ਪੰਜਾਬੀ ਭਾਸ਼ਾ ਜਾਂ ਪੰਜਾਬੀ ਬੋਲੀ ਦੀ ਗੱਲ ਕਰੀਏ ਤਾਂ ਇਹ ਭਾਸ਼ਾ ਗੁਰੂਆਂ , ਪੀਰਾਂ ਦੇ ਮੁਖੋਂ ਉਚਾਰਨ ਕੀਤੀ ਭਾਸ਼ਾ ਹੈ । ਇਹ ਭਾਸ਼ਾ ਅਜੋਕੇ ਸਮੇਂ ਪੰਜਾਬ ਸੂਬੇ ਦੀ ਪ੍ਰਮੁੱਖ ਭਾਸ਼ਾ ਹੈ । ਪੰਜਾਬੀ ਭਾਸ਼ਾ ਹੋਰਨਾਂ ਭਾਸ਼ਾਵਾਂ ਤੋਂ ਵੱਖਰੀਜਾਬ , ਪੰਜਾਬੀਅਤ ਜਾਂ ਪੰਜਾਬ ਦੀ ਧਰਤੀ ਨਾਲ ਸੰਬੰਧ ਰੱਖਣ ਵਾਲੇ ਅਤੇ ਸਿੱਖ ਧਰਮ ਨਾਲ ਸੰਬੰਧਿਤ ਸਾਰੇ ਲੋਕ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਵਸਦੇ ਵੱਖ ਵੱਖ ਜਾਤਾਂ , ਧਰਮਾਂ ਵਿੱਚ ਵੀ ਇਸ