- ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ, ਜਗਤ ਪੰਜਾਬੀ ਸਭਾ ਹਰ ਸੰਭਵ ਸਹਿਯੋਗ ਕਰੇਗੀ- ਮੁਕੇਸ਼ ਵਰਮਾ, ਪਰਮਿੰਦਰ ਸੈਣੀ ਤੇ ਸਰਵਣ ਸਿੰਘ
ਕਾਦੀਆਂ, 13 ਫਰਵਰੀ 2025 : ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਯਤਨਾਂ ਸਦਕਾ ਜ਼ਿਲ੍ਹਾ ਗੁਰਦਾਸਪੁਰ ਵਿੱਚ ‘ਮਾਂ ਬੋਲੀ ਪੰਜਾਬੀ ਚੌਕ’ (ਗੁਰਦਾਸਪੁਰ-ਦੀਨਾਨਗਰ ਬਾਈਪਾਸ ਚੌਂਕ) ਦਾ ਨਿਰਮਾਣ ਕੀਤੇ ਜਾਣ ’ਤੇ ਜਗਤ ਪੰਜਾਬੀ ਸਭਾ ਕੈਨੇਡਾ ਸੂਬਾ