ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ।
admin
Articles by this Author
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪਿਛਲੇ 75 ਸਾਲਾਂ ਵਿੱਚ ਭਾਰਤ ਦੇ ਆਰਥਿਕ ਵਿਕਾਸ ਦੀ ਸ਼ਲਾਘਾ ਕੀਤੀ। ਐਸ ਜੈਸ਼ੰਕਰ ਨੇ ਕਿਹਾ ਕਿ ਬਸਤੀਵਾਦ ਨੇ ਭਾਰਤ ਨੂੰ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇੱਕ ਬਣਾ ਦਿੱਤਾ ਸੀ, ਪਰ ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ।
“18ਵੀਂ ਸਦੀ ਵਿੱਚ, ਭਾਰਤ ਦਾ ਗਲੋਬਲ ਜੀਡੀਪੀ ਦਾ ਇੱਕ ਚੌਥਾਈ ਹਿੱਸਾ ਸੀ। 20ਵੀਂ ਸਦੀ ਦੇ
ਅੰਬਰਾਂ ਵਿਚ ਉੱਡਣਾ ਚਾਹੁੰਦਾ ਸੀ,
ਜੋ ਪੰਛੀ ਦੇ ਮਨ ਭਾਉਂਦਾ ਸੀ
ਮਿੱਤਰਾਂ ਸੰਗ ਸੋਰ ਮਚਾਉਂਦਾ ਸੀ,
ਅੱਜ ਵਿਚ ਭੁਲੇਖੇ ਪੈ ਗਿਆ
ਪਿੰਜਰੇ ਦਾ ਪੰਛੀ ਬੱਸ ਪਿੰਜਰੇ
ਜੋਗਾ ਰਹਿ ਗਿਆ,
ਪਿੰਜਰੇ ਦਾ ਪੰਛੀ
ਕਿਤੇ ਉਡਾਰੀ ਲਾ ਨਹੀਂ ਸਕਦਾ,
ਸੱਜੇ ਖੱਬੇ ਜਾ ਨਹੀਂ ਸਕਦਾ
ਮਨਭਾਉਂਦਾ ਕੁਝ ਖਾ ਨਹੀਂ ਸਕਦਾ,
ਵਿਚ ਖੁਸੀ ਦੇ ਗਾ ਨਹੀਂ ਸਕਦਾ
ਇਕ ਬੁੱਤ ਬਣ ਕੇ ਹੀ ਰਹਿ ਗਿਆ
ਪੰਜਾਬ ਦੇ ਖੁਸ਼ਗਵਾਰ ਮੌਸਮ ਦਾ ਇਨਸਾਨੀ ਜੀਵਨ ਵਿੱਚ ਖਾਸ ਮਹੱਤਵ ਹੈ । ਪੰਜਾਬੀਆਂ ਦਾ ਸਿਹਮੰਦ ਹੋਣਾ ਇੱਥੋਂ ਦੇ ਪੌਣਪਾਣੀ ਅਤੇ ਜਲਵਾਯੂ ਕਾਰਨ ਹੈ । ਆਯੁਰਵੈਦ ਦੇ ਪਿਤਾਮਾ ਮੰਨੇ ਜਾਂਦੇ ਭਾਰਤ ਵਿੱਚ ਕੁਦਰਤੀ ਇਲਾਜ਼ ਪ੍ਰਣਾਲੀ ਰਾਹੀਂ ਕੁਦਰਤ ਦੇ 5 ਮੁੱਖ ਸ੍ਰੋਤਾਂ ਭਾਵ ਧਰਤੀ , ਆਕਾਸ਼ , ਜਲ , ਪ੍ਰਿਥਵੀ ਅਤੇ ਅਗਨੀ ਦੁਆਰਾ ਹੀ ਬਿਨਾ ਦਵਾਈਆਂ ਦੇ ਪ੍ਰਯੋਗ ਕੀਤਿਆਂ ਅਸੀਂ
ਵਿਸਾਖੀ ਦਾ ਤਿਉਹਾਰ ਵੈਸਾਖ ਮਹੀਨੇ ਦੀ ਸੰਗਰਾਂਦ ਨੂੰ ਮਨਾਇਆ ਜਾਣ ਵਾਲਾ ਇੱਕ ਮੌਸਮੀ ਤਿਉਹਾਰ ਹੈ। ਖੇਤਾਂ ਵਿਚ ਪੱਕ ਚੁੱਕੀ ਸੋਨੇ ਰੰਗੀ ਕਣਕ ਨੂੰ ਦੇਖ ਕੇ ਕਿਸਾਨ ਆਪਣੇ ਸੁਪਨਿਆਂ ਨੂੰ ਹਕੀਕਤ 'ਚ ਤਬਦੀਲ ਹੁੰਦਿਆਂ ਮਹਿਸੂਸ ਕਰਦਾ ਹੈ। ਮੌਸਮ ਨਾਲ ਸਬੰਧਤ ਹੋਣ ਕਰਕੇ ਇਹ ਪੰਜਾਬੀਆਂ ਦਾ ਸਰਵ-ਸਾਂਝਾ ਤਿਉਹਾਰ ਹੈ। ਇਸਦਾ ਪੰਜਾਬੀ ਸੱਭਿਆਚਾਰ ਨਾਲ ਅਟੁੱਟ ਰਿਸ਼ਤਾ ਹੈ, ਉੱਥੇ ਸਿੱਖ
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 10:30 ਵਜੇ ਵੀਡੀਓ ਕਾਨਫਰੰਸ ਰਾਹੀਂ 'ਸੈਂਟਰ-ਸਟੇਟ ਸਾਇੰਸ ਕਾਨਫਰੰਸ' ਦਾ ਉਦਘਾਟਨ ਕਰਨਗੇ। ਇਸ ਵਿਸ਼ੇਸ਼ ਮੌਕੇ 'ਤੇ ਦੇਸ਼ ਭਰ ਤੋਂ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਅਤੇ ਸਕੱਤਰ ਸਹਿਕਾਰੀ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ। ਇਹ ਕਾਨਫਰੰਸ ਆਪਣੀ ਕਿਸਮ ਦੀ ਪਹਿਲੀ ਕਾਨਫਰੰਸ ਹੈ ਜੋ ਦੇਸ਼
ਯੋ ਯੋ ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਨੇ ਹੁਣ ਅਧਿਕਾਰਤ ਤੌਰ 'ਤੇ ਆਪਣੇ ਰਸਤੇ ਵੱਖ ਕਰ ਲਏ ਹਨ ਅਤੇ ਜੋੜੇ ਦੇ ਤਲਾਕ ਦੀ ਖਬਰ ਗਾਇਕਾਂ ਦੇ ਪ੍ਰਸ਼ੰਸਕਾਂ ਲਈ ਹੈਰਾਨੀ ਵਾਲੀ ਗੱਲ ਹੈ। ਖਬਰਾਂ ਮੁਤਾਬਕ ਯੋ ਯੋ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਤਲਾਕ ਲਈ 10 ਕਰੋੜ ਰੁਪਏ ਦੀ ਗੁਜਾਰਾ ਭੱਤਾ ਮੰਗਿਆ ਹੈ। ਹਾਲਾਂਕਿ ਦੋਵਾਂ ਵਿਚਾਲੇ 1 ਕਰੋੜ ਰੁਪਏ 'ਤੇ ਸਮਝੌਤਾ ਹੋ ਗਿਆ
ਭਾਰਤੀ ਕ੍ਰਿਕਟ ਟੀਮ ਵਿੱਚ ਹੁਣੇ-ਹੁਣੇ ਸ਼ਾਮਲ ਕੀਤੇ ਗਏ ਪੰਜਾਬ ਦੇ ਤੇਜ਼ ਗੇਂਦਬਾਜ਼ ਸਿੱਖ ਕ੍ਰਿਕਟਰ ਅਰਸ਼ਦੀਪ ਸਿੰਘ ਵੱਲੋਂ ਕ੍ਰਿਕਟ ਮੈਚ ਦੌਰਾਨ ਕੈਚ ਛੁੱਟ ਜਾਣ ‘ਤੇ ਸੋਸ਼ਲ ਮੀਡੀਆ ਉੱਤੇ ਭੱਦੀ ਸ਼ਬਦਾਵਲੀ ਵਰਤਕੇ ਨਸਲੀ ਵਿਤਕਰੇ ਦਾ ਸ਼ਿਕਾਰ ਕੀਤਾ ਗਿਆ ਹੈ । ਇਸ ਸਬੰਧੀ ਸੰਸਾਰ ਭਰ ਵਿੱਚੋਂ ਵੱਖ- ਵੱਖ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਇਸੇ ਤਹਿਤ ਪੰਜਾਬ ਦੇ ਸੰਸਦੀ ਹਲਕੇ
ਪੰਜਾਬੀ ਸਿਨੇਮਾ ਦੀ ਪਹਿਲੀ ਕ੍ਰਾਈਮ ਥ੍ਰਿਲਰ ਫ਼ਿਲਮ `ਕ੍ਰਿਮੀਨਲ` ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਫ਼ਿਲਮ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ `ਚ ਨੀਰੂ ਬਾਜਵਾ, ਧੀਰਜ ਕੁਮਾਰ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ ਬੋਲੀ, ਸੁਖਵਿੰਦਰ ਚਾਹਲ, ਹਰਭਗਵਾਨ ਸਿੰਘ, ਗੁਰਨਵ ਦੀਪ ਸਿੰਘ, ਰਿਸ਼ਵ ਸ਼ਰਮਾ ਤੇ ਕਵੀ ਸਿੰਘ ਮੁੱਖ ਭੂਮਿਕਾਵਾਂ `ਚ ਨਜ਼ਰ ਆ ਰਹੇ ਹਨ।
ਫ਼
ਅੱਜ ਅਦਾਲਤ ਨੇ ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਗੈਰਕਾਨੂੰਨੀ ਮੰਨਦਿਆਂ ਵਸੀਅਤ ਦੇ ਆਧਾਰ ’ਤੇ ਬਣੇ ਟਰੱਸਟ ਨੂੰ ਖ਼ਤਮ ਕਰ ਕੇ ਫ਼ਰੀਦਕੋਟ ਰਿਆਸਤ ਦੀ ਕੁੱਲ ਜਾਇਦਾਦ ਜੋ ਕਿ ਪੱਚੀ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ ਅਤੇ ਹੁਣ ਤੱਕ ਮਹਾਰਾਵਲ ਖੇਵਾ ਜੀ ਟਰੱਸਟ ਸਾਂਭ ਰਿਹਾ ਸੀ, ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿਚ