- ਝੋਨੇ ਦੀ ਖਰੀਦ, ਬਾਰਦਾਨੇ, ਟਰਾਂਸਪੋਰਟ ਦੀ ਉਪਲਬਧਾ ਬਾਰੇ ਅਧਿਕਾਰੀਆਂ ਤੋਂ ਲਿਆ ਜਾਇਜਾ
- ਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲੈ ਕੇ ਆਉਣ-ਵਿਨੀਤ ਕੁਮਾਰ
- ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਵੀ ਮੁੜ ਕੀਤੀ ਅਪੀਲ
ਫਰੀਦਕੋਟ 5 ਨਵੰਬਰ 2024 : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ, ਬਾਰਦਾਨੇ ਦੀ ਉਪਲਬਧਤਾ