- ਦੋ ਵਿਦੇਸ਼ੀ ਹਥਿਆਰਾਂ, 9.15 ਲੱਖ ਰੁਪਏ ਦੇ ਡਰੱਗ ਮਨੀ, 15 ਜ਼ਿੰਦਾ ਕਾਰਤੂਸ ਅਤੇ ਇੱਕ ਆਈ 20 ਕਾਰ ਵੀ ਬਰਾਮਦ
ਮੋਗਾ, 9 ਅਪ੍ਰੈਲ 2025 : ਮੋਗਾ ਦੇ ਸਾਈਂ ਧਾਮ ਮੰਦਰ ਨੇੜੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ ਹੈ। ਜਿਸ ਵਿੱਚ ਇੱਕ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ। ਕੱਲ੍ਹ ਥਾਣਾ ਸਿਟੀ ਵਨ ਦੀ ਪੁਲਿਸ ਨੇ ਤਿੰਨ ਵਿਅਕਤੀਆਂ, ਗੁਰਜੰਟ ਸਿੰਘ, ਰੋਸ਼ਨ ਸਿੰਘ