ਫਾਜਿ਼ਲਕਾ, 20 ਅਪ੍ਰੈਲ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਮਾਰਕਫੈਡ ਦੇ ਏਐਮਡੀ ਸ੍ਰੀ ਰਾਹੁਲ ਗੁਪਤਾ ਆਈਏਐਸ ਅੱਜ ਬਾਅਦ ਦੁਪਹਿਰ ਮੌਸਮ ਖਰਾਬ ਹੋਣ ਤੇ ਤੁਰੰਤ ਫਾਜਿ਼ਲਕਾ ਦੀ ਦਾਣਾ ਮੰਡੀ ਵਿਚ ਪਹੁੰਚ ਗਏ ਅਤੇ ਮੌਕੇ ਤੇ ਹੀ ਆੜਤੀਆਂ ਦੇ ਮਾਰਫਤ ਮੰਡੀ ਵਿਚ ਪਈ ਕਣਕ ਨੂੰ ਢਕਵਾਇਆ।ਜਿਕਰਯੋਗ ਹੈ ਕਿ ਮਾਰਕਫੈਡ ਦੇ ਏਐਮਡੀ ਸ੍ਰੀ ਰਾਹੁਲ ਗੁਪਤਾ ਕਣਕ ਦੇ ਖਰੀਦ ਪ੍ਰਬੰਧਾਂ ਹਿੱਤ ਅਤੇ ਮਾਰਕਫੈਡ ਵੱਲੋਂ ਕੀਤੀ ਜਾ ਰਹੀ ਕਣਕ ਦੀ ਖਰੀਦ ਸਬੰਧੀ ਜਿ਼ਲ੍ਹੇ ਦੇ ਦੌਰੇ ਤੇ ਆਏ ਹੋਏ ਸਨ। ਇਸ....
ਮਾਲਵਾ
ਮੋਰਿੰਡਾ, 20 ਅਪ੍ਰੈਲ : ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਮੋਰਿੰਡਾ ਬਲਾਕ ਦੇ ਪਿੰਡ ਬੰਨਮਜਰਾ ਅਤੇ ਸੋਤਲ ਬਾਬਾ ਵਿਖੇ ਚੱਲ ਰਹੇ ਵੱਖ-ਵੱਖ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਮਗਨਰੇਗਾ ਅਤੇ ਹੋਰ ਵੱਖ-ਵੱਖ ਸਕੀਮਾਂ ਅਧੀਨ ਕਰਵਾਏ ਗਏ ਕੰਮਾਂ ਦੀ ਜਾਂਚ ਕੀਤੀ। ਉਨ੍ਹਾ ਗ੍ਰਾਮ ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਅਤੇ ਕੰਮਾਂ ਦੇ ਵਿੱਚ ਵਧੀਆ ਗੁਣਵੱਤਾ ਦਾ ਸਾਮਾਨ ਹੀ ਵਰਤਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪਿੰਡ....
ਫਾਜ਼ਿਲਕਾ, 20 ਅਪ੍ਰੈਲ : ਰੁੱਖਾਂ ਦੀ ਮਹੱਤਤਾ ਤਾਂ ਜੁਗਾਂ-ਜੁਗਾਂ ਤੋਂ ਸੁਣਦੇ ਆ ਰਹੇ ਹਾਂ, ਇਸ ਦੇ ਫਾਇਦਿਆਂ ਤੋਂ ਵੀ ਅਸੀਂ ਭਲੀ- ਭਾਂਤੀ ਜਾਣੂੰ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਭੁਪਿੰਦਰ ਸਿੰਘ ਨੇ ਸੇਵਾ ਕੇਂਦਰ ਵੱਲੋਂ ਪੌਦਾ ਲਗਾਉਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੌਦਾ ਲਗਾਉਣ ਮੌਕੇ ਕੀਤਾ। ਜ਼ਿਲ੍ਹਾ ਲੋਕ ਸੰਪਰਕ ਅਫਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੌਦੇ ਜ਼ੋ ਕਿ ਰੁੱਖ ਦਾ ਰੂਪ ਧਾਰਨ ਕਰਦੇ ਹਨ, ਮਨੁੱਖ ਜਾਮੇ ਦੇ ਨਾਲ-ਨਾਲ....
ਮੋਰਿੰਡਾ, 20 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਲੋਕ ਹਿੱਤ ਵਿੱਚ ਲਏ ਫੈਸਲਿਆਂ ਦੀ ਲੜੀ ਵਿਚ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਹੱਲ ਕਰਨ ਨੂੰ ਤਰਜੀਹ ਦਿੱਤੀ ਗਈ ਹੈ। ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਇਨ੍ਹਾਂ ਜਨ ਸੁਣਵਾਈ ਕੈਂਪਾ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਆਪਣੀਆਂ ਸਮੱਸਿਆਵਾਂ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਤਾਂ ਜੋ ਉਨ੍ਹਾਂ ਦਾ ਮੌਕੇ ’ਤੇ ਹੀ....
ਰਾਜ ਗਰੇਵਾਲ ਦੀਆਂ ਸੇਵਾਵਾਂ ਅਮਰੀਕਾ 'ਚ ਫਾਊਂਡੇਸ਼ਨ ਨੂੰ ਮਜ਼ਬੂਤ ਕਰਨਗੀਆਂ : ਗਿੱਲ ਇਸ ਨਿਯੁਕਤੀ ਨਾਲ ਸਾਡੇ ਪਰਿਵਾਰ ਦਾ ਮਾਣ ਵਧਿਆ : ਮਨਜੀਤ ਸਿੰਘ ਸੀੜਾ ਲੁਧਿਆਣਾ, 19 ਅਪ੍ਰੈਲ : ਅੱਜ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਮਰੀਕਾ ਵਿਚ ਕੋਰੋਨਾ ਕਾਲ ਦੌਰਾਨ ਮਨੁੱਖਤਾ ਦੀ ਸੇਵਾ ਦੀ ਮਿਸਾਲ ਕਾਇਮ ਕਰਨ ਵਾਲੇ ਮਿਸ਼ੀਗਨ (ਅਮਰੀਕਾ) ਦੇ ਵਸਨੀਕ ਉੱਘੇ ਬਿਜ਼ਨਸਮੈਨ ਰਾਜ ਸਿੰਘ ਗਰੇਵਾਲ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ....
ਲੁਧਿਆਣਾ 19 ਅਪ੍ਰੈਲ : ਭਾਰਤ ਵਿੱਚ ਮੋਹਰੀ ਉਦਯੋਗ ਘਰਾਣਿਆਂ ਵਿੱਚੋਂ ਇੱਕ ਵਰਧਮਾਨ ਸਪੈਸ਼ਲ ਸਟੀਲ ਨੇ ਅੱਜ ਕਾਰਪੋਰੇਟ ਸਮਾਜਕ ਪਹਿਲਕਦਮੀ ਤਹਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ 10 ਬੈਰੀਕੇਡ ਭੇਂਟ ਕੀਤੇ। ਇਹ ਭੇਂਟ ਯੂਨੀਵਰਸਿਟੀ ਵਿੱਚ ਵਾਹਨਾਂ ਦੀ ਆਵਾਜਾਈ ਨੂੰ ਕਾਰਗਰ ਅਤੇ ਵਿਉਂਤਬੰਦ ਬਣਾਉਣ ਦੇ ਉਦੇਸ਼ ਨਾਲ ਦਿੱਤੀ ਗਈ ਤਾਂ ਜੋ ਕੈਂਪਸ ਨੂੰ ਵਧੇਰੇ ਸੁਰੱਖਿਅਤ ਬਣਾਇਆ ਜਾ ਸਕੇ। ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਲੁਧਿਆਣਾ ਦੇ ਵਾਈਸ ਚੇਅਰਮੈਨ ਸ਼੍ਰੀ ਸਚਿਤ ਜੈਨ ਦਾ ਸੰਦੇਸ਼ ਦੇਣ ਲਈ ਵਪਾਰਕ....
ਅੱਜ ਤੋਂ ਇਲਾਕਾ ਵਾਸੀਆਂ ਨੂੰ ਪਾਣੀ ਦੀ ਕਿੱਲਤ ਤੋਂ ਮਿਲੇਗਾ ਛੁਟਕਾਰਾ : ਵਿਧਾਇਕ ਗਰੇਵਾਲ ਕਿਹਾ! ਆਮ ਆਦਮੀ ਪਾਰਟੀ ਦੀ ਸਰਕਾਰ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਲੁਧਿਆਣਾ, 19 ਅਪ੍ਰੈਲ : ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਵਾਰਡ ਨੰਬਰ 17 ਦੇ ਇ ਡਬਲਿਊ ਐਸ ਕਲੋਨੀ ਵਿਖੇ 22.8 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਲਗਾਏ ਗਏ ਟਿਊਬਵੈੱਲ ਦਾ ਬਟਨ ਦਬਾ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ....
ਲੁਧਿਆਣਾ, 19 ਅਪ੍ਰੈਲ : ਕੈਬਨਿਟ ਮੰਤਰੀ ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਸ੍ਰੀ ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਸ੍ਰੀ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਉਦਮ ਸਿਖਲਾਈ ਪ੍ਰੋਗਰਾਮ 2023-24 ਦਾ ਪਹਿਲਾ ਬੈਚ ਮਿਤੀ 01-05-2023 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ ਵਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਲੁਧਿਆਣਾ ਦੀ ਡੇਅਰੀ ਉੱਦਮ ਸਿਖਲਾਈ....
ਧਰਮਕੋਟ, 19 ਅਪ੍ਰੈਲ : ਧਰਮਕੋਟ ਦੇ ਪਿੰਡ ਲੋਹਗੜ੍ਹ ਦੇ ਰਹਿਣ ਵਾਲੇ ਦੇਵ ਸਿੰਘ ਨੇ 2.50 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ ਪਰ ਦੇਵ ਸਿੰਘ ਇਸ ਇਨਾਮ ਨੂੰ ਕੁਦਰਤ ਨਾਲ ਪਿਆਰ ਦਾ ਨਤੀਜਾ ਦੱਸ ਰਿਹਾ ਹੈ। ਲੋਹਗੜ੍ਹ ਇਲਾਕੇ ਵਿੱਚ ਜਾਣ ’ਤੇ ਇੱਕ ਕੱਚਾ ਘਰ ਵੇਖਣ ਨੂੰ ਮਿਲਦਾ ਹੈ। ਜਦੋਂ ਤੁਸੀਂ ਅੰਦਰ ਜਾਂਦੇ ਹੋ ਤਾਂ ਤੁਹਾਨੂੰ ਚਾਰ ਛੋਟੇ ਕਮਰੇ ਅਤੇ ਕੱਚੇ ਫਰਸ਼ ਦਿਖਾਈ ਦਿੰਦੇ ਹਨ। ਇਸ ਵਿੱਚ ਕਰੋੜਪਤੀ ਦੇਵ ਸਿੰਘ ਹੀ ਰਹਿੰਦਾ ਹੈ। ਲੋਹਗੜ੍ਹ ਦਾ ਰਹਿਣ ਵਾਲਾ ਦੇਵ ਸਿੰਘ ਸਾਲਾਂ ਤੋਂ ਰਿਕਸ਼ਾ ਚਲਾ ਕੇ ਆਪਣੇ....
ਪਰਿਵਾਰ ਨੂੰ 4 ਏਕੜ ਦੀ ਥਾਂ 8 ਏਕੜ ਦੇਣ ਤੋ ਵੀ ਪ੍ਰਸ਼ਾਸ਼ਨ ਭੱਜਿਆ ਪੀੜਤ ਪਰਿਵਾਰ ਨੇ ਦਾਣਾ ਮੰਡੀ ਚ ਕਿਸਾਨਾਂ ਨੂੰ ਫਸਲ ਵੇਚਣ ਤੋ ਰੋਕਿਆ ਮੁੱਲਾਂਪੁਰ ਦਾਖਾ, 19 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਵਿਧਾਨ ਸਭਾ ਹਲਕਾ ਜਗਰਾਓ ਦੇ ਨਾਮਵਰ ਪਿੰਡ ਸਿੱਧਵਾਂ ਕਲਾਂ ਦੇ ਇਕ ਪੀੜਤ ਪਰਿਵਾਰ ਨੇ ਆਪਣੇ ਦੁੱਖੜੇ ਦਸਦੇ ਹੋਏ ਕਿਹਾ ਕਿ ਅੱਜ ਤੋ ਕਰੀਬ 32 ਸਾਲ ਪਹਿਲਾਂ ਉਹਨਾਂ ਦੇ ਪਿੰਡ ਦੀ ਉਸ ਵੇਲੇ ਦੇ ਸਰਪੰਚ ਦਰਸ਼ਨ ਸਿੰਘ ਵਲੋ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਹਨਾਂ ਦੀ 4 ਏਕੜ ਜ਼ਮੀਨ ਦੀ ਥਾਂ ਤਬਾਦਲਾ....
ਪਰਿਵਾਰ ਨੂੰ 8 ਏਕੜ ਜ਼ਮੀਨ ਮਿਲੇਗੀ ਮੁੱਲਾਂਪੁਰ ਦਾਖਾ, 19 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਵਿਧਾਨ ਸਭਾ ਹਲਕਾ ਜਗਰਾਓ ਦੇ ਨਾਮਵਰ ਪਿੰਡ ਸਿੱਧਵਾਂ ਕਲਾਂ ਦੇ ਇੱਕ ਪਰਿਵਾਰ ਦੀ 4 ਏਕੜ ਜ਼ਮੀਨ ਦੇ ਤਬਾਦਲੇ ਦਾ ਮਸਲਾ ਅੱਜ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਦਰਬਾਰ ਪੁੱਜ ਗਿਆ ਸੀ ਜਿੱਥੇ ਉਹਨਾ ਦੇ ਇਸ ਮਸਲੇ ਦਾ ਹੱਲ ਹੋ ਗਿਆ । ਪੀੜਤ ਪਰਿਵਾਰ ਦੀ ਨੂੰਹ ਮਨਦੀਪ ਕੌਰ ਸਿੱਧੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੀ ਕਰੀਬ 4 ਏਕੜ ਜ਼ਮੀਨ ਅੱਜ ਤੋ 32 ਕੁ ਸਾਲ....
ਮੁੱਲਾਂਪੁਰ ਦਾਖਾ, 18 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਨਗਰ ਕੌਂਸਲ ਮੁੱਲਾਂਪੁਰ ਦਾਖਾ ਸ਼ਹਿਰ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਹਲਕਾ ਦਾਖਾ ਦੇ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਜੀ ਦੀ ਪ੍ਰੇਰਨਾ ਸਦਕਾ ਸਪੋਰਟਕਿੰਗ ਕੰਪਨੀ ਦੀ ਮਦਦ ਨਾਲ ਸ਼ਹਿਰ ਦੇ 13 ਵਾਰਡਾਂ ਵਿਚ ਕੂੜੇਦਾਨ ਲਗਾਉਣ ਦੀ ਸ਼ੁਰੂਆਤ ਅੱਜ ਡਾ ਕੰਗ ਦੀ ਅਗਵਾਈ ਹੇਠ ਸ਼ਹਿਰ ਦੇ ਵਾਰਡ ਨੰਬਰ 11 ਤੋ ਕੀਤੀ ਗਈ। ਜ਼ਿਕਰਯੋਗ ਹੈ ਕਿ ਸਪੋਰਟਕਿੰਗ ਅਦਾਰੇ ਵਲੋਂ ਇਸ ਤੋਂ ਪਹਿਲਾਂ ਦੋ ਮਿੰਨੀ ਟੈਂਪੂ ਸ਼ਹਿਰ ਦਾ ਕੂੜਾ ਚੱਕਣ ਲਈ ਦਾਨ ਕੀਤੇ ਜਾ....
ਬੱਚਿਆਂ ਨੂੰ ਕਾਪੀਆਂ ਤੇ ਰਜਿਸਟਰ ਵੰਡੇ ਗਏ ਮੁੱਲਾਂਪੁਰ ਦਾਖਾ,19 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਸਵੱਦੀ ਕਲਾਂ ਦੇ ਅਧਿਆਪਕ ਪ੍ਰੀਤਮ ਸਿੰਘ ਦੇ ਬੇਟੇ ਗੁਰਸ਼ਾਨ ਸਿੰਘ ਦੇ ਜਨਮ ਦਿਨ ਤੇ ਪਰਿਵਾਰ ਵਲੋ ਪਿੰਡ ਸਵੱਦੀ ਕਲਾਂ ਦੇ ਗੁਰਦਵਾਰਾ ਭਗਤ ਰਵਿਦਾਸ ਜੀ ਦੇ ਵਿੱਚ ਵਿਸਾਖੀ ਦੇ ਦਿਹਾੜੇ ਤੇ ਪਿੰਡ ਦੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮਾਸਟਰ ਪ੍ਰੀਤਮ ਸਿੰਘ ਨੇ ਦਸਿਆ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ....
ਸਾਹਨੇਵਾਲ, 19 ਅਪ੍ਰੈਲ : ਅੱਜ ਇਥੇ 33 ਫੁੱਟਾਂ ਰੋਡ ਤੇ ਸਥਾਨਕ ਐਮ ਐਲ ਏ ਸਰਦਾਰ ਹਰਦੀਪ ਸਿੰਘ ਮੂੰਡੀਆਂ ਵੱਲੋਂ ਆਪਣੇ ਦਫਤਰ ਚ ਮਹਿਲਾਵਾਂ ਲਈ ਸਿਲਾਈ ਮਸ਼ੀਨ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ ਗਿਆ, ਜਿੱਥੇ 100 ਦੇ ਕਰੀਬ ਮਹਿਲਾਵਾਂ ਅਤੇ ਲੜਕੀਆਂ ਸਿਲਾਈ ਮਸ਼ੀਨ ਦੀ ਸਿਖਲਾਈ ਲੈਣ ਉਪਰੰਤ ਹੁਨਰਮੰਦ ਬਣ ਸਕਣਗੀਆਂ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇਗਾ, ਇਸ ਸਿਲਾਈ ਕੇਂਦਰ ਦੀ ਦੇਖ ਰੇਖ ਸੁਚਾਰੂ ਢੰਗ ਨਾਲ ਚੱਲ ਸਕੇ ਇਸ ਦੀ ਜਿੰਮੇਵਾਰੀ ਐਮ ਐਲ ਏ ਸਰਦਾਰ ਹਰਦੀਪ ਸਿੰਘ ਮੂੰਡੀਆਂ ਦੀ ਧਰਮ ਪਤਨੀ....
ਫਾਜਿ਼ਲਕਾ, 19 ਅਪ੍ਰੈਲ : ਫਾਜਿ਼ਲਕਾ ਜਿ਼ਲ੍ਹੇ ਵਿਚ ਵੱਖ ਵੱਖ ਖਰੀਦ ਏਂਜਸੀਆਂ ਵੱਲੋਂ ਜਿੱਥੇ ਕਣਕ ਦੀ ਨਿਰਵਿਘਨ ਖਰੀਦ ਜਾਰੀ ਹੈ ਉਥੇ ਹੀ ਕਿਸਾਨਾਂ ਨੂੰ ਫਸਲ ਦੀ ਨਾਲੋ ਨਾਲ ਅਦਾਇਗੀ ਕਰਨ ਵਿਚ ਵੀ ਏਂਜਸੀਆਂ ਸਲਾਘਾਯੋਗ ਕੰਮ ਕਰ ਰਹੀਆਂ ਹਨ। ਦੂਜ਼ੇ ਪਾਸੇ ਬੁੱਧਵਾਰ ਨੂੰ ਲਿਫਟਿੰਗ ਦੀ ਆ ਰਹੀਆਂ ਦਿੱਕਤਾਂ ਵੀ ਦੂਰ ਹੋ ਗਈਆਂ ਹਨ ਅਤੇ ਜਿ਼ਲ੍ਹੇ ਵਿਚ ਤੇਜੀ ਨਾਲ ਮੰਡੀਆਂ ਵਿਚੋਂ ਲਿਫਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਫਾਜਿ਼ਲਕਾ ਦੀ ਮੰਡੀ ਦਾ....