news

Jagga Chopra

Articles by this Author

ਜਲੰਧਰ ਦੇ ਅਰਸ਼ਦੀਪ ਸਿੰਘ ਲਿੱਧੜ ਦੀ ਅਮਰੀਕਾ ਦੇ 'ਡਿਪਾਰਟਮੈਂਟ ਆਫ਼ ਦਾ ਸਪੇਸ ਫੋਰਸ' ਲਈ ਚੋਣ

ਜਲੰਧਰ ਸ਼ਹਿਰ ਦੇ ਲਾਗੇ ਪਿੰਡ ਲਿੱਧੜਾਂ ਦੇ ਨੰਬਰਦਾਰ ਬਹਾਦਰ ਸਿੰਘ ਲਿੱਧੜ ਦਾ ਪੋਤਰੇ ਅਤੇ ਦਿਲਬਾਗ ਸਿੰਘ ਲਿੱਧੜ ਦਾ ਪੁੱਤਰ ਅਰਸ਼ਦੀਪ ਸਿੰਘ ਲਿੱਧੜ ਅਮਰੀਕਾ ਦੇ 'ਸਪੇਸ ਫੋਰਸ ਵਿਭਾਗ' 'ਚ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਚੁਣਿਆ ਗਿਆ ਹੈ | ਦੱਸਣਯੋਗ ਹੈ ਕਿ ਇਸ ਵਿਭਾਗ ਦੀ ਜ਼ਿੰਮੇਵਾਰੀ ਪੁਲਾੜ 'ਚ ਉਪਗ੍ਰਹਿਆਂ ਤੇ ਉਪਕਰਨਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਕੰਮ ਕਰਨ ਦੇ

ਬਿੱਟੂ ਦਾ ਫਿਰ ਆਇਆ ਵਿਵਾਦਤ ਬਿਆਨ! ਕਿਹਾ- ਅਕਾਲੀ ਦਲ ਵੱਲੋਂ ਬਸਪਾ ਨੂੰ `ਪਵਿੱਤਰ` ਸੀਟਾਂ ਦਿੱਤੀਆਂ

ਬਿੱਟੂ ਦੀ ਪਵਿੱਤਰ ਸੀਟ ਵਾਲੀ ਟਿੱਪਣੀ ਤੇ ਹੋਇਆ ਮੁਕਦਮਾ ਦਰਜ

ਕਾਂਗਰਸੀ ਸਾਂਸਦ ਰਵਨੀਤ ਬਿੱਟੂ ਹਮੇਸ਼ਾਂ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ । ਹੁਣ ਫੇਰ ਬਿੱਟੂ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਅਕਾਲੀਆਂ ਵੱਲੋਂ ਬਹੁਜਨ ਸਮਾਜ ਪਾਰਟੀ ਨੂੰ ਪੰਜਾਬ ਦੀਆਂ ਪਵਿੱਤਰ ਸੀਟਾਂ ਦਿੱਤੀਆਂ ਹਨ ।ਇਸ ਬਿਆਨ  ਤੇ ਇੱਕ ਵਾਰ ਫਿਰ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ ।

ਸੇਵਾ ਕੇਂਦਰਾਂ `ਚ 7 ਵਿਭਾਗਾਂ ਦੀਆਂ 192 ਹੋਰ ਨਾਗਰਿਕ ਸੇਵਾਵਾਂ ਮੁਹੱਈਆ ਹੋਣਗੀਆਂ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਸੂਬੇ ਭਰ ਦੇ ਸੇਵਾ ਕੇਂਦਰਾਂ ਵਿੱਚ 7 ਵਿਭਾਗਾਂ ਦੀਆਂ 192 ਹੋਰ ਨਾਗਰਿਕ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸੂਬੇ ਵਿੱਚ ਚੱਲ ਰਹੇ ਪ੍ਰਸ਼ਾਸਨਿਕ ਸੁਧਾਰਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਸਮੇਂ ਲਿਆ ਗਿਆ । ਇਸ ਦਾ ਉਦੇਸ਼

ਕੇਂਦਰ ਵੱਲੋਂ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਕੀਤਾ ਵਾਧਾ ਕਿਸਾਨਾਂ ਨਾਲ ਮਜਾਕ - ਸ਼੍ਰੋਮਣੀ ਅਕਾਲੀ ਦਲ !!

ਕੇਂਦਰ ਦੀ ਐੱਨਡੀਏ ਸਰਕਾਰ ਵੱਲੋਂ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਦੇ 72 ਰੁਪਏ ਦੇ ਮਾਮੂਲੀ ਵਾਧੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਕਿਸਾਨਾਂ ਨਾਲ ਕੋਝਾ ਮਜਾਕ ਅਤੇ ਵਿਤਕਰੇਬਾਜੀ ਕਰਾਰ ਦਿੰਦਿਆਂ ਕਿਹਾ ਕਿ ਐੱਨਡੀਏ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਸਾਲ 2022 ਵਿੱਚ ਕਿਸਾਨਾਂ ਦੀ ਖੇਤੀ ਤੋਂ ਆਮਦਨ ਨੂੰ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ, ਪਰ ਕੇਂਦਰ ਨੇ

ਸੈਂਟਰ ਦੇ ਕਹਿਣ ਤੇ ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਉਂਟ ਬਲੌਕ ਕੀਤਾ ਗਿਆ

ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਨੇ ਭਾਰਤੀ ਸਰਕਾਰ ਦੀ ਮੰਗ ਨੂੰ ਮੰਨਦਿਆਂ ਹੋਇਆਂ ਕੈਨੇਡੀਅਨ-ਪੰਜਾਬੀ ਗਾਇਕ ਜੈਜ਼ੀ ਬੀ  ਦਾ ਅਕਾਉਂਟ ਭਾਰਤ ਵਿਚ ਬਲਾਕ ਕਰ ਦਿੱਤਾ ਹੈ ।ਐਤਵਾਰ ਨੂੰ ਸਰਕਾਰ ਦੀ ਕਾਨੂੰਨੀ ਮੰਗ ਤੋਂ ਬਾਅਦ ਟਵਿੱਟਰ ਨੇ ਅਕਾਉਂਟ ਬਲਾਕ ਕਰ ਦਿੱਤਾ ਸੀ, ਕੁਝ ਦਿਨ ਪਹਿਲਾਂ  ਟਵਿੱਟਰ ਤੋਂ ਜੈਜ਼ੀ ਬੀ ਨੂੰ ਇਕ ਈ ਮੇਲ ਮਿਲੀ ਜਿਸ ਵਿਚ ਇਹ ਪੁਸ਼ਟੀ ਕੀਤੀ ਗਈ ਕਿ ਉਸ ਨੂੰ

15 ਸਾਲ ਦੇ ਲੜਕੇ ਨੇ ਕੀਤੀ ਖ਼ੁਦਕੁਸ਼ੀ

ਇਹ ਮਾਮਲਾ ਗੁਰਦਾਸਪੁਰ ਨਜਦੀਕ ਪਿੰਡ ਗੋਹਤ ਪੋਖਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ 15 ਸਾਲ ਦੇ ਲੜਕੇ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਲੜਕੇ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਤੋਂ ਹੋਈ ਹੈ। ਦੱਸ ਦਈਏ ਕਿ ਇਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਨੇ ਘਰ ਵਿਚ ਮਾਮੂਲੀ ਝਗੜੇ ਤੋਂ ਬਾਅਦ ਅਜਿਹਾ ਕਰ ਲਿਆ ਗਿਆ । ਇਸ ਦੀ ਲਾਸ਼ ਤਕਰੀਬਨ 13 ਦਿਨਾਂ ਤੋਂ ਬਾਅਦ ਬੱਬੇ

ਕਰੋਨਾ ਦੀ ਅੱਖ ‘ਤੇ ਹੁਣ ਜਾਨਵਰ ਵੀ ਆਉਣ ਲੱਗੇ !

ਕਰੋਨਾ ਨੇ ਜਿੱਥੇ ਸੰਸਾਰ ਦੇ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਣ ਦਾ ਡਰ ਪਾਇਆ ਹੋਇਆ ਹੈ , ਉੱਥੇ ਹੁਣ ਇਸ ਮਹਾਂਮਾਰੀ ਨੇ ਬੇਜੁਬਾਨ ਜਾਨਵਰਾਂ ਨੂੰ ਵੀ ਆਪਣੀ ਲਪੇਟ ਵਿੱਚ ਝੋਕਣਾ ਸੁਰੂ ਕਰ ਦਿੱਤਾ ਹੈ । ਅਜਿਹੀ ਹੀ ਘਟਨਾ ਹੁਣ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਨਜ਼ਦੀਕ ਦੇਖਣ ਨੂੰ ਮਿਲੀ ਹੈ। ਇੱਥੋਂ ਨੇੜੇ ਪੈਂਦੇ ਇੱਕ ਚਿੜੀਅਘਰ ਵਿੱਚ ਇੱਕ ਸ਼ੇਰਨੀ ਦੀ ਕਰੋਨਾ ਵਾਇਰਸ ਨਾਲ ਮੌਤ

ਪੰਜਾਬ ਸਰਕਾਰ ਉਪਰ ਮੁਨਾਫਾਖੋਰੀ ਲਈ ਕਰੋਨਾ ਵੈਕਸੀਨ (ਟੀਕਾ) ਵੇਚਣ ਦਾ ਮੁਦਾ ਗਰਮਾਇਆ 

ਸੁਖਬੀਰ ਬਾਦਲ ਅਤੇ ਅਨੁਰਾਗ ਠਾਕੁਰ ਤੋਂ ਬਾਅਦ ਕਂਦਰੀ ਸਿਹਤ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵੀ ਪੰਜਾਬ ਵਿਚਲੀ ਕਾਂਗਰਸ ਸਰਕਾਰ ਉਪਰ ਸਵਾਲ ਖੜੇ ਕੀਤੇ ਹਨ । ਉਨਾਂ ਵਲੋਂ ਪੰਜਾਬ ਸਰਕਾਰ ਤੇ ਮੁਨਾਫਾਖੋਰੀ ਲਈ ਪੰਜਾਬ ਦੇ ਨਿੱਜੀ ਹਸਪਤਾਲਾਂ ਨੂੰ ਕਰੋਨਾ ਵੈਕਸੀਨ (ਟੀਕਾ) ਵੇਚਣ ਦੇ ਗੰਭੀਰ ਦੋਸ਼ ਲਗਾਏ ਹਨ ।ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਵੀ ਮੈਦਾਨ ਵਿੱਚ ਉਤਰੇ

ਚਰਚਿਤ ਗਾਇਕ ਚਮਕੀਲੇ ਤੇ ਬਣ ਰਹੀ ਹਿੰਦੀ ਫਿਲਮ- ਰਣਬੀਰ ਕਪੂਰ ਹੀਰੋ

ਮੁੰਬਈ ਤੋਂ ਇਕ ਬੜੀ ਹੀ ਦਿਲਚਸਪ ਖਬਰ ਆ ਰਹੀ ਹੈ ਕਿ ਇਮਤਿਆਜ਼ ਅਲੀ ਇਸ ਵਕਤ ਇਕ ਸਕ੍ਰਿਪਟ ਤੇ ਕੰਮ ਕਰ ਰਹੇ ਹਨ, ਜਿਨ੍ਹਾਂ ‘ਚੋਂ ਇਕ ਬਾਇਓਪਿਕ ਹੈ ਜੋ ਬਹੁਚਰਚਿਤ ਪੰਜਾਬੀ ਗਾਇਕ ਚਮਕੀਲੇ ਦੀ ਜ਼ਿਦਗੀ ਉਪਰ ਅਧਾਰਿਤ ਹੈ ।ਇਕ ਵਾਰ ਸਕ੍ਰਿਪਟ ਪੂਰੀ ਹੋਣ ਤੋਂ ਬਾਅਦ ਫ਼ਿਲਮ ਦਾ ਆਫੀਸ਼ੀਅਲ ਤੌਰ ‘ਤੇ ਐਲਾਨ ਕੀਤਾ ਜਾਵੇਗਾ।
ਇਹ ਕਿਹਾ ਜਾ ਰਿਹਾ ਹੈ ਕਿ ਰਣਬੀਰ ਨੇ ਇਸ ਫ਼ਿਲਮ ਦਾ ਹਿੱਸਾ

ਮਿਲਖਾ ਸਿੰਘ ਦੇ ਆਕਸੀਜਨ ਦਾ ਪੱਧਰ ਘਟਣ ਕਾਰਨ ICU ਵਿੱਚ ਦਾਖਲ

ਕੋਰੋਨਾ ਵਾਇਰਸ ਨੂੰ ਮਾਤ ਦੇਣ ਤੋਂ ਚਾਰ ਦਿਨ ਬਾਅਦ, ਇਕ ਵਾਰ ਫਿਰ ਮਹਾਨ ਦੌੜਾਕ ਮਿਲਖਾ ਸਿੰਘ (Milkha Singh) ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਏ.ਐੱਨ.ਆਈ. ਦੀ ਖ਼ਬਰ ਅਨੁਸਾਰ ਮਿਲਖਾ ਸਿੰਘ ਦਾ ਆਕਸੀਜਨ ਦਾ ਪੱਧਰ ਹੇਠਾਂ ਆ ਗਿਆ ਹੈ ਅਤੇ ਉਸ ਨੂੰ ਵੀਰਵਾਰ ਦੁਪਹਿਰ ਨੂੰ ਚੰਡੀਗੜ੍ਹ ਦੇ ਪੀਜੀਆਈਐਮਆਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮਿਲਖਾ ਦੇ ਬੇਟੇ ਅਤੇ ਗੋਲਫਰ ਜੀਵ