ਲੋਕ ਸਭਾ ਹਲਕਾ ਬਠਿੰਡਾ 

ਲੋਕ ਸਭਾ ਹਲਕਾ ਬਠਿੰਡਾ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕੁਝ ਇਲਾਕਿਆਂ ਵਿੱਚ ਬਦਲਾਅ ਕੀਤੇ ਗਏ। ਜੋਗਾ ਦਾ ਨਾਂ ਮੌੜ, ਨਥਾਣਾ ਦਾ ਨਾਂ ਭੁੱਚੋ ਮੰਡੀ, ਸੰਗਤ ਦਾ ਨਾਂ ਬਠਿੰਡਾ ਦਿਹਾਤੀ ਅਤੇ ਪੱਕਾ ਕਲਾਂ ਦਾ ਨਾਂ ਤਲਵੰਡੀ ਸਾਬੋ ਕੀਤਾ ਗਿਆ। 

ਲੋਕ ਸਭਾ ਮੈਂਬਰਾਂ ਦੀ ਸੂਚੀ :

ਜੇਤੂ ਉਮੀਦਵਾਰ ਦਾ ਨਾਂ ਸਾਲ ਪਾਰਟੀ ਦਾ ਨਾਮ
ਅਜੀਤ ਸਿੰਘ 1951 ਇੰਡੀਅਨ ਨੈਸ਼ਨਲ ਕਾਂਗਰਸ
ਅਜੀਤ ਸਿੰਘ 1957 ਇੰਡੀਅਨ ਨੈਸ਼ਨਲ ਕਾਂਗਰਸ
ਧੰਨਾ ਸਿੰਘ ਗੁਲਸ਼ਨ 1962 ਸ਼੍ਰੋਮਣੀ ਅਕਾਲੀ ਦਲ
ਕਿੱਕਰ ਸਿੰਘ 1971 ਅਕਾਲੀ ਦੱਲ਼(ਸੰਤ ਗਰੂੱਪ)
ਭਾਨ ਸਿੰਘ ਭੋਰਾ 1977 ਭਾਰਤੀ ਕਮਿਊਨਿਸਟ ਪਾਰਟੀ
ਹਾਕਮ ਸਿੰਘ 1980 ਇੰਡੀਅਨ ਨੈਸ਼ਨਲ ਕਾਂਗਰਸ
ਤੇਜਾ ਸਿੰਘ ਦਰਦੀ 1984 ਸ਼੍ਰੋਮਣੀ ਅਕਾਲੀ ਦਲ
ਬਾਬਾ ਸੁਚਾ ਸਿੰਘ 1989 ਸ਼੍ਰੋਮਣੀ ਅਕਾਲੀ ਦਲ(ਮਾਨ)
ਕੇਵਲ ਸਿੰਘ 1991 ਇੰਡੀਅਨ ਨੈਸ਼ਨਲ ਕਾਂਗਰਸ
ਹਰਿੰਦਰ ਸਿੰਘ ਖਾਲਸਾ 1996 ਸ਼੍ਰੋਮਣੀ ਅਕਾਲੀ ਦਲ
ਚਤਿੰਨ ਸਿੰਘ ਸਮਾਓ 1998 ਸ਼੍ਰੋਮਣੀ ਅਕਾਲੀ ਦਲ
ਭਾਨ ਸਿੰਘ ਭੋਰਾ 1999 ਭਾਰਤੀ ਕਮਿਊਨਿਸਟ ਪਾਰਟੀ
ਪਰਮਜੀਤ ਕੌਰ ਗੁਲਸ਼ਨ 2004 ਸ਼੍ਰੋਮਣੀ ਅਕਾਲੀ ਦਲ
ਹਰਸਿਮਰਤ ਕੌਰ ਬਾਦਲ 2009 ਸ਼੍ਰੋਮਣੀ ਅਕਾਲੀ ਦਲ