੱਡੇ ਸਿੱਖ ਲੀਡਰਾਂ ਨੂੰ ਸ਼ਹੀਦ ਕਰ ਦੋ ਬੱਚਿਆਂ ਨੂੰ ਮਾਰ ਦੋ ਬੀਬੀਆਂ ਨੂੰ ਮਾਰ ਦੋ ਆਹ ਜਿਹੜਾ ਸਰੋਵਰ ਹ ਇਹ ਤਾਂ ਲਾਲ ਹੋਇਆ ਪਿਆ ਸੀਗਾ ਇਹ 1984 ਦੇ ਵਿੱਚ ਸੋ ਮੇਰਾ ਮਤਲਬ ਹੈ ਕਿ ਇਹੋ ਜਿਹੇ ਜਮਾਨੇ ਦੇ ਵਿੱਚ ਅਸੀਂ ਸਿੱਖ ਰਹਿਣੇ ਹ ਕਿ ਲੱਖ ਲਾਹਨਤ ਹੈ ਸਾਡੀ ਕਿ ਜਿਹੜਾ ਅਸੀਂ ਅੱਜ ਵੀ ਆਮ ਪਾਰਟੀ ਬੀਜੇਪੀ ਕਾਂਗਰਸ ਨੂੰ ਵੋਟਾਂ ਪਾਈ ਜਾਂਦੇ ਤੇ ਸਾਡੀ ਇਹ ਕੌਮੀਅਤ ਕਦੋਂ ਜਾਗੂਗੀ ਕਿ ਅਸੀਂ ਸਿੱਖ ਹੈ ਤੇ ਅਸੀਂ ਆਪਣਾ ਰਾਜ ਖਾਲਿਸਤਾਨ ਚਾਹੁੰਦੇ ਹ ਇਹ ਕਦੋਂ ਆਪਾਂ ਵੋਟਾਂ ਪਾ ਕੇ ਅਮਨ ਪਸੰਦ ਤਰੀਕੇ ਦੇ ਨਾਲ ਆਪਣਾ ਮੁਲਖ ਮੰਗਾਂਗੇ ਤੇ ਮੁਲਕ ਦੇ ਵਿੱਚ ਰਾਜ ਕਰਾਂਗੇ ਹੁਣ ਸਾਰੀਆਂ ਕਿਤਾਬਾਂ ਕਹਿੰਦੀਆਂ ਕਿ ਜੀ ਸਿੱਖਾਂ ਨੇ ਬਹੁਤ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਇਨੀਆਂ ਸ਼ਹੀਦੀਆਂ ਹੋ ਗਈਆਂ ਇੰਨੇ ਕਾਲੇ ਪਾਣੀ ਚਲੇ ਗਏ ਹੁਣ ਮੈਨੂੰ ਤੁਸੀਂ ਦੱਸੋ ਸਾਰੇ ਜਣੇ ਕਿ ਜਦੋਂ ਅੰਗਰੇਜ਼ ਸੀ ਉਹਦੇ ਗੁਲਾਮ ਹਿੰਦੂ ਵੀ ਸੀਗਾ ਮੁਸਲਮਾਨ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀ ਗੁਲਾਮੀ ਦੇ ਵਿੱਚ ਸਾਡੇ ਚ ਬਰਾਬਰਤਾ ਸੀ ਪਰ 1947 ਦੇ ਵਿੱਚ ਜਦੋਂ ਅੰਗਰੇਜ਼ ਚਲਿਆ ਗਿਆ ਅਸੀਂ ਕਹਿੰਦੇ ਆ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਅਸੀਂ ਸਿੱਖ ਰਹਿ ਗਏ ਹ ਉਹ ਤਾਂ ਮੁਸਲਮਾਨ ਦੇ ਖਿਲਾਫ ਹ ਜਿਹੜੀ ਹਿੰਦੁਸਤਾਨ ਚ ਅਸੀਂ ਅੱਜ ਬੈਠੇ ਹ ਅੱਜ ਅਸੀਂ ਹਿੰਦੂਆਂ ਦੇ ਖਿਲਾਫ ਹ ਪਰ ਜਦੋਂ ਅੰਗਰੇਜ਼ ਸੀਗਾ ਸਾਡੀ ਗੁਲਾਮੀ ਦੇ ਵਿੱਚ ਬਰਾਬਰਤਾ ਸੀਗੀ ਹਿੰਦੂ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀ ਮੁਸਲਮਾਨ ਵੀ ਖਿਲਾਫ ਸੀ ਤੇ ਹੁਣ ਫਿਰ ਆ ਸਾਰੇ ਨੌਜਵਾਨ ਨਸੇ ਜਾਂਦੇ ਹ ਅੰਗਰੇਜ਼ਾਂ ਦੇ ਮੁਲਕਾਂ ਚ ਤੇ ਫਿਰ ਉਹ ਮਾੜੇ ਹ ਚਲੋ ਉਹਨਾਂ ਨੂੰ ਕਾਹਦੇ ਲਈ ਕੱਢਣਾ ਸੀ