ਲੋਕ ਸਭਾ ਹਲਕਾ ਜਲੰਧਰ

ਲੋਕ ਸਭਾ ਹਲਕਾ ਜਲੰਧਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ । ਇਸ ਹਲਕੇ ਵਿੱਚ ਕੁੱਲ 1764 ਪੋਲਿੰਗ ਸਟੇਸ਼ਨ ਹਨ । ਲੋਕ ਸਭਾ ਹਲਕਾ ਲੁਧਿਆਣਾ ਵਿੱਚ ਵੋਟਾਂ ਦੀ ਕੁੱਲ ਗਿਣਤੀ 1339841 ਹੈ । ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਫ਼ਿਲੌਰ, ਨਕੋਦਰ, ਸ਼ਾਹਪੁਰ, ਕਰਤਾਰਪੁਰ, ਜਲੰਧਰ ( ਉੱਤਰੀ ), ਜਲੰਧਰ ( ਪੱਛਮੀ ), ਜਲੰਧਰ ( ਕੇਂਦਰੀ ), ਜਲੰਧਰ ਕੈਂਟ ਅਤੇ ਆਦਮਪੁਰ ਪੈਂਦੇ ਹਨ ।

ਲੋਕ ਸਭਾ ਮੈਂਬਰਾਂ ਦੀ ਸੂਚੀ :

ਸੰਸਦ ਮੈਂਬਰ ਦਾ ਨਾਮ ਸਾਲ ਪਾਰਟੀ ਦਾ ਨਾਮ
ਅਮਰ ਨਾਥ 1952 ਇੰਡੀਅਨ ਨੈਸ਼ਨਲ ਕਾਂਗਰਸ
ਸਵਰਨ ਸਿੰਘ 1957 ਇੰਡੀਅਨ ਨੈਸ਼ਨਲ ਕਾਂਗਰਸ
ਸਵਰਨ ਸਿੰਘ   1962 ਇੰਡੀਅਨ ਨੈਸ਼ਨਲ ਕਾਂਗਰਸ
ਸਵਰਨ ਸਿੰਘ  1967 ਇੰਡੀਅਨ ਨੈਸ਼ਨਲ ਕਾਂਗਰਸ
ਸਵਰਨ ਸਿੰਘ   1971 ਇੰਡੀਅਨ ਨੈਸ਼ਨਲ ਕਾਂਗਰਸ
ਰਜਿੰਦਰ ਸਿੰਘ ਸਪੈਰੋ   1977 ਇੰਡੀਅਨ ਨੈਸ਼ਨਲ ਕਾਂਗਰਸ
ਰਜਿੰਦਰ ਸਿੰਘ ਸਪੈਰੋ   1985 ਇੰਡੀਅਨ ਨੈਸ਼ਨਲ ਕਾਂਗਰਸ
ਇੰਦਰ ਕੁਮਾਰ ਗੁਜਰਾਲ 1989 ਭਾਰਤੀ ਜਨਤਾ ਦਲ
ਯਸ਼ 1992 ਇੰਡੀਅਨ ਨੈਸ਼ਨਲ ਕਾਂਗਰਸ
ਦਰਬਾਰਾ ਸਿੰਘ   1996 ਸ਼੍ਰੋਮਣੀ ਅਕਾਲੀ ਦਲ
ਇੰਦਰ ਕੁਮਾਰ ਗੁਜਰਾਲ   1998 ਆਜ਼ਾਦ
ਬਲਵੀਰ ਸਿੰਘ   1999 ਇੰਡੀਅਨ ਨੈਸ਼ਨਲ ਕਾਂਗਰਸ
ਰਾਣਾ ਸੋਢੀ  2004 ਇੰਡੀਅਨ ਨੈਸ਼ਨਲ ਕਾਂਗਰਸ
ਮਹਿੰਦਰ ਸਿੰਘ ਕੇ 2009 ਇੰਡੀਅਨ ਨੈਸ਼ਨਲ ਕਾਂਗਰਸ
ਚੌਧਰੀ ਸੰਤੋਖ ਸਿੰਘ   2014 ਇੰਡੀਅਨ ਨੈਸ਼ਨਲ ਕਾਂਗਰਸ
ਚੌਧਰੀ ਸੰਤੋਖ ਸਿੰਘ 2019  ਇੰਡੀਅਨ ਨੈਸ਼ਨਲ ਕਾਂਗਰਸ