- ਰਜਿਸਟਰੇਸ਼ਨ ਲਈ ਨਿਰਧਾਰਿਤ ਤਾਰੀਖ 'ਚ ਕੀਤਾ ਵਾਧਾ
- ਰਜਿਸਟਰੇਸ਼ਨ ਲਈ ਲਿੰਕ pminternship.mca.gov.in ਦੀ ਕੀਤੀ ਜਾਵੇ ਵਰਤੋਂ
ਲੁਧਿਆਣਾ, 11 ਮਾਰਚ 2025 : ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦੇ ਲਾਭ ਹਿੱਤ ਰਜਿਸਟਰੇਸ਼ਨ ਕਰਾਉਣ ਦੀ ਤਾਰੀਖ ਵਿੱਚ ਵਾਧਾ ਕੀਤਾ ਗਿਆ ਹੈ, ਹੁਣ ਚਾਹਵਾਨ ਉਮੀਦਵਾਰ 31 ਮਾਰਚ, 2025 ਤੱਕ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ ਅਤੇ ਇਸ ਲਈ