Satpal_Mahi_Khadial

Articles by this Author

ਕਬੱਡੀ ਨੂੰ ਡੋਪ ਦੇ ਜੱਫੇ ਤੋਂ ਬਚਾਉਣ ਦੀ ਸਾਂਝੇ ਯਤਨਾਂ ਦੀ ਲੋੜ

ਕਬੱਡੀ ਸਰਕਲ ਸਟਾਈਲ ਪੰਜਾਬ ਦੀ ਇਕਲੌਤੀ ਅਜਿਹੀ ਖੇਡ ਹੈ ਜਿਸ ਨਾਲ ਖੇਡਣ ਅਤੇ ਖਿਡਾਉਣ ਵਾਲਿਆ ਤੋਂ ਇਲਾਵਾ ਹੋਰਨਾਂ ਸੈਂਕੜੇ ਲੋਕਾਂ ਦਾ ਰੁਜਗਾਰ ਵੀ ਇਸ ਖੇਡ ਦੇ ਟੂਰਨਾਮੈਂਟ ਨਾਲ ਜੁੜਿਆ ਹੋਇਆ ਹੈ। ਪਰ ਪਿਛਲੇ ਸਮੇਂ ਦੌਰਾਨ ਕਬੱਡੀ ਖੇਡ ਨੂੰ ਜਿੱਥੇ ਪਾਬੰਦੀਸ਼ੁਦਾ ਘਾਤਕ ਦਵਾਈਆ ਨੇ ਆਪਣੀ ਜਕੜ ਵਿੱਚ ਲਿਆ ਹੋਇਆ ਉੱਥੇ ਹੀ ਗੈਰ ਸਮਾਜਿਕ ਜੁੰਮੇਵਾਰ ਅਨਸਰਾਂ ਦੇ ਜਬਰੀ ਦਾਖਲੇ ਕਾਰਨ