ਲੋਕ ਸਭਾ ਹਲਕਾ ਫਰੀਦਕੋਟ

ਫ਼ਰੀਦਕੋਟ ਲੋਕ ਸਭਾ ਹਲਕਾ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਫ਼ਰੀਦਕੋਟ, ਕੋਟਕਪੂਰਾ, ਜੈਤੋ, ਰਾਮਪੁਰਾ ਫੂਲ ਪੈਂਦੇ ਹਨ। ਫ਼ਰੀਦਕੋਟ ਲੋਕ ਸਭਾ ਹਲਕਾ 1977 ਵਿੱਚ ਬਣਿਆ ਹੈ।

ਲੋਕ ਸਭਾ ਮੈਂਬਰਾਂ ਦੀ ਸੂਚੀ :

ਮੈਂਬਰ ਸਾਲ ਪਾਰਟੀ
ਬਲਵੰਤ ਸਿੰਘ ਰਾਮੂਵਾਲੀਆ 1977 ਸ਼੍ਰੋਮਣੀ ਅਕਾਲੀ ਦਲ
ਗੁਰਬਰਿੰਦਰ ਕੌਰ ਬਰਾੜ੍ਹ 1980 ਭਾਰਤੀ ਰਾਸ਼ਟਰੀ ਕਾਂਗਰਸ
ਭਾਈ ਸ਼ਮਿੰਦਰ ਸਿੰਘ 1984 ਅਕਾਲੀ ਦਲ
ਜਗਦੇਵ ਸਿੰਘ ਖੁੱਡੀਆਂ 1989 ਸ਼੍ਰੋਮਣੀ ਅਕਾਲੀ ਦਲ ਮਾਨ
ਜਗਮੀਤ ਸਿੰਘ ਬਰਾੜ 1991 ਭਾਰਤੀ ਰਾਸ਼ਟਰੀ ਕਾਂਗਰਸ
ਸੁਖਬੀਰ ਸਿੰਘ ਬਾਦਲ 1996 ਸ਼੍ਰੋਮਣੀ ਅਕਾਲੀ ਦਲ
ਸੁਖਬੀਰ ਸਿੰਘ ਬਾਦਲ 1998 ਸ਼੍ਰੋਮਣੀ ਅਕਾਲੀ ਦਲ
ਜਗਮੀਤ ਸਿੰਘ ਬਰਾੜ੍ਹ 1999 ਭਾਰਤੀ ਰਾਸ਼ਟਰੀ ਕਾਂਗਰਸ
ਸੁਖਬੀਰ ਸਿੰਘ ਬਾਦਲ 2004 ਸ਼੍ਰੋਮਣੀ ਅਕਾਲੀ ਦਲ
ਪਰਮਜੀਤ ਕੌਰ ਗੁਲਸ਼ਨ 2009 ਸ਼੍ਰੋਮਣੀ ਅਕਾਲੀ ਦਲ
ਸਾਧੂ ਸਿੰਘ 2014 ਆਮ ਆਦਮੀ ਪਾਰਟੀ
ਮੁਹੰਮਦ ਸਦੀਕ 2019 ਭਾਰਤੀ ਰਾਸ਼ਟਰੀ ਕਾਂਗਰਸ