ਭਗਵੰਤ ਮਾਨ ਨੇ ਆਉਂਦਿਆਂ ਹੀ 121 ਲੀਡਰਾਂ ਦੀ ਸਿਕਿਉਰਟੀ ਖੋਹੀ

ਭਗਵੰਤ ਮਾਨ16/04/2022 ਨੂੰ ਸਹੁੰ ਚੁੱਕਣਗੇ। ਪਰ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣੇ ਕੀਤੇੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ। ਭਗਵੰਤ ਮਾਨ ਨੇ ਮਨਪ੍ਰੀਤ ਬਾਦਲ, ਰਾਜਾ ਵੜਿੰਗ ਤੇ ਸਿਮਰਜੀਤ ਸਿੰਘ ਬੈਂਸ ਸਣੇ 121 ਸਾਬਕਾ ਵਿਧਾਇਕਾਂ ਦੀ ਸਿਕਿਉਰਟੀ ਹਟਾਉਣ ਦੇ ਹੁਕਮ ਦੇ ਦਿੱਤੇ ਹਨ।

1234567